Diljot

Diljot ਤੁਹਾਡਾ ਮੇਰੇ ਇਸ ਪੇਜ ਤੇ ਹਾਰਦਿਕ ਸੁਵਾਗਤ ਹੈ ।

05/10/2026

ਪਿੰਡ ਸਤੌਜ ਵਿਚ ਅੰਡਰਗਰਾਊਂਡ ਬਿਜਲੀ ਦਾ ਪ੍ਰੋਜੈਕਟ ਹੋਇਆ ਫੇਲ ।

05/10/2026

ਦੇਖੋ ਪੂਰੀ ਵੀਡਿੳਿ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਵੀਡਿੳਿ #ਭਗਵੰਤ

05/10/2026
03/10/2026

ਮਸ਼ਹੂਰ ਇਨਫਲੂਐਂਸਰ ਅਤੇ ਮਾਡਲ mad Sandhu ਦੀ ਗੋ//ਲੀਆਂ ਮਾਰ ਕੇ ਹੱਤਿਆ, 4 ਗੋ//ਲੀਆਂ ਲੱਗਣ ਕਾਰਨ ਹੋਈ ਮੌ//ਤ।.

03/10/2026

ਅਧਿਕਾਰੀ ਨਾਲ ਅਜਿਹਾ ਵਿਵਹਾਰ ਕਿੱਥੋਂ ਤੱਕ ਸਹੀ ਹੈ? ਆਪਣੇ ਵਿਚਾਰ ਸਾਂਝੇ ਕਰੋ ਜੀ 🙏🏻

03/10/2026

23 ਸਾਲਾ SC ਨੌਜਵਾਨ ਸਨਮਦੀਪ ਦਾ,ਉਸਦੇ ਦਾਦਾ-ਦਾਦੀ,ਮਾਂ-ਪਿਓ ਅਤੇ ਸਕਾ ਭਰਾ ਹੁੰਦੀਆਂ ਵੀ “ਲਾਵਾਰਿਸ“ ਕਹਿ ਕੇ ਸਸਕਾਰ ਕਰ ਦਿੱਤਾ ਗਿਆ ..

ਸਸਕਾਰ ਦੌਰਾਨ ਪੁਲਿਸ ਵੱਲੋਂ ਖੜ੍ਹੇ ਕੀਤੇ ਗਏ 2 ਕਨੋਈ ਪਿੰਡ ਦੇ ਵਿਅਕਤੀਆਂ ਦਾ ਸਨਮਦੀਪ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਸੀ—ਉਹ ਸਿਰਫ਼ ਉਸੇ ਪਿੰਡ ਦੇ ਵਸਨੀਕ ਹਨ।

ਹੁਣ ਸਨਮਦੀਪ ਦਾ ਸਕਾ ਛੋਟਾ ਭਰਾ ਵੀਡੀਓ ਰਾਹੀਂ ਆਪਣਾ ਪੱਖ ਸਾਹਮਣੇ ਰੱਖ ਰਿਹਾ ਹੈ। ਦੇਖੋ, ਉਹ ਕੀ ਕਹਿ ਰਿਹਾ ਹੈ।

03/10/2026

ਮੈਡਮ ਨੇ 15 ਸਾਲ ਦੀ ਕੁੜੀ ਨੂੰ ਬੋਲਿਆ "ਧੰਦੇ ਵਾਲੀ" 15 ਸਾਲ ਦੀ ਬੱਚੀ ਦੇ ਦਿੱਤੀ ਆਪਣੀ ਜਾ/ਨ।

02/10/2026

ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਨਾਮ ਸ਼ਹਿਰ ਵਿਖੇ ਡਰੋਨ ਸ਼ੋਅ ਕਰਵਾਇਆ ਗਿਆ

02/10/2026

ਰੰਗਲੇ ਪੰਜਾਬ ਦਾ ਦ੍ਰਿਸ਼, ਪੰਜਾਬ ਦੇ ਮੁੱਖ ਮੰਤਰੀ ਦੇ ਕਿਰਾਏ ਦੇ ਘਰ ਦੇ ਬਾਹਰ ਅਧਿਆਪਕਾਂ ਵੱਲੋਂ ਲਾਇਆ ਗਿਆ ਧਰਨਾ ਤਸਵੀਰਾਂ ਸੰਗਰੂਰ ਤੋਂ।

02/10/2026

ਦੱਸੋ ਜੀ ਇਸ ਜੀਵ ਨੂੰ ਕੀ ਕਹਿੰਦੇ ਆ ਕਮੈਂਟਾ ਚ

Address

Longowal

Telephone

+919814941778

Website

Alerts

Be the first to know and let us send you an email when Diljot posts news and promotions. Your email address will not be used for any other purpose, and you can unsubscribe at any time.

Shortcuts

Share