Lehragaga alert

Lehragaga alert LEHRAGAGA ALERT LIKE THIS PAGE AND FOLLOW THIS PAGE

17/08/2026

ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਵੱਡਾ ਸਿਆਸੀ ਝਟਕਾ
ਬੀਬੀ ਭੱਠਲ ਦੇ ਭਤੀਜੇ ਸਨਮੀਕ ਹੈਨਰੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ। ਉਨ੍ਹਾਂ ਦੇ ਨਾਲ ਲਹਿਰਾਗਾਗਾ ਤੋਂ ਕੌਂਸਲਰ ਰਜਨੀਸ਼ ਨੇ ਵੀ ‘ਆਪ’ ਦਾ ਪੱਲਾ ਫੜਿਆ।
ਆਪ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਵਿੱਚ ਹੋਏ ਪਾਰਟੀ ਵਿੱਚ ਸ਼ਾਮਿਲ।
📍 ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ!

03/03/2026

ਲਹਿਰਾਗਾਗਾ ਕਲੋਨੀ ਰੋਡ ਜਾ ਰਾਮੇ ਵਾਲੀ ਖੂਈ ਸਾਈਡ ਤੇ ਇਕ ambrane ਕੰਪਨੀ ਦਾ ਪਾਵਰਬੈਂਕ ਅਤੇ ਐੱਪਲ ਦੀ orignal ਵਾਇਰ ਡਿੱਗੀ ਹੈ ਕਿਸੇ ਨੂੰ ਮਿਲੇ ਜਰੂਰ ਦੱਸਣਾ ਜੀ

Address

Lehragaga

Telephone

+917355332884

Website

Alerts

Be the first to know and let us send you an email when Lehragaga alert posts news and promotions. Your email address will not be used for any other purpose, and you can unsubscribe at any time.

Contact The Business

Send a message to Lehragaga alert:

Shortcuts

Share