ਵਸਦਾ ਪੰਜਾਬ/Vasda Punjab

ਵਸਦਾ ਪੰਜਾਬ/Vasda Punjab Paid Promotion
(1)

ਸਮਝ ਨਹੀਂ ਆਉਂਦੀ ਹੋ ਕੀ ਰਿਹਾl ਰਾਜਵੀਰ ਜਵੰਧਾ ਵਾਲਾ ਦੁੱਖ ਝੱਲਣਾ ਔਖਾ ਕਿ ਹੁਣ ਮਸ਼ਹੂਰ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਦੀ ਮੌਤ ਦਾ ਖ਼...
09/10/2025

ਸਮਝ ਨਹੀਂ ਆਉਂਦੀ ਹੋ ਕੀ ਰਿਹਾl ਰਾਜਵੀਰ ਜਵੰਧਾ ਵਾਲਾ ਦੁੱਖ ਝੱਲਣਾ ਔਖਾ ਕਿ ਹੁਣ ਮਸ਼ਹੂਰ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਦੀ ਮੌਤ ਦਾ ਖ਼ਬਰ ਆ ਗਈ ਹੈl ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਵਾਲੇ ਵਰਿੰਦਰ ਘੁੰਮਣ ਨੇ 27 ਵਾਲੀ ਚੋਣ ਲੜਨ ਦਾ ਐਲਾਨ ਕੀਤਾ ਸੀl
ਕੱਲ੍ਹ ਮਸ਼ਹੂਰ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਤੁਰ ਗਿਆ, ਅੱਜ ਸਵੇਰੇ ਗਾਇਕ ਗੁਰਮੀਤ ਮਾਨ ਦੇ ਤੁਰ ਜਾਣ ਦੀ ਖ਼ਬਰ ਆ ਗਈl
ਇਸ ਵਰ੍ਹੇ ਜਸਵਿੰਦਰ ਭੱਲਾ, ਚਰਨਜੀਤ ਆਹੂਜਾ ਸਾਹਿਬ ਤੇ ਪਤਾ ਨਹੀਂ ਕਿੰਨੇ ਹੋਰ ਹੀਰੇ ਤੁਰ ਗਏl
ਘੁੰਮਣ ਬਾਈ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਸੀl ਦਰਸ਼ਨੀ ਸਰੀਰ ਵਾਲਾl ਕੀ ਕਹੀਏ, ਕੀ ਕਰੀਏl ਅਲਵਿਦਾ ਬਾਈl
- ਸਵਰਨ ਸਿੰਘ ਟਹਿਣਾ

09/10/2025

ਕਰੋ ਚੈੱਕ PTO Power

08/10/2025
08/10/2025

ਕਿੰਨਾ ਖ਼ਰਚਾ ਆਉਂਦਾ ਪਰਾਲੀ
ਵਿੱਚ ਵਾਹੁਣ ਤੇ

07/10/2025

ਦੱਸੋ ਕੀ ਨਾਮ ਆ ਖੇਡ ਦਾ

07/10/2025

ਆ ਪਤੰਦਰ ਨੇ ਹੋਰ ਹੀ ਜੁਗਾੜ
ਲਾਤਾ

06/10/2025

ਨਜ਼ਾਰੇ ਜ਼ਿੰਦਗੀ ਦੇ ❣️

06/10/2025

❣️

45 ਕਿੱਲੋ ਯੂਰੀਆ ਦੀ ਬੋਰੀ ਦਾ ਰੇਟ 266 50 ਕਿੱਲੋ ਯੂਰੀਆ ਦੀ ਬੋਰੀ ਦਾ ਰੇਟ ਕੀ ਸੀ?
06/10/2025

45 ਕਿੱਲੋ ਯੂਰੀਆ ਦੀ ਬੋਰੀ ਦਾ ਰੇਟ 266
50 ਕਿੱਲੋ ਯੂਰੀਆ ਦੀ ਬੋਰੀ ਦਾ ਰੇਟ ਕੀ ਸੀ?

06/10/2025

ਜਿੰਨਾ ਨੇ ਜ਼ਮੀਨਾਂ ਅਗਲੇ ਸਾਲ
ਵਾਸਤੇ 90-95 ਹਜ਼ਾਰ ਨੂੰ
ਠੇਕੇ ਤੇ ਲੈ ਲਈਆਂ ਇੱਕ ਗੱਲ ਦਾ
ਧਿਆਨ ਰੱਖ ਲਿਉ

06/10/2025

ਬੰਦੇ ਦੀ ਕਲਾ ਦੇਖਕੇ ਹੈਰਾਨ ਹੋ
ਜੋਗੇ ਕਿਨ੍ਹਾਂ ਸੋਹਣਾ ਬਣਾਇਆ

06/10/2025

ਤੇਲੇ ਦਾ ਅਟੈਕ ਬਹੁਤ ਜ਼ਿਆਦਾ ਐਤਕੀਂ ❣️

Address

Pindi Satipura
Longowal
148106

Telephone

+919464574928

Website

Alerts

Be the first to know and let us send you an email when ਵਸਦਾ ਪੰਜਾਬ/Vasda Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਵਸਦਾ ਪੰਜਾਬ/Vasda Punjab:

Share