Star News Punjab

Star News Punjab Punjab No.1 Most Engaged Everyday News & Update Platform

05/09/2025

मोगा पुलिस को बड़ी सफलता मिली , 120 पेटी अ वै ध श रा ब से भरा ट्राला ब रा म द किया है।

05/09/2025

ਬਾਹਰ ਭੇਜਣ ਦੇ ਨਾਂ 'ਤੇ ਨੌਜਵਾਨ ਨਾਲ ₹1.20 ਲੱਖ ਦੀ ਵੱਜੀ ਠੱਗੀ

05/09/2025

फिरोजपुर के अलग अलग बाढ़ प्रभावित गांव में पंजाबी एक्टर और गीतकार पहुंचे

05/09/2025

ਖੰਨਾ ਤੋਂ ਫਤਿਹਗੜ੍ਹ ਚੂੜੀਆਂ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਤੀਜਾ ਰਾਹਤ ਸਮੱਗਰੀ ਦਾ ਟਰੱਕ ਕੀਤਾ ਰਵਾਨਾ

05/09/2025

ਨਾਭਾ ਉਤਸਵ ਸੰਮਤੀ ਨਾਭਾ ਵੱਲੋਂ ਸ੍ਰੀ ਵਾਮਨ ਦੁਆਦਸੀ ਮੌਕੇ ਸੁੰਦਰ ਝਾਂਕੀਆਂ ਨਾਲ ਸ਼ਹਿਰ ਚ ਕੱਢੀ ਗਈ ਸ਼ੋਭਾ ਯਾਤਰਾ

05/09/2025

Ludhiana ਦੇ Gill Road ਤੇ ਪੁੱਲ ਦੇ ਥੱਲੇ ਬਣੀ Car Parking ਤੇ ਰੇਹੜੀ ਵਾਲਿਆਂ ਨੇਂ ਕੀਤਾ ਕਬਜ਼ਾ! ਦੁਕਾਨਦਾਰਾਂ ਨੇਂ ਪਰੇਸ਼ਾਨ!

05/09/2025

ਬੁਢਲਾਡਾ ਦੇ ਇੱਕ ਨੌਜਵਾਨ ਸੇਵਕ ਸਿੰਘ ਦਾ ਗੋ-ਲੀਆਂ ਮਾ+ਰ ਕੇ ਕੀਤਾ ਕ+ਤਲ, ਸ਼ਹਿਰ ਵਿਚ ਬਣਿਆ ਸ+ਹਿਮ ਦਾ ਮਾਹੌਲ

05/09/2025

ਆਪਣੀਆਂ ਮੰਗਾ ਨੂੰ ਲੈ ਕੇ ਸਫਾਈਂ ਕਰਮਚਾਰੀਆਂ ਵੱਲੋ Ludhiana ਦਾ Partap Chownk ਕੀਤਾ ਜਾਮ!

05/09/2025

ਪੱਟੀ ਦੇ ਪ੍ਰਧਾਨ ਗੁਰਮੇਲ ਸਿੰਘ ਤੂਤ ਦਾ ਬੇਰਹਿਮੀ ਨਾਲ ਗੋ/ਲੀਆਂ ਮਾ*ਰ ਕੇ ਕਤ*ਲ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਐਸਐਸਪੀ ਦਫਤਰ ਤਰਨ ਤਾਨ ਦਾ ਘਿਰਾਓ ਕੀਤਾ ਗਿਆ

05/09/2025

ਇੰਟਰਨੈਸ਼ਨਲ ਪੰਥਕ ਦੱਲ ਨੇ ਹੜ ਪੀੜਤਾਂ ਲਈ ਲਗਾਏ ਸਹਾਇਤਾ ਕੈਂਪ ਗਿਆਨੀ ਜਸਵੀਰ ਸਿੰਘ ਰੋਡੇ ਹੜ ਪੀੜਤਾਂ ਦੀ ਸਹਾਇਤਾ ਲਈ ਪਹੁੰਚੇ ਸ਼ਾਰਪੁਰ ਜਾਜਨ

05/09/2025

ਕਲਾਕਾਰ ਮਨਕੀਰਤ ਔਲਖ ਹੜ ਪੀੜਤਾਂ ਦੀ ਪੰਜ ਕਰੋੜ ਦਾਨ ਕਰਕੇ ਕਰਣਗੇ ਮਦਦ

05/09/2025

ਘੋਨੇਵਾਲ ਧੁੱਸੀ ਬੰਨ ਦਾ ਪਾੜ ਪੂਰਨ ਲਈ ਸੰਗਤਾਂ ਦਾ ਆ ਗਿਆ ਹੜ

Address

Opp Street 38
Ludhiana Industrial Area B

Website

Alerts

Be the first to know and let us send you an email when Star News Punjab posts news and promotions. Your email address will not be used for any other purpose, and you can unsubscribe at any time.

Share