DPS Tv Punjab

DPS Tv Punjab Contact information, map and directions, contact form, opening hours, services, ratings, photos, videos and announcements from DPS Tv Punjab, TV Channel, Punjab, Lalru.

10/09/2026

ਜਥੇਬੰਦੀਆਂ ਨੇ ਦਿੱਤਾ ਸਪੱਸ਼ਟੀਕਰਨ ਗੁਲਜਾਰ ਸਿੰਘ ਮਾਮਲੇ ਵਿੱਚ ਨਵਾਂ ਮੋੜ ਸੁਖਪਾਲ ਖਹਿਰੇ ਖਿਲਾਫ਼ ਵੀ ਕਾਰਵਾਈ ਕਰਵਾਵਾਂਗੇ ਇਹ ਸਾਡੀ ਕਿਰਦਾਰਕੁਸ਼ੀ ਕਰ ਰਹੇ ਆ

25/07/2026
25/07/2026

ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ ਪੂਰੇ ਦੇਸ਼ ਨੂੰ ਵਧਾਈਆਂ! ਲੋਕਤੰਤਰ ਦੀ ਵੱਡੀ ਜਿੱਤ!

20/07/2026

ਲੋਕਾਂ ਨੂੰ ਜੰਤਰ-ਮੰਤਰ ਜਾਣ ਤੋਂ ਰੋਕਣ ਲਈ ਦਿੱਲੀ ਮੈਟਰੋ ਦੇ ਬਾਹਰ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ।

19/07/2026

Once dependent on other countries for defence equipment, India is now exporting defence products to nearly 100 countries.

Powered by bold policy reforms, indigenous technology and the rising strength of Indian industry, India is steadily becoming a trusted force in the global defence supply chain.

➡️ 𝐍𝐞𝐱𝐭 𝐦𝐢𝐥𝐞𝐬𝐭𝐨𝐧𝐞: ₹𝟓𝟎,𝟎𝟎𝟎 𝐜𝐫𝐨𝐫𝐞 𝐢𝐧 𝐝𝐞𝐟𝐞𝐧𝐜𝐞 𝐞𝐱𝐩𝐨𝐫𝐭𝐬 𝐛𝐲 𝟐𝟎𝟐𝟗.

ਕੈਬਨਟ ਦੇ ਵਜ਼ੀਰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਹਲਕੇ ਸਮਾਣੇ ਦੀ ਸ਼ਾਨ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲ਼ੇ ਪਹਿਲੇ M L A     ...
19/07/2026

ਕੈਬਨਟ ਦੇ ਵਜ਼ੀਰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਹਲਕੇ ਸਮਾਣੇ ਦੀ ਸ਼ਾਨ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲ਼ੇ ਪਹਿਲੇ M L A
Chetan Singh Jouramajra Aam Aadmi Party - Punjab Bhagwant Mann

ਸਕਾਈਰੂਟ ਏਅਰੋਸਪੇਸ ਦੀ ਟੀਮ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਿਕਰਮ-1 ਦੇ ਸਫਲ ਲਾਂਚ 'ਤੇ ਵਧਾਈ ਦਿੱਤੀ। ਇਹ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ...
18/07/2026

ਸਕਾਈਰੂਟ ਏਅਰੋਸਪੇਸ ਦੀ ਟੀਮ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਿਕਰਮ-1 ਦੇ ਸਫਲ ਲਾਂਚ 'ਤੇ ਵਧਾਈ ਦਿੱਤੀ।

ਇਹ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਪਰਿਭਾਸ਼ਿਤ ਪਲ ਹੈ। ਸਾਡੇ ਨਿੱਜੀ ਖੇਤਰ ਦੀ ਵੱਧ ਰਹੀ ਭਾਗੀਦਾਰੀ ਨਵੀਆਂ ਸਰਹੱਦਾਂ ਖੋਲ੍ਹ ਰਹੀ ਹੈ ਅਤੇ ਨਵੀਨਤਾ ਨੂੰ ਤੇਜ਼ ਕਰ ਰਹੀ ਹੈ।

ਇਹ ਪ੍ਰਾਪਤੀ ਅਣਗਿਣਤ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਨਿਡਰਤਾ ਨਾਲ ਨਵੀਨਤਾ ਕਰਨ ਲਈ ਉਤਸ਼ਾਹਿਤ ਕਰੇਗੀ।

ਸਕਾਈਰੂਟ ਏਅਰੋਸਪੇਸ
DPS Tv BHARAT BJP - Bharatiya Janata Party Narendra Modi

ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਬੋਹਰ ਦੀ ਪ੍ਰਸਿੱਧ ਸਮਾਜ ਸੇਵਿਕਾ USA-ਰਿਟਰਨ ਡਾ. ਸੁਹਾਨੀ ਡੋਡਾ ਅੱਜ ਆਮ ਆਦਮੀ ...
18/07/2026

ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਬੋਹਰ ਦੀ ਪ੍ਰਸਿੱਧ ਸਮਾਜ ਸੇਵਿਕਾ USA-ਰਿਟਰਨ ਡਾ. ਸੁਹਾਨੀ ਡੋਡਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। 'ਆਪ' ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿਚ ਸਵਾਗਤ ਕੀਤਾ।

Aam Aadmi Party - Punjab Bhagwant Mann DPS Tv Punjab

10/03/2026

ਭਾਰਤੀ ਫੌਜ ’ਚ ਲੈਫਟੀਨੈਂਟ ਬਣਨ ‘ਤੇ ਨੌਜਵਾਨ ਦਾ ਪਿੰਡ ਚ ਦੇਖੋ ਜ਼ਬਰਦਸਤ ਸਵਾਗਤ ਵਿਆਹ ਵਾਂਗ ਲੈਕੇ ਆਏ ਪਿੰਡ ਵਾਲੇ ਪੈ ਰਹੇ ਭੰਗੜੇ, ਵੀਡੀਓ ਸ਼ੇਅਰ ਕਰਕੇ ਦਿਓ ਹੌਂਸਲਾ

10/03/2026

"ਸਾਡੇ 9200 ਬੰਦਾ ਤਾਂ ਫਸਿਆ ਟ੍ਰੈਕਟਰ ਦੇਖਣ ਲਈ ਖੜ੍ਹ ਜਾਂਦਾ ਹੈ ਤੇ ਪੀਐੱਮ ਇੱਦਾਂ ਦੇ ਦੇਸ਼ਾਂ ਦਾ ਦੌਰਾ ਕਰ ਰਹੇ ਆ"
ਅਸੀਂ ਤਾਂ ਕਦੇ ਨਾਮ ਵੀ ਨਹੀਂ ਸੁਣੇ ਇੱਦਾਂ ਦੇ ਦੇਸ਼ਾਂ ਦੇ | DPSTVPUNJAB |

Address

Punjab
Lalru

Website

Alerts

Be the first to know and let us send you an email when DPS Tv Punjab posts news and promotions. Your email address will not be used for any other purpose, and you can unsubscribe at any time.

Shortcuts

Share

Category