11/01/2024
ਪਿੰਡ ਸ਼ੇਰੋਂ ਦੀ ਸੰਗਤ ਵੱਲੋਂ ਗ੍ਰੰਥੀ ਸਿੰਘ ਭਾਈ ਰੇਸ਼ਮ ਸਿੰਘ ਜੀ ਲਈ ਪਿਆਰ ਅਤੇ ਸ਼ਰਧਾ । ਜੋ ਕਿ 10 ਸਾਲ ਡਿਊਟੀ ਕਰਕੇ ਅੱਜ ਤੋਂ ਛੇ ਮਹੀਨੇ ਪਹਿਲਾਂ ਪਿੰਡ ਵਿੱਚੋਂ ਡਿਊਟੀ ਛੱਡ ਕੇ ਚਲੇ ਗਏ ਸੀ, ਪਰ ਬੜੇ ਹੀ ਸਤਿਕਾਰ ਅਤੇ ਅਦਬ ਨਾਲ ਬਾਬਾ ਜੀ ਨੂੰ ਦੁਬਾਰਾ ਪਿੰਡ ਦੀ ਸਾਰੀ ਸੰਗਤ ਲੈ ਕੇ ਆਈ ।