Punjab Public TV

Punjab Public TV Contact information, map and directions, contact form, opening hours, services, ratings, photos, videos and announcements from Punjab Public TV, Media/News Company, Ludhiana Industrial Area B.

ਇਸ ਚੈਨਲ ਤੇ ਤੁਸੀਂ ਪੰਜਾਬ ਦੀਆਂ ਸਰਗਰਮੀਆਂ , ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ਼ , ਰਾਜਨੀਤੀ, ਪੰਜਾਬੀ ਵਿਰਸੇ ਪੁਰਾਣੇ ਪੰਜਾਬੀ ਗੀਤ ,ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀਆਂ ਪੋਸਟਾਂ ਦੇਖੋਗੇ ਪੇਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ💐

06/09/2025

ਪੰਜਾਬ ਸੰਭਾਲੋ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਹੜ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਰਵਾਨਾ ਕਰਦੇ ਹੋਏ
Avtar Singh Karimpuri
ਪੰਜਾਬ ਸੰਭਾਲੋ ਪੰਜਾਬੀਓ

ਅਸਮਾਨ ਵਿਚ ਸਤਰੰਗੀ ਪੀਂਘ ਕਹਿੰਦੇ ਝੜੀ ਖਤਮ ਹੋਣ ਦੀ ਨਿਸ਼ਾਨੀ ਹੈ ਕਿ ਇਹ ਸਹੀ ਹੈ?
05/09/2025

ਅਸਮਾਨ ਵਿਚ ਸਤਰੰਗੀ ਪੀਂਘ ਕਹਿੰਦੇ ਝੜੀ ਖਤਮ ਹੋਣ ਦੀ ਨਿਸ਼ਾਨੀ ਹੈ ਕਿ ਇਹ ਸਹੀ ਹੈ?

03/09/2025

#ਬਸਪਾ ਵਿਧਾਇਕ Dr Nachhatar Pal MLA ਨਵਾਂ ਸ਼ਹਿਰ ਵਲੋਂ #ਹੜ੍ਹ ਪੀੜਿਤਾਂ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜੀ
ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਕਰੀਮਪੁਰੀ ਜੀ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰਾ ਕੀਤਾ
ਪਾਰਟੀ ਲੀਡਰਸ਼ਿਪ ਅਤੇ BVF ਦੀਆਂ ਟੀਮਾਂ ਨੂੰ ਲੋਕਾਂ ਦੀ ਮਦਦ ਲਈ ਜ਼ਿੰਮੇਵਾਰੀਆਂ ਸੌਂਪੀਆਂ #ਪੰਜਾਬ_ਸੰਭਾਲੋ_ਮੁਹਿੰਮ

26/08/2025

ਅੱਜ ਬਸਪਾ ਪਟਿਆਲਾ ਅਤੇ ਮੋਹਾਲੀ ਜੋਨ ਦੀ ਜੋਨ ਵਾਈਜ ਸਮੀਖਿਆ ਕੀਤੀ ਗਈ ਜਿਸ ਵਿੱਚ ਬਸਪਾ ਦੇ ਸੰਗਠਨ ਦੀ ਮਜਬੂਤੀ ਬਾਰੇ ਵਿਚਾਰ ਚਰਚਾ ਕਰਕੇ ਜਿੰਮੇਵਾਰੀਆਂ ਸੌਂਪੀਆਂ ਗਈਆਂ ਮੀਟਿੰਗ ਵਿੱਚ ਮੁੱਖ ਮਹਿਮਾਨ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੈਸ਼ਨਲ ਕੋਆਰਡੀਨੇਟਰ, ਵਿਸ਼ੇਸ਼ ਮਹਿਮਾਨ ਸ੍ਰੀ vipul ਕੁਮਾਰ ਜੀ ਸੈਂਟਰਲ ਕੁਆਰਡੀਨੇਟਰ ਪੰਜਾਬ, ਡਾਕਟਰ ਅਵਤਾਰ ਸਿੰਘ ਕਰੀਮਪੁਰੀ (ਸਾਬਕਾ ਮੈਂਬਰ ਪਾਰਲੀਮੈਂਟ)ਪ੍ਰਧਾਨ ਬਸਪਾ ਪੰਜਾਬ ਅਤੇ ਇਨਚਾਰਜ ਚੰਡੀਗੜ੍ਹ, ਪਰਜਾਪਤੀ ਸ੍ਰੀ ਅਜੀਤ ਸਿੰਘ ਭੈਣੀ ਜੀ ਸਟੇਟ ਕੋਆਰਡੀਨੇਟਰ, ਸਰਦਾਰ ਬਲਦੇਵ ਸਿੰਘ ਮਹਿਰਾ ਜੀ ਉਪ ਪ੍ਰਧਾਨ ਬਸਪਾ ਪੰਜਾਬ,ਠੇਕੇਦਾਰ ਹਰਭਜਨ ਸਿੰਘ ਬਾਜਹੇੜੀ ਸਟੇਟ ਜਨਰਲ ਸੈਕਟਰੀ, ਸਰਦਾਰ ਕੁਲਵੰਤ ਸਿੰਘ ਮਹਿਤੋ ਜੀ ਸਟੇਟ ਜਨਰਲ ਸੈਕਟਰੀ,ਸਰਦਾਰ ਰਜਿੰਦਰ ਸਿੰਘ ਨਨਹੇੜੀਆਂ ਜੀ ਸਟੇਟ ਜਨਰਲ ਸੈਕਟਰੀ, ਸ਼੍ਰੀ ਬਲਜੀਤ ਸਿੰਘ ਸਲਾਣਾ ਜੀ ਸਟੇਟ ਜਨਰਲ ਸੈਕਟਰੀ, ਸਰਦਾਰ ਗੁਰਮੀਤ ਸਿੰਘ ਚੋਬਦਾਰਾ ਜੀ ਸਟੇਟ ਸੈਕਟਰੀ,ਪਰਮਜੀਤ ਮਲ ਸਟੇਟ ਕੈਸ਼ੀਅਰ ਪੰਜਾਬ ਤੋ ਇਲਾਵਾ ਇਹਨਾਂ zones ਦੀ ਜਿੰਮੇਵਾਰੀ ਲੀਡਰਸ਼ਿਪ ਵੀ ਹਾਜ਼ਰ ਸੀ ਮੀਟਿੰਗ ਵਿੱਚ ਪੰਜਾਬ ਸੰਭਾਲੋ ਮਹਿਮ ਨੂੰ ਤੇਜੀ ਨਾਲ ਸੰਗਤਾਂ ਵਿੱਚ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ, ਸੈਕਟਰ ਅਤੇ ਬੂਥ ਕਮੇਟੀਆਂ ਬਣਾਉਣ ਦੇ ਲਈ ਵਿਸ਼ੇਸ਼ ਤੌਰ ਤੇ ਜਿੰਮੇਵਾਰੀ ਸੌਂਪੀ ਗਈ ਸਟੇਟ ਪੱਧਰ ਤੇ ਅਲੱਗ ਅਲੱਗ ਜੋਨਾ ਦੀ ਨਿਰੰਤਰ ਚਾਰ ਦਿਨ ਸਮੀਖਿਆ ਬੈਠਕ ਚੱਲ ਰਹੀ
#ਪੰਜਾਬ_ਸੰਭਾਲੋ_ਮੁਹਿੰਮ
#ਬਸਪਾ
#ਪਟਿਆਲਾ #ਮੋਹਾਲੀ

26/08/2025

24/08/2025
24/08/2025

रेस्क्यू टीम का बहुत बहुत धन्यवाद।
छत्तीसगढ़ में बादल फटने पर गांव पानी में बह गया,तेज बहाव में फंसे लोगों को निकाला पुरी रेस्क्यु टीम को धन्यवाद।

23/08/2025

ਦੁਖਾਂਤ ਭਰਿਆ ਮਾਹੌਲ
ਕੁਦਰਤ ਦਾ ਕਹਿਰ
ਹੁਸ਼ਿਆਰਪੁਰ ਤੋ ਜਲੰਧਰ ਰੋਡ ਤੇ ਪਿੰਡ ਮੰਡਿਆਲਾ ਵਿਖੇ ਗੈਸ ਦਾ ਭਰਿਆ ਟੈਂਕਰ ਫੱਟਣ ਦੇ ਨਾਲ ਅੱਗ ਦਾ ਕਹਿਰ.
ਬਹੁਤ ਹੀ ਮੰਦਭਾਗੀ ਖ਼ਬਰ ਹੈ
ਮੰਡਿਆਲਾ ਅੱਡੇ ਵਿੱਚ ਗੈਸ ਵਾਲੇ ਟੈਕਰ ਨੂੰ ਅੱਗ ਲੱਗਣ ਨਾਲ ਰੋਡ ਕਿਨਾਰੇ ਵਸਦੇ ਘਰਾਂ ਅਤੇ ਦੁਕਾਨਾਂ ਨੂੰ ਲੱਗੀ ਅੱਗ
#ਮੰਡਿਆਲਾ, #ਹੁਸ਼ਿਆਰਪੁਰ

1975 ਵਿੱਚ ਆਲ ਇੰਡੀਆ ਰੇਡੀਓ ਤੇ ਪਹਿਲਾ ਗੀਤ ਗਾੳਂਦੇ ਜਸਵਿੰਦਰ ਭੱਲਾ।
23/08/2025

1975 ਵਿੱਚ ਆਲ ਇੰਡੀਆ ਰੇਡੀਓ ਤੇ ਪਹਿਲਾ ਗੀਤ ਗਾੳਂਦੇ ਜਸਵਿੰਦਰ ਭੱਲਾ।

22/08/2025

ਕਠਾਰ ਦੇ ਨਾਲ ਮੰਡਿਆਲਾ ਅੱਡੇ ਵਿੱਚ ਗੈਸ ਕੈਂਟਰ ਵਾਲੀ ਗੱਡੀ ਨੂੰ ਅੱਗ ਲੱਗਣ ਨਾਲ ਰੋਡ ਕਿਨਾਰੇ ਵਸਦੇ ਘਰਾਂ ਅਤੇ ਦੁਕਾਨਾਂ ਨੂੰ ਲੱਗੀ ਅੱਗ ਕਈ ਲੋਕ ਜ਼ਖਮੀਂ ਬਹੁੱਤ ਮਾੜੀ ਖਬਰ ਹੈ ਡੀ ਸੀ ਸਾਬ ਅਤੇ ਹੈਲਥ ਮੰਤਰੀ ਇਸ ਘਟਨਾ ਤੇ ਜਲਦੀ ਲੋਕਾਂ ਨੂੰ ਬਚਾਉਣ ਲਈ ਸੁਵਿਧਾ ਕੀਤੀ ਜਾਵੇ ਅਤੇ ਜੋਂ ਲੋਕ ਜ਼ਖਮੀਂ ਹੋਏ ਓਹਨਾ ਦਾ ਇਲਾਜ ਸਰਕਾਰ ਵੱਲੋ ਕੀਤਾ ਜਾਵੇ

24/03/2025

ਬਸਪਾ ਵਿਧਾਇਕ ਡਾ:ਨੱਛਤਰ ਪਾਲ ਜੀ ਦੇ ਯਤਨਾਂ ਸਦਕਾ ਨਵਾਂ ਸ਼ਹਿਰ ਵਿੱਚ ਬਣਨ ਜਾ ਰਿਹਾ ਸਰਕਾਰੀ ਮੈਡੀਕਲ ਕਾਲਜ

Address

Ludhiana Industrial Area B

Telephone

+919814733201

Website

Alerts

Be the first to know and let us send you an email when Punjab Public TV posts news and promotions. Your email address will not be used for any other purpose, and you can unsubscribe at any time.

Contact The Business

Send a message to Punjab Public TV:

Share