Haq Di Ladai

Haq Di Ladai haq di ladai

06/11/2025

ਮਾਛੀਵਾੜਾ ਸਾਹਿਬ ਵਿੱਖੇ ਇੱਕ ਨੌਜਵਾਨ ਦੇ ਉਪਰ ਗੋਲੀਆਂ ਚਲਾਣ ਵਾਲੇ ਦੋਸ਼ੀਆਂ ਨੂੰ ਖੰਨਾ ਪੁਲਿਸ ਨੇ ਕੀਤਾ ਗ੍ਰਿਫਤਾਰ SSP ਖੰਨਾ ਡਾ ਜਯੋਤੀ ਯਾਦਵ ਨੇ ਕੀਤੀ ਪ੍ਰੈਸ ਕਾਨਫਰੰਸ

06/11/2025

ਹਰਮਨ ਟਰੇਡਰ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਲਗਾਏ ਗਏ ਬੂਟਾ ਚੱਪਲਾਂ ਦੀ ਭਾਰੀ ਸੇਲ

06/11/2025

ਚਨੇਓਟ ਰਜੋਇਆ ਸਭਾ ਵੱਲੋਂ ਕਰਾਇਆ ਗਿਆ ਟੁਬੜੀ ਮੇਲਾ ਇਹ ਮੇਲਾ ਲੰਬੇ ਸਮੇਂ ਤੋਂ ਪਾਕਿਸਤਾਨ ਤੋਂ ਚਲਦਾ ਆ ਰਿਹਾ ਹੈ ਇਹ ਮੇਲਾ ਪ੍ਰਾਚੀਨ ਗੋਸ਼ਾਲਾ ਦੇ ਵਿੱਚ ਕਰਵਾਇਆ ਗਿਆ

06/11/2025

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਪ੍ਰੇਮ ਧਾਮ ਕਾਕੋਵਾਲ ਰੋਡ ਦੇ ਮੁਖੀ ਬੰਟੀ ਬਾਬਾ ਵੱਲੋਂ ਵਿਧਵਾ ਔਰਤਾਂ ਨੂੰ ਰਾਸ਼ਨ ਤੇ ਨਮਜਮੀਆਂ ਬੱਚੀਆਂ ਨੂੰ ਸਗਨ ਦੇ ਤੌਰ ਤੇ ਚੈੱਕ ਅਤੇ ਨਾ ਸੁਣਾਈ ਦੇਣ ਵਾਲੇ ਬਜ਼ੁਰਗਾਂ ਨੂੰ ਵੰਡੀਆਂ ਗਈਆਂ ਕੰਨ ਦੀਆਂ ਮਸ਼ੀਨਾਂ

05/11/2025

ਹਰਪਾਲ ਸਿੰਘ ਬੱਠਲਾ ਪਾਲਾ ਸਰਪੰਚ ਪਿੰਡ ਜਗੀਰਪੁਰ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਦਿੱਤੀਆਂ ਗਈਆਂ ਮੁਬਾਰਕਾਂ

05/11/2025

ਅੰਮ੍ਰਿਤਸਰ ਦਿਹਾਤੀ ਦੇ ਪਿੰਡ ਸਹੁਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਚਲਦੇ ਅਖੰਡ ਪਾਠ ਦੌਰਾਨ ਗੁਰੂ ਗ੍ਰੰਥ ਸਾਹਿਬ ਵੱਲ ਸੁੱਟੀ ਗਈ ਜੁੱਤੀ ਬੇਅਦਬੀ ਮਾਮਲੇ ਵਿੱਚ ਪ੍ਰਵਾਸੀ ਮਜ਼ਦੂਰ ਗ੍ਰਿਫਤਾਰ

04/11/2025

SPS ਅਪੋਲੋ ਹੋਸਪਿਟਲ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ

04/11/2025

ਸੰਵਿਧਾਨ ਦਿਵਸ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆ ਹੋਇਆ ਜਨਕ ਪੁਰੀ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ

04/11/2025

Press conference

03/11/2025

ਵਿਧਾਨਸਭਾ ਸੈਂਟਰਲ ਵਿਖੇ ਸੰਵਿਧਾਨ ਤੇ ਚਰਚਾ ਕਰਨ ਲਈ ਬੈਠਕ ਡਾ. ਅੰਬੇਡਕਰ ਯੂਥ ਸੈਨਾ ਦੇ ਪ੍ਧਾਨ ਰਾਜਕੁਮਾਰ ਹੈਪੀ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਵੱਡੀ ਸੰਖਿਆ ਵਿਚ ਦਲਿਤ ਸਮਾਜ ਨੇ ਭਾਗ ਲਿਆ ਇਸ ਬੈਠਕ ਵਿਚ ਦੀਪਕ ਹੰਸ ਜਿਲਾ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਲੁਧਿਆਣਾ ਮੁੱਖ ਤੋਰ ਤੇ ਪਹੁੰਚੇ ਇਸ ਮੋਕੇ ਤੇ ਰਾਜਕੁਮਾਰ ਹੈਪੀ, ਸਰਬਜੀਤ ਸਿੰਘ ਕੰਡਿਆਣਾ, ਮੁਕੇਸ਼ ਜੋਰੀਆ, ਅਸ਼ਵਨੀ ਕੁਮਾਰ ਮੱਖਣ, ਰਣਧੀਰ ਸਿੰਘ ਨਿੱਕਾ, ਰਾਜੇਸ਼ ਰੱਜਾ, ਦੇਸਰਾਜ ਨਿਰਵਾਣ, ਸੀਬੂ ਚੋਹਾਨ, ਰਤਨ ਲਾਲ ਵਲੋਂ ਦੀਪਕ ਹੰਸ ਨੂੰ ਸਿਰੋਪਾਉ ਕੇ ਸਨਮਾਨਿਤ ਕੀਤਾ ਗਿਆ ਅਤੇ 26 ਨੰਵਬਰ 2025 ਨੂੰ ਦੀਪਕ ਹੰਸ ਦੀ ਅਗਵਾਈ ਵ੍ਚ ਸੰਵਿਧਾਨ ਦਿਵਸ ਜਲੰਧਰ ਬਾਈਪਾਸ ਚੋਂਕ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ
ਇਸ ਮੋਕੇ ਤੇ ਨਰਿੰਦਰ ਕੁਮਾਰ, ਪੱਪੂ ਖਾਨ, ਸੰਨੀ ਧੀਂਗਾਨ, ਆਕਾਸ਼ ਸਿਰ ਸਵਾਲ ਅਤੇ ਹੋਰ ਮੋਜੂਦ ਸਨ

02/11/2025

ਹਲਕਾ ਉੱਤਰੀ ਦੇ ਐਮਐਲਏ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 68 ਦੇ ਵਿੱਚ ਚਿੱਟੀ ਕੋਠੀ ਦੇ ਨਜ਼ਦੀਕ ਕੀਤਾ ਗਿਆ ਮੇਨ 28 ਇੰਚੀ ਸੀਵਰੇਜ ਦਾ ਉਦਘਾਟਨ ਇਹ ਸੀਵਰੇਜ ਲਾਈਨ 51 ਲੱਖ ਦੀ ਲਾਗਤ ਨਾਲ ਕੀਤੀ ਜਾਏਗੀ ਤਿਆਰ

01/11/2025

ਪੰਜਾਬ ਵਿੱਚ ਰੁਜ਼ਗਾਰ ਕ੍ਰਾਂਤੀ ਦਾ ਨਵਾਂ ਦੌਰ!
ਮਾਨ ਸਰਕਾਰ ਨੇ ਚਮਕਾਇਆ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ!
ਹੁਣ ਤੱਕ 56 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਗਿਣਤੀ ਹਾਲੇ ਵੀ ਲਗਾਤਾਰ ਜਾਰੀ ਹੈ।
ਰੁਜ਼ਗਾਰ ਦੇ ਕੇ ਨਿਭਾਇਆ ਫ਼ਰਜ਼, ਤੇ ਰੌਸ਼ਨ ਕੀਤਾ ਪੰਜਾਬ ਦਾ ਭਵਿੱਖ!

Address

Ludhiana Industrial Area B

Telephone

+917888832912

Website

Alerts

Be the first to know and let us send you an email when Haq Di Ladai posts news and promotions. Your email address will not be used for any other purpose, and you can unsubscribe at any time.

Contact The Business

Send a message to Haq Di Ladai:

Share