National News.Com

National News.Com "National News.Com is channel for comprehensive coverage of current events and News.

ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ
19/07/2025

ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ

ਰਾਜ ਸਿੰਘ ਬਣੇ ਸਬ ਇੰਸਪੈਕਟਰ ਅਤੇ ਸੀਆਈਡੀ ਇਨਚਾਰਜ ਲਹਿਰਾ ਗਾਗਾ
19/07/2025

ਰਾਜ ਸਿੰਘ ਬਣੇ ਸਬ ਇੰਸਪੈਕਟਰ ਅਤੇ ਸੀਆਈਡੀ ਇਨਚਾਰਜ ਲਹਿਰਾ ਗਾਗਾ

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਤੇ ਲਹਿਰਾ ਗਾਗਾ ਵਿਖੇ ਪੰਜਾਬ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ । Barinder Kumar Goyal
21/06/2025

ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਤੇ ਲਹਿਰਾ ਗਾਗਾ ਵਿਖੇ ਪੰਜਾਬ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ । Barinder Kumar Goyal

ਥਾਣਾ ਲਹਿਰਾਗਾਗਾ ਦੇ ਐਸ ਐਚ ਓ ਇੰਸਪੈਕਟਰ ਸ ਰਣਬੀਰ ਸਿੰਘ ਨੂੰ ਡੀਐਸਪੀ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
06/06/2025

ਥਾਣਾ ਲਹਿਰਾਗਾਗਾ ਦੇ ਐਸ ਐਚ ਓ ਇੰਸਪੈਕਟਰ ਸ ਰਣਬੀਰ ਸਿੰਘ ਨੂੰ ਡੀਐਸਪੀ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

16/05/2025

ਕਾਫੀ ਵੱਡੀ ਮਾਤਰਾ ਵਿੱਚ ਲਾਹਨ ਅਤੇ ਨਜਾਇਜ਼ ਦਾਰੂ ਸਮੇਤ 3 ਕੀਤੇ ਕਾਬੂ : ਡੀਐਸਪੀ ਲਹਿਰਾ

09/05/2025

*ਜ਼ਰੂਰੀ ਸੂਚਨਾ*

ਜ਼ਿਲ੍ਹਾ ਸੰਗਰੂਰ ਵਿੱਚ *9-10 ਮਈ ਦੀ ਦਰਮਿਆਨੀ ਰਾਤ ਨੂੰ 21:30 ਵਜੇ ਤੋਂ 01:00 ਵਜੇ ਤੱਕ* ਮੁਕੰਮਲ ਤੌਰ ਉੱਤੇ *ਬਲੈਕਆਊਟ* ਘੋਸ਼ਿਤ ਕੀਤਾ ਗਿਆ ਹੈ।
ਸਮੂਹ ਇਲਾਕਾ ਵਾਸੀਆਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਦੀ ਹਿਦਾਇਤ ਕੀਤੀ ਜਾਂਦੀ ਹੈ, ਉਕਤ ਸਮੇਂ ਦੌਰਾਨ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਤੋਂ ਬਾਅਦ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਉੱਤੇ ਵੀ ਕਿਸੇ ਵੀ ਤਰ੍ਹਾਂ ਦੀਆਂ ਘਰਾਂ ਦੀਆਂ ਲਾਈਟਾਂ, ਸੋਲਰ ਲਾਈਟਾਂ ਜਾ ਸੀ ਸੀ ਟੀ ਵੀ ਦੀਆਂ ਕੈਮਰਿਆਂ ਆਦਿ ਬੰਦ ਰੱਖੀਆਂ ਜਾਣ।
ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨਾ ਯਕੀਨੀ ਕੀਤਾ ਜਾਵੇ। ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਕਿਸੇ ਵੀ ਤਰਾਂ ਦੀ ਅਫਵਾਹ ਜਾ ਤੱਥ ਰਹਿਤ ਜਾਣਕਾਰੀ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ।

ਵੱਲੋਂ: ਡਿਪਟੀ ਕਮਿਸ਼ਨਰ ਤੇ ਐਸ ਐਸ ਪੀ, ਸੰਗਰੂਰ

ਮਜ਼ਦੂਰ ਦਿਵਸ ਤੇ ਲਹਿਰਾ ਗਾਗਾ ਵਿਖੇ ਝੰਡਾ ਲਹਿਰਾਉਂਦੇ ਹੋਏ ਮਜ਼ਦੂਰ ਆਗੂ ਅਤੇ ਹੋਰ
01/05/2025

ਮਜ਼ਦੂਰ ਦਿਵਸ ਤੇ ਲਹਿਰਾ ਗਾਗਾ ਵਿਖੇ ਝੰਡਾ ਲਹਿਰਾਉਂਦੇ ਹੋਏ ਮਜ਼ਦੂਰ ਆਗੂ ਅਤੇ ਹੋਰ

ਕਿਸ ਕਿਸ ਨੂੰ ਲਗਦਾ ਕਿ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਬਣ ਸਕਦਾ। ਜਿਸਨੂੰ ਲਗਦਾ ਉਹ ਲਾਈਕ ਤੇ ਕਮੇਂਟ ਕਰੋ। ਜਿਸਨੂੰ ਲਗਦਾ ਨਹੀਂ ਬਣ ਸਕਦਾ ਉਹ ਸੀ...
01/05/2025

ਕਿਸ ਕਿਸ ਨੂੰ ਲਗਦਾ ਕਿ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਬਣ ਸਕਦਾ। ਜਿਸਨੂੰ ਲਗਦਾ ਉਹ ਲਾਈਕ ਤੇ ਕਮੇਂਟ ਕਰੋ। ਜਿਸਨੂੰ ਲਗਦਾ ਨਹੀਂ ਬਣ ਸਕਦਾ ਉਹ ਸੀ ਪੋਸਟ ਨੂੰ ਸ਼ੇਅਰ ਕਰੋ। #ਆਪ Barinder Kumar Goyal National News.Com

Our experts highlight the events shaping tomorrow.

ਬਠਿੰਡਾ ਦੀ ਖਸਤਾ ਹਾਲਤ ਬਿਲਡਿੰਗ, ਕਿਰਾਏਦਾਰ ਅਤੇ ਮਾਲਕ ਦਾ ਆਪਸ ਵਿੱਚ ਰੋਲਾ, ਕਿਸੇ ਵੱਡੇ ਹਾਦਸੇ ਦੀ ਉਡੀਕ, ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ।
01/05/2025

ਬਠਿੰਡਾ ਦੀ ਖਸਤਾ ਹਾਲਤ ਬਿਲਡਿੰਗ, ਕਿਰਾਏਦਾਰ ਅਤੇ ਮਾਲਕ ਦਾ ਆਪਸ ਵਿੱਚ ਰੋਲਾ, ਕਿਸੇ ਵੱਡੇ ਹਾਦਸੇ ਦੀ ਉਡੀਕ, ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ।

ਜੰਮੂ ਕਸ਼ਮੀਰ ਦੇ ਮੁਸਲਿਮ ਨੌਜਵਾਨ ਨੇ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਕੀਤੀ ਕੁਰਬਾਨਸਈਅਦ ਆਦਿਲ ਹੁਸੈਨ ਸ਼ਾਹ, ਜੋ ਸੈਲਾਨੀਆਂ ਨੂੰ ਆਪਣੇ ਘੋੜ...
24/04/2025

ਜੰਮੂ ਕਸ਼ਮੀਰ ਦੇ ਮੁਸਲਿਮ ਨੌਜਵਾਨ ਨੇ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਕੀਤੀ ਕੁਰਬਾਨ

ਸਈਅਦ ਆਦਿਲ ਹੁਸੈਨ ਸ਼ਾਹ, ਜੋ ਸੈਲਾਨੀਆਂ ਨੂੰ ਆਪਣੇ ਘੋੜੇ ‘ਤੇ ਕਾਰ ਪਾਰਕਿੰਗ ਤੋਂ ਪਹਿਲਗਾਮ ਦੇ ਬੈਸਰਨ ਮੈਦਾਨ ਤੱਕ ਲੈ ਕੇ ਜਾਂਦਾ ਸੀ, ਜਿੱਥੇ ਸਿਰਫ਼ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ, ਨੂੰ ਇੱਕ ਅੱਤਵਾਦੀ ਨਾਲ ਲੜਨ ਦੀ ਕੋਸ਼ਿਸ਼ ਦੌਰਾਨ ਗੋਲੀ ਮਾਰ ਦਿੱਤੀ ਗਈ। ਉਸ ਨੇ ਉਸ ਸੈਲਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸਨੂੰ ਉਹ ਮੌਕੇ ‘ਤੇ ਲੈ ਕੇ ਆਇਆ ਸੀ।

ਬਠਿੰਡਾ ਮਾਨਸਾ ਰੋਡ ਤੇ ਹਨੂ ਮੈਡੀਕਲ ਸਟੋਰ ਕੀਤਾ ਸੀਲ ਜਿਸ ਪਾਸੋਂ 4700 ਕੈਪਸੂਲ pregabalin,Hanu Medicos , Near Under Bridge, Mansa Ro...
21/04/2025

ਬਠਿੰਡਾ ਮਾਨਸਾ ਰੋਡ ਤੇ ਹਨੂ ਮੈਡੀਕਲ ਸਟੋਰ ਕੀਤਾ ਸੀਲ ਜਿਸ ਪਾਸੋਂ 4700 ਕੈਪਸੂਲ pregabalin,Hanu Medicos , Near Under Bridge, Mansa Road Bathinda
4700 Capsules Pregabalin 300mg ..BNS Act under Case registerd Kita..
Drugs Inspector Omkar Singh
ASI Rajvir Singh PS Cant Bathinda along with Team

08/02/2025

ਦਿੱਲੀ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ।

Address

Lehragaga

Telephone

+919356499000

Website

Alerts

Be the first to know and let us send you an email when National News.Com posts news and promotions. Your email address will not be used for any other purpose, and you can unsubscribe at any time.

Contact The Business

Send a message to National News.Com:

Share