CT LIVE ਜਿਨਾਂ ਦੀ ਨਕਲ ਨਾ ਹੋ ਸਕੇ ਉਹ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ

26/09/2025

AAP ਝੋਲਾ ਚੁੱਕ ਪਾਰਟੀ ਆ -ਹਰਮੀਤ ਬਡੂੰਗਰ


19/09/2025

ਅਕਾਲੀਆਂ ਦਾ ਡਰ AAP ਵਾਲਿਆਂ ਨੂੰ ਸੌਣ ਨਹੀਂ ਦਿੰਦਾ -ਸਰਬਜੀਤ ਝਿੰਜਰ

19/09/2025

ਕੁਝ ਤਾਂ ਸ਼ਰਮ ਕਰੋ..! ਲੋਕਾਂ ਦੇ ਪੈਸੇ ਦੀ ਬਰਬਾਦੀ ਆ
ਮਿੱਟੀ ਉੱਪਰ ਬਣ ਰਹੀ ਸੜਕ -ਕੁਮਾਰ ਗੌਰਵ

15/09/2025

ਇਨਾ ਭੇਦ ਭਾਵ ਕਿਉਂ ਕਰਦੀ ਕੇਂਦਰ ਸਰਕਾਰ -ਭਗਵੰਤ ਮਾਨ
ਇੱਕ ਨਵਾਂ ਪੈਸਾ ਨਹੀਂ ਆਇਆ ਹੁਣ ਤੱਕ ਪੰਜਾਬ ਨੂੰ -ਮਾਨ

12/09/2025

ਹੁਣੇ ਹੁਣੇ ਹੋਇਆ ਮਾਣੂਕੇ ਨੇੜੇ ਵੱਡਾ ਹਾਦਸਾ
ਪਾਈਪਾਂ ਦੀ ਭਰੀ ਟਰਾਲੀ ਹੇਠਾਂ ਆਏ ਨੌਜਵਾਨ

12/09/2025

ਤੁਹਾਡੇ ਪੱਲੇ ਕੁਝ ਵੀ ਨਹੀਂ...?
ਸਾਰਾ ਦਿਨ ਬਾਦਲ ਬਾਦਲ ਬਾਦਲ ਕਰੀ ਜਾਂਦੇ ਨੇ... ਪੰਜਾਬ ਦੇ ਸੂਝਵਾਨ ਲੋਕ ਹੁਣ ਤੁਹਾਡੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ...

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਪਹੁੰਚਣ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਕੀਤਾ ਸਵਾਗਤ
09/09/2025

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਪਹੁੰਚਣ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਕੀਤਾ ਸਵਾਗਤ

09/09/2025

ਪੰਜਾਬ ਵਿੱਚ ਆਏ ਹੜਾਂ ਦਾ ਜੁਮੇਵਾਰ ਸਿਰਫ ਤੇ ਸਿਰਫ ਸਾਡਾ ਲਾਣੇਦਾਰ ਸੁਣੋਂ ਪੂਰੀ ਗੱਲਬਾਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਪਹੁੰਚਕੇ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ
06/09/2025

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਪਹੁੰਚਕੇ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ

04/09/2025

ਹੱਦ ਤੋਂ ਵੱਧ ਮਾਈਨਿੰਗ ਹੋਣ ਕਰਕੇ ਹੋਇਆ ਪੰਜਾਬ ਦਾ ਨੁਕਸਾਨ -ਸੁਖਬੀਰ ਸਿੰਘ ਬਾਦਲ
ਸਰਕਾਰ ਦੀਆਂ ਸਕੀਮਾਂ ਸਾਡੇ ਤੱਕ ਨਹੀਂ ਪਹੁੰਚਦੀਆਂ ਕਿਉਂਕਿ ਰੋਪੜ ਦਾ ਸਾਡਾ ਆਖਰੀ ਪਿੰਡ -ਸਰਪੰਚ

04/09/2025

ਡਰਾਮੇ ਕਰਨੇ ਛੱਡਦੇ ਭਗਵੰਤ ਮਾਨਾ ਪੰਜਾਬੀ ਸਭ ਜਾਣਦੇ ਨੇ...

02/09/2025

ਮੇਹਰ ਸਾਬ੍ਹ ਇਸ ਦਾ ਜਿੰਮੇਵਾਰ ਕੌਣ...?
ਲੁਧਿਆਣਾ ਦਾ ਇਲਾਕਾ ਜਨਕਪੁਰੀ ਇਲਾਕੇ ਦੀਆਂ ਸੜਕਾਂ ਤੇ ਤੇਜ਼ਾਬੀ ਪਾਣੀ ਨਾਲ ਲੋਕਾਂ ਦੇ ਸਰੀਰ ਤੇ ਹੋਣ ਲੱਗੀ ਖਾਰਸ਼
ਕੌਂਸਲਰ ਨੇ ਲਾਈਵ ਹੋ ਕੇ ਦਿਖਾਇਆ ਸਾਰਾ ਮੰਜ਼ਰ, ਕਿਹਾ ਜੇਕਰ ਕਿਸੇ ਵੀ ਵਿਅਕਤੀ ਦੀ ਤੇਜ਼ਾਬੀ ਪਾਣੀ ਨਾਲ ਜਾਨ ਚਲੀ ਜਾਂਦੀ ਹੈ ਤਾਂ ਉਸਦਾ ਜਿੰਮੇਵਾਰ ਕੌਣ...?

Address

Ludhiana Industrial Area B

Telephone

+919872602709

Website

Alerts

Be the first to know and let us send you an email when CT LIVE posts news and promotions. Your email address will not be used for any other purpose, and you can unsubscribe at any time.

Contact The Business

Send a message to CT LIVE:

Share