17/06/2022
ਆਮ ਆਦਮੀ ਬਣਨਾ ਤੇ ਆਮ ਆਦਮੀ ਕੇਵਲ ਨਾਮ ਦਾ ਹੋਣਾ ਬਹੁਤ ਅੰਤਰ ਹੁੰਦਾ ਹੈ....
ਲਹਿਰਾਗਾਗਾ ਸ਼ਹਿਰ ਵਿੱਚ Bhagwant Mann ਦੇ ਰੋਡ ਸ਼ੋ ਲਈ ਦੁਕਾਨਾਂ ਦੇ ਅਗਿਓ ਗਾਹਕਕਾ ਦੇ ਮੋਟਰਸਾਈਕਲ ਵੀ ਹਟਾਏ ਜੇ ਰਹੇ ਨੇ ..
ਪ੍ਰੋਗਰਾਮ ਵਾਲੀ ਜਗ੍ਹਾ ਤੇ ਦੁਕਾਨਾਂ ਦੇ ਸ਼ਟਰ ਬੰਦ ਕਰਨ ਨੂੰ ਕਹਿ ਰਹੇ ਨੇ .... ਲੋਕ ਦੇ ਸਕਿਉਰਿਟੀ ਘੱਟ ਕਰਨ ਵਾਲਿਆਂ ਨੇ ਸ਼ਹਿਰ ਨੂੰ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ... ਆਖਿਰ ਕਿਸ ਚੀਜ਼ ਦਾ ਡਰ ਹੈ ਇਨ੍ਹਾਂ ਨੂੰ...
ਕਿ ਇਹ ਹੈ ਬਦਲਾਓ ਵਾਲੀ ਸਰਕਾਰ, ਕਿ ਇਹ ਹੈ ਆਮ ਆਦਮੀ ਦੀ ਸਰਕਾਰ...
Amarinder Singh Raja Warring Dalvir Singh "Goldy Khangura" Kewal Singh Dhillon Parminder Singh Dhindsa BJP Punjab MLA Barinder Kumar Goyal Sukhbir Singh Badal