Deepak Jain Lehra

Deepak Jain Lehra Aam Aadmi Party Lehragaga

27/04/2024
26/04/2024

ਸਾਡੀ ਜ਼ਿੰਦਗੀ ਵਿਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਗਧੇ ਤੇ ਬੈਠਣ ਦੇ ਯੋਗ ਵੀ ਨਹੀਂ ਹੁੰਦੇ, ਤੇ ਅਸੀ ਉਨ੍ਹਾਂ ਨੂੰ ਸਿਰ ਤੇ ਬੇਠਾ ਲੈਂਦੇ ਹਾਂ।

26/04/2024

ਪਿੰਡ ਵਾਲੇ ਪਾਸੇ ਪਾਣੀ ਦੀ ਸਪਲਾਈ 4.00 ਵਜੇ ਸ਼ਾਮ ਨੂੰ ਚਲੇਗੀ

ਗੌਰਵਮਈ ਅਤੇ ਖੁਸ਼ੀਆਂ ਭਰੇ ਪਲ ਭਾਰਤੀ ਹਾਕੀ ਟੀਮ ਅਤੇ ਭਾਰਤੀ ਹਾਕੀ ਨੂੰ ਪਿਆਰ ਕਰਨ ਵਾਲੇ ਦੇਸ਼ ਵਾਸੀਆਂ ਲਈ।ਹੀਰੋ ਏਸ਼ੀਆ ਕੱਪ ਚੈਂਪੀਅਨ ਬਣਨ ਤੇ  ...
13/08/2023

ਗੌਰਵਮਈ ਅਤੇ ਖੁਸ਼ੀਆਂ ਭਰੇ ਪਲ ਭਾਰਤੀ ਹਾਕੀ ਟੀਮ ਅਤੇ ਭਾਰਤੀ ਹਾਕੀ ਨੂੰ ਪਿਆਰ ਕਰਨ ਵਾਲੇ ਦੇਸ਼ ਵਾਸੀਆਂ ਲਈ।
ਹੀਰੋ ਏਸ਼ੀਆ ਕੱਪ ਚੈਂਪੀਅਨ ਬਣਨ ਤੇ ਭਾਰਤੀ ਹਾਕੀ ਟੀਮ
ਦੇ ਸ਼ੇਰਾਂ ਨੂੰ ਮੁਬਾਰਕਾਂ।
ਅੱਜ ਹੀਰੋ ਏਸ਼ੀਆ ਕੱਪ ਚੈਂਪੀਅਨਸ਼ਿਪ ਦੇ ਬੇਹੱਦ ਰੋਮਾਂਚਕ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਦੇ ਫਰਕ ਨਾਲ ਹਰਾ ਕੇ ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਇਆ।

Aap di sarkar zindabad
31/07/2023

Aap di sarkar zindabad

21/07/2022

ਲਹਿਰਾਗਾਗਾ ਸ਼ਹਿਰ ਦੇ ਰੁਕੇ ਵਿਕਾਸ ਕੰਮਾਂ ਦੀ ਆਵੇਗੀ ਹਨੇਰੀ , ਜਲਦੀ ਹੀ ਅੰਡਰ ਬ੍ਰਿਜ ਦੇ ਪਾਣੀ ਦਾ ਵੀ ਕੀਤਾ ਜਾਵੇਗਾ ਪੁਖਤਾ ਪ੍ਰਬੰਧ

03/06/2022

SIDHU MOOSE WALA ਕਤਲ ਮਾਮਲੇ 'ਤੇ ARVIND KEJRIWALਦਾ ਵੱਡਾ ਬਿਆਨ

30/04/2022

ਵਿਧਾਇਕ ਬਰਿੰਦਰ ਕੁਮਾਰ ਗੋਇਲ ਵੱਲੋਂ ਮੂਨਕ ‘ਚ ਫ਼ਾਇਰ ਸਟੇਸ਼ਨ ਸਥਾਪਿਤ

ਲੋਕਾਂ ਨੇ ਕੀਤਾ ਮੁੱਖ ਮੰਤਰੀ ਅਤੇ ਵਿਧਾਇਕ ਦਾ ਧੰਨਵਾਦ

ਪਿਛਲੇ ਲੰਬੇ ਸਮੇਂ ਹਲਕੇ ਦੀ ਮੰਗ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਸ਼੍ਰੀ ਬਰਿੰਦਰ ਕੁਮਾਰ ਗੋਇਲ ਦੇ ਯਤਨਾ ਸਦਕਾ ਹਲਕੇ ਨੂੰ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਮਿਲੀਆਂ ਹਨ ਜਿੰਨਾਂ ਨੂੰ ਮੂਨਕ ਵਿਖੇ ਸਥਾਪਿਤ ਕਰ ਦਿੱਤਾ ਗਿਆ ਹੈ। ।

Address

Lehragaga
148031

Alerts

Be the first to know and let us send you an email when Deepak Jain Lehra posts news and promotions. Your email address will not be used for any other purpose, and you can unsubscribe at any time.

Share