The Charda Punjab

The Charda Punjab ਪੰਜਾਬ ਵਾਸੀਆਂ ਨਾਲ ਜੁੜੀਆਂ ਸਮੱਸਿਆਂਵਾਂ ਦ?

ਫਿਰੌਜ਼ਪੁਰ ਤੋਂ ਨਵੀਂ ਦਿੱਲੀ ਵਿਚਾਲੇ  ਅੱਜ ਤੋਂ ਚੱਲੇਗੀ ਵੰਦੇ ਭਾਰਤ ਟ੍ਰੇਨ Pm ਨਰੇਂਦਰ ਮੋਦੀ ਨੇ ਦਿੱਤੀ ਹਰੀ ਝੰਡੀ
08/11/2025

ਫਿਰੌਜ਼ਪੁਰ ਤੋਂ ਨਵੀਂ ਦਿੱਲੀ ਵਿਚਾਲੇ ਅੱਜ ਤੋਂ ਚੱਲੇਗੀ ਵੰਦੇ ਭਾਰਤ ਟ੍ਰੇਨ Pm ਨਰੇਂਦਰ ਮੋਦੀ ਨੇ ਦਿੱਤੀ ਹਰੀ ਝੰਡੀ

*श्री हनुमान जी महाराज, श्री हनुमान गढ़ी अयोध्या धाम के आज के अद्भुत एवं अलौकिक दर्शन… श्री हनुमान जी की कृपा आप सभी पर ...
08/11/2025

*श्री हनुमान जी महाराज, श्री हनुमान गढ़ी अयोध्या धाम के आज के अद्भुत एवं अलौकिक दर्शन… श्री हनुमान जी की कृपा आप सभी पर बनी रहे… ऐसी मंगल कामना🙏🏻🚩*

🙏🏻जय माता रानी जी की🙏🏻❤️ प्रातः काल दर्शन श्री काली माता जी मंदिर पटियाला।❤️08/11/2025  माता रानी सभी भक्तो की मनोकामना ...
08/11/2025

🙏🏻जय माता रानी जी की🙏🏻
❤️ प्रातः काल दर्शन श्री काली माता जी मंदिर पटियाला।❤️
08/11/2025
माता रानी सभी भक्तो की मनोकामना पूर्ण करे

🙏*ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ **ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ* *ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ**ਅੱਜ ਮਿਤੀ 08 ਨਵੰਬਰ 2025 ਦਿਨ ...
08/11/2025

🙏*ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ *
*ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ*
*ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ*
*ਅੱਜ ਮਿਤੀ 08 ਨਵੰਬਰ 2025 ਦਿਨ ਸ਼ਨੀਵਾਰ *
*ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ* 506

ਗੂਜਰੀ ਮਹਲਾ ੪ ਘਰੁ ੨
Gujri 4th Guru.
ਗੂਜਰੀ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
There is but One God. By True Guru's grace, He is obtained.
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥
Without God, my soul cannot live as a milk dieted child cannot do without milk.
ਵਾਹਿਗੁਰੂ ਦੇ ਬਗੈਰ ਮੇਰੀ ਜਿੰਦੜੀ ਬੱਚ ਨਹੀਂ ਸਕਦੀ, ਜਿਸ ਤਰ੍ਹਾਂ ਦੁੱਧ ਅਹਾਰੀ ਬੱਚਾ ਦੁੱਧ ਦੇ ਬਾਝੋਂ ਰਹਿ ਨਹੀਂ ਸਕਦਾ।

ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥
The Inaccessible and Incomprehensible Lord is obtained through the Guru and unto my True Guru, I am a sacrifice.
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਸੁਆਮੀ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

ਮਨ ਰੇ ਹਰਿ ਕੀਰਤਿ ਤਰੁ ਤਾਰੀ ॥
O my soul, God's praise is a boat to cross over.
ਹੇ ਮੇਰੀ ਜਿੰਦੜੀਏ! ਵਾਹਿਗੁਰੂ ਦਾ ਜੱਸ ਸੰਸਾਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ।

ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥
They on whom is Thine grace obtain the Name's ambrosial water, through the Guru. Pause.
ਜਿਨ੍ਹਾਂ ਉਤੇ ਤੇਰੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਨਾਮ ਦੇ ਅੰਮ੍ਰਿਤ ਜਲ ਨੂੰ ਪ੍ਰਾਪਤ ਕਰਦੇ ਹਨ। ਠਹਿਰਾਉ।

ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥
Sanak, Sanandan and Narad, the sage, serve Thee and night and day continue to repeat Thy name O Lord of the jungles.
ਸਨਕ, ਸਨੰਦਨ ਅਤੇ ਨਾਰਦ ਰਿਸ਼ੀ ਤੇਰੀ ਟਹਿਲ ਕਮਾਉਂਦੇ ਹਨ, ਅਤੇ ਰੈਣ ਦਿਹੁੰ ਤੇਰੇ ਨਾਮ ਦਾ ਉਚਾਰਨ ਕਰਦੇ ਰਹਿੰਦੇ ਹਨ, ਹੇ ਜੰਗਲਾਂ ਦੇ ਸੁਆਮੀ!

ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥
Slave Prahlad sought Thine protection and Thou didst save his honour.
ਸੇਵਾ ਪ੍ਰਹਿਲਾਦ ਨੇ ਤੇਰੀ ਪਨਾਹ ਲਈ। ਤਾਂ ਤੂੰ ਉਸ ਦੀ ਲੱਜਿਆ ਰੱਖ ਲਈ।

ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥
The one Light of the Unseen and pre Lord alone is pervading everywhere.
ਕੇਵਲ ਅਦ੍ਰਿਸ਼ਟ ਅਤੇ ਪਵਿੱਤਰ ਪ੍ਰਭੂ ਦਾ ਇਕ ਪ੍ਰਕਾਸ਼ ਹੀ ਹਰ ਥਾਂ ਰਵ ਰਿਹਾ ਹੈ।

ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥
All are beggars; Thou alone art the Giver. Stretching forth their hands all beg Thee for alms.
ਸਾਰੇ ਮੰਗਤੇ ਹਨ, ਕੇਵਲ ਤੂੰ ਹੀ ਦਾਤਾਰ ਹੈ। ਆਪਣੇ ਹੱਥ ਟੱਡ ਕੇ ਸਾਰੇ ਤੇਰੇ ਪਾਸੋਂ ਖੈਰ ਮੰਗਦੇ ਹਨ।

ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥
Sublime is the speech of the holy men they ever sing the wondrous and ineffable discourse of God.
ਸ੍ਰੇਸ਼ਟ ਹਨ ਬਚਨ ਬਿਲਾਸ ਨੇਕ ਬੰਦਿਆਂ ਦੇ, ਉਹ ਹਮੇਸ਼ਾਂ ਵਾਹਿਗੁਰੂ ਦੀ ਅਦਭੁੱਤ ਤੇ ਅਕਹਿ ਵਾਰਤਾ ਗਾਇਨ ਕਰਦੇ ਹਨ।

ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥
Fruitful becomes their life and they save themselves and save their lineage.
ਫਲਦਾਇਕ ਹੋ ਵੰਞਦਾ ਹੈ ਉਨ੍ਹਾਂ ਦਾ ਜੀਵਨ, ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਵੰਸ਼ ਨੂੰ ਬਚਾ ਲੈਂਦੇ ਹਨ।

ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥
The way ward are engrossed in duality and evil intent and within them is the darkness of worldly love.
ਆਪ ਹੁਦਰੇ, ਦਵੈਤ ਭਾਵ ਅਤੇ ਖੋਟੀ ਬੁੱਧੀ ਵਿੱਚ ਖੱਚਤ ਹੋਏ ਹੋਏ ਹਨ। ਉਨ੍ਹਾਂ ਦੇ ਅੰਦਰ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।

ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥
The gospel of the saintly persons they love not and they get drowned along with their family.
ਸਾਧ ਸਰੂਪ ਪੁਰਸ਼ਾਂ ਦੀ ਗਿਆਨ ਗੋਸ਼ਟ ਨੂੰ ਉਹ ਪਿਆਰ ਨਹੀਂ ਕਰਦੇ। ਉਹ ਆਪਣੇ ਟੱਬਰ ਕਬੀਲੇ ਸਮੇਤ ਡੁੱਬ ਜਾਂਦੇ ਹਨ।

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥
By slandering the slanderer washes other's filth and he is the filth eater and wealth worshipper.
ਬਦਖੋਈ ਕਰ ਕੇ, ਬਦਖੋਈ ਕਰਨ ਵਾਲਾ, ਹੋਰਨਾਂ ਦੀ ਮੈਲ ਧੋਂਦਾ ਹੈ। ਉਹ ਗੰਦ ਖਾਣ ਵਾਲਾ ਅਤੇ ਧਨ ਦੌਲਤ ਦਾ ਉਪਾਸ਼ਕ ਹੈ।

ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥
He indulges in the slander of the pious person. He is neither on this shore nor on the yonder one.
ਉਹ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪਰਵਿਰਤ ਹੁੰਦਾ ਹੈ। ਉਹ ਨਾਂ ਇਸ ਕਿਨਾਰੇ ਤੇ ਹੈ ਅਤੇ ਨਾਂ ਹੀ ਪਰਲੇ।

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥
All this world play is set afoot by the Creator and God the Creator has installed might amongst all.
ਜਗਤ ਦੀ ਇਹ ਸਾਰੀ ਖੇਡ ਸਿਰਜਣਹਾਰ ਨੇ ਹੀ ਸਾਜੀ ਹੈ ਅਤੇ ਵਾਹਿਗੁਰੂ ਸਿਰਜਣਹਾਰ ਨੇ ਹੀ ਸਾਰਿਆਂ ਅੰਦਰ ਸੱਤਿਆ ਅਸਥਾਪਨ ਕੀਤੀ ਹੈ।

ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥
The one Lord's thread worlds in the works in the worlds and when He pulls out the thread the creation falls and only the unique personality remains.
ਇਕ ਹਰੀ ਪ੍ਰਭੂ ਦਾ ਧਾਗਾ ਹੀ ਸੰਸਾਰ ਅੰਦਰ ਕੰਮ ਕਰਦਾ ਹੈ। ਜਦ ਉਹ ਧਾਗਾ ਨੂੰ ਖਿੱਚ ਲੈਂਦਾ ਹੈ, ਰਚਨਾ ਢਹਿ ਪੈਂਦੀ ਹੈ ਅਤੇ ਕੇਵਲ ਅਦੁੱਤੀ ਵਿਅਕਤੀ ਹਰੀ ਹੀ ਰਹਿ ਜਾਂਦਾ ਹੈ।

ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥
With their tongue the saints sing God's praise the Nectar of Nectars and on their tongue they place God's elixir.
ਆਪਣੀ ਜੀਭ੍ਹਾ ਨਾਲ ਸਾਧੂ, ਅੰਮ੍ਰਿਤ ਦੇ ਅੰਮ੍ਰਿਤ, ਹਰੀ ਜੱਸ ਨੂੰ ਗਾਉਂਦੇ ਹਨ ਅਤੇ ਆਪਣੀ ਜੀਭ੍ਹਾ ਉਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਟਿਕਾਉਂਦੇ ਹਨ।

ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥
Nanak, without God I ask for nothing but God and the love of Lord's nectar alone is dear unto me.
ਨਾਨਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕੁਛ ਨਹੀਂ ਮੰਗਦਾ। ਸੁਆਮੀ ਦੇ ਅੰਮ੍ਰਿਤ ਦਾ ਪ੍ਰੇਮ ਹੀ ਮੈਨੂੰ ਪਿਆਰਾ ਲੱਗਦਾ ਹੈ।
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫਤਿਹ ਜੀ ॥*🙏

07/11/2025

Enjoy the videos and music you love, upload original content, and share it all with friends, family, and the world on YouTube.

07/11/2025

Enjoy the videos and music you love, upload original content, and share it all with friends, family, and the world on YouTube.

07/11/2025
07/11/2025

ਪੰਜਾਬ ਯੂਨੀਵਸਿਟੀ ਉਸੇ ਤਰ੍ਹਾਂ ਹੀ ਚਲੇਗੀ ਕੋਈ ਬਦਲਾਅ ਨਹੀਂ - ਬਿੱਟੂ

07/11/2025

World Cup ਜਿੱਤਣ ਤੋਂ ਬਾਅਦ ਏਅਰਪੋਰਟ 'ਤੇ ਅਮਨਜੋਤ ਤੇ ਹਰਲੀਨ ਦਾ ਹੋਇਆ ਸਵਾਗਤ ਤਸਵੀਰਾਂ

07/11/2025

ਲੁਧਿਆਣਾ ਪੁਲਿਸ ਨੇ ਅੱਜ ਜ਼ੈਬਰਾ ਕਰਾਸਿੰਗ ਤੋਂ ਪਹਿਲਾਂ ਸਟਾਪ ਲਾਈਨ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ , ਕੀਤੀ ਅਪੀਲ

07/11/2025

Address

Ludhiana Industrial Area B

Alerts

Be the first to know and let us send you an email when The Charda Punjab posts news and promotions. Your email address will not be used for any other purpose, and you can unsubscribe at any time.

Contact The Business

Send a message to The Charda Punjab:

Share