Bawa technical information

Bawa technical information Hamari page per technical information video upload Hoti Hai plz follow me�

16/08/2026

ਕੀ ਤੁਸੀਂ ਵੀ ਗਰਮੀ ਤੋਂ ਪਰੇਸ਼ਾਨ ਹੋ? ਇਹ ਛੋਟਾ ਜਿਹਾ ਟੇਬਲ ਫੈਨ ਦੇਵੇਗਾ ਠੰਡੀ ਹਵਾ ਅਤੇ ਪਾਣੀ ਦੀ ਫੁਹਾਰ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ! #ਸਮਾਰਟ_ਡਿਵਾਈਸ #ਗਰਮੀ #ਪੰਜਾਬੀ_ਵੀਡੀਓ

15/08/2026

ਕੀ ਤੁਹਾਡੀ ਗੱਡੀ ਵੀ ਪੁਰਾਣੀ ਲੱਗਣ ਲੱਗ ਪਈ ਹੈ? ਇਹ ਆਸਾਨ ਤਰੀਕਾ ਅਪਣਾਓ।

14/08/2026

ਘੱਟ ਪੈਸਿਆਂ ਵਿੱਚ ਏਸੀ ਦਾ ਮਜ਼ਾ ਲਓ! ਇਹ ਪੋਰਟੇਬਲ ਪੱਖਾ ਪਾਣੀ ਦੀ ਮਦਦ ਨਾਲ ਠੰਡੀ ਹਵਾ ਦਿੰਦਾ ਹੈ। 2 ਲੀਟਰ ਪਾਣੀ ਦੀ ਟੈਂਕੀ ਨਾਲ ਇਹ ਕਮਾਲ ਦੀ ਕੂਲਿੰਗ ਕਰਦਾ ਹੈ। ਤੁਸੀਂ ਇਸਨੂੰ ਕਿੱਥੇ ਵਰਤਣਾ ਚਾਹੋਗੇ? ਕਮੈਂਟ ਵਿੱਚ ਦੱਸੋ!

ਪੰਜਾਬੀਓ ਤੁਸੀਂ ਦੱਸੋ ਕਿ ਮੈਂ ਇਸ ਵਾਰ ਵੀ ਪੰਜਾਬ ਦਾ ਮੁੱਖ ਮੰਤਰੀ ਬਣੂੰਗਾ ?? ਤੁਹਾਡੀ ਰਾਏ ਬਹੁਤ ਜ਼ਰੂਰੀ ਆ ਦੇਖਾਂਗੇ ਕਿੰਨੀਆਂ ਵੋਟਾਂ 🗳️ ਪੈਣਗ...
13/08/2026

ਪੰਜਾਬੀਓ ਤੁਸੀਂ ਦੱਸੋ ਕਿ ਮੈਂ ਇਸ ਵਾਰ ਵੀ ਪੰਜਾਬ ਦਾ ਮੁੱਖ ਮੰਤਰੀ ਬਣੂੰਗਾ ?? ਤੁਹਾਡੀ ਰਾਏ ਬਹੁਤ ਜ਼ਰੂਰੀ ਆ ਦੇਖਾਂਗੇ ਕਿੰਨੀਆਂ ਵੋਟਾਂ 🗳️ ਪੈਣਗੀਆਂ ਛੇਤੀ ਕਰੋ ਕੁੰਮੈਟ 👇🏽👇🏽👇🏽 

13/08/2026

ਫਰਿੱਜ ਦੇ ਗੇਟ ਲਈ ਬੈਸਟ ਸਲਿਊਸ਼ਨ! ਜੇ ਤੁਹਾਡੇ ਫਰਿੱਜ ਦਾ ਲੌਂਕ ਖਰਾਬ ਹੋ ਗਿਆ, ਤਾਂ ਇਹ ਲੌਕ ਜ਼ਰੂਰ ਟਰਾਈ ਕਰੋ। ਲੈਣ ਲਈ ਕਮੈਂਟ ‘ਚ ਲਿਖੋ lock!

12/08/2026

ਕੀ ਤੁਹਾਡੇ ਸਰਦੀਆਂ ਦੇ ਕੱਪੜਿਆਂ 'ਤੇ ਵੀ ਲੂਈਂ ਆ ਗਈ ਹੈ? ਇਸ ਛੋਟੀ ਜਿਹੀ ਮਸ਼ੀਨ ਨਾਲ ਆਪਣੇ ਪੁਰਾਣੇ ਕੱਪੜਿਆਂ ਨੂੰ ਨਵੇਂ ਵਰਗਾ ਬਣਾਓ। ਖਰੀਦਣ ਲਈ ਕੁਮੈਂਟ ਵਿੱਚ 'Link' ਲਿਖੋ ਅਤੇ ਵੀਡੀਓ ਨੂੰ ਸ਼ੇਅਰ ਕਰੋ!

ਸਾਡੇ ਦੇਸ਼ ਨੂੰ ਚਾਰ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਵਿੱਚੋਂ ਤਿੰਨ ਨਾਮ ਇਹ ਹਨ 👉 1. ਭਾਰਤ 2. ਹਿੰਦੁਸਤਾਨ 3. ਇੰਡੀਆ  ਚੌਥਾ ……….? ਨਾਮ ...
11/08/2026

ਸਾਡੇ ਦੇਸ਼ ਨੂੰ ਚਾਰ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਵਿੱਚੋਂ ਤਿੰਨ ਨਾਮ ਇਹ ਹਨ 👉 1. ਭਾਰਤ 2. ਹਿੰਦੁਸਤਾਨ 3. ਇੰਡੀਆ ਚੌਥਾ ……….? ਨਾਮ ਦੱਸੋ ? ✍🏼🤔

11/08/2026

ਜੇਕਰ ਤੁਹਾਡੇ ਘਰ ਦੀ ਛੱਤ ਚੋਂਦੀ ਆ ਜਾਂ ਕੰਧਾਂ ਨੂੰ ਸਲਾਬ ਆਉਦੀ ਆ ਤਾਂ ਫੇਰ ਇਹ ਵਾਟਰਪ੍ਰੂਫਿੰਗ ਕੈਮੀਕਲ ਤੁਹਾਡੇ ਘਰ ਲਈ ਸਭ ਤੋਂ ਵਧੀਆ ਹੱਲ ਹੈ। ਹੋਰ ਜਾਣਕਾਰੀ ਲਈ ਕੁਮੈਂਟ ਵਿੱਚ 'Link' ਲਿਖੋ।

ਜਿੰਦੇ ਦਾ ਸਾਡੀ ਜ਼ਿੰਦਗੀ ਵਿੱਚ ਮੋਬਾਈਲ ਆਇਆ ਹੈ ਦੇਖਲੋ ਕੀ-ਕੀ ਖਾਂ ਗਿਆ📲😲👇🏽👇🏽
10/08/2026

ਜਿੰਦੇ ਦਾ ਸਾਡੀ ਜ਼ਿੰਦਗੀ ਵਿੱਚ ਮੋਬਾਈਲ ਆਇਆ ਹੈ ਦੇਖਲੋ ਕੀ-ਕੀ ਖਾਂ ਗਿਆ📲😲👇🏽👇🏽

Address

Ward No. 12
Longowal
148106

Website

Alerts

Be the first to know and let us send you an email when Bawa technical information posts news and promotions. Your email address will not be used for any other purpose, and you can unsubscribe at any time.

Shortcuts

Share