Dainik Punjab Samachar

Dainik Punjab Samachar आम जनता के हक की आवाज दैनिक पंजाब समाचार

16/09/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

ਲੋਕਾਂ ਦੀ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਪੀ.ਸੀ.ਆਰ.ਮੋਟਰਸਾਈਕਲ ਪੁਲਿਸ ਵਲੋਂ ਰਾਤ ਸਮੇਂ ਚੈਕਿੰਗ ਕੀਤੀ ਗਈ ।
16/09/2025

ਲੋਕਾਂ ਦੀ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਪੀ.ਸੀ.ਆਰ.ਮੋਟਰਸਾਈਕਲ ਪੁਲਿਸ ਵਲੋਂ ਰਾਤ ਸਮੇਂ ਚੈਕਿੰਗ ਕੀਤੀ ਗਈ ।

16/09/2025

ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬਸਤੇ ਦੀ ਸੇਵਾ ਮੁਸਲਿਮ ਭਾਈਚਾਰਾ ਅਹਿਰਾਰ ਫਾਉਂਡੇਸ਼ਨ ਵਲੋਂ ਕਰੇਗਾ : ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਲੁਧਿਆਣਵੀ

Mustkeem Ludhianvee Gazi Muhammad Mustkeem Municipal Corporation Ludhiana CMO Punjab Facebook Machan News Live Chaudhary Madan Lal Bagga Dr Ravjot Singh Principal Inderjit Kaur Daljit Singh Grewal Bhola Gurcharan Singh

16/09/2025

ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਵਿੱਚ ਵੀ ਪ੍ਰਵਾਸੀਆਂ ਵੱਲੋਂ ਇੱਕ ਘਟਨਾ ਨੂੰ ਅੰਜਾਮ ਦੇਣ ਤੋਂ ਬਚਾਇਆ ਗਿਆ।
ਜਲੰਧਰ ਦੇ ਇਲਾਕੇ ਵਿੱਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਨੂੰ ਫੜਿਆ ਗਿਆ।

16/09/2025

ਇਹ ਕੀ ਚੱਲ ਰਿਹਾ ਜਲੰਧਰ ਸ਼ਹਿਰ ਵਿੱਚ ਨਾਲੇ ਕਹਿੰਦੇ ਪਰਵਾਸੀਆਂ ਨੂੰ ਮਾੜਾ ਨਾ ਕਹੋ

ਹੁਸ਼ਿਆਰਪੁਰ ਪੁਲਿਸ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਮੁੱਖ ਥਾਵਾਂ ‘ਤੇ ਸਖ਼ਤ ਨਾਕਾਬੰਦੀ ਕ...
15/09/2025

ਹੁਸ਼ਿਆਰਪੁਰ ਪੁਲਿਸ ਵੱਲੋਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਮੁੱਖ ਥਾਵਾਂ ‘ਤੇ ਸਖ਼ਤ ਨਾਕਾਬੰਦੀ ਕੀਤੀ ਗਈ। ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਸ਼ੱਕੀ ਹਰਕਤਾਂ ‘ਤੇ ਨੇੜਿਓਂ ਨਜ਼ਰ ਰੱਖੀ ਗਈ।

15/09/2025

ਲੁਧਿਆਣੇ ਦਾ ਵਾਰਡ ਨੰਬਰ 2 ਹੋਇਆ ਰਾਜਨੀਤੀ ਦਾ ਸ਼ਿਕਾਰ, ਜਿੱਥੇ ਮੌਜੂਦਾ ਕਾਂਗਰਸੀ ਕੌਂਸਲਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨਾਲ ਵਿਤਕਰਾ ਕਰਦੀ ਹੈ।
Municipal Corporation Ludhiana Aam Aadmi Party Ludhiana Machan News Live Principal Inderjit Kaur Dr Ravjot Singh Daljit Singh Grewal Bhola Gurcharan Singh Bhagwant Mann Facebook Chaudhary Madan Lal Bagga

15/09/2025
14/09/2025

सेठी सिंह गोदर खलसा के रहने वाले जम्मू से हुए लापता।
Mobile Number.9906042452,8082241292

14/09/2025

ਕਪੂਰਥਲਾ ਵਿੱਚ ਨਗਰ ਨਿਗਮ ਦੀ ਮੀਟਿੰਗ ਪ੍ਰਧਾਨ ਗੋਪਾਲ ਅਤੇ ਰਾਜੇਸ਼ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਗੋਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨਗਰ ਨਿਗਮ ਦੇ ਸਾਰੇ ਕੰਮ ਠੇਕੇ 'ਤੇ ਦੇ ਰਹੀ।

14/09/2025

ਜਦੋਂ ਪੰਜਾਬ ਝੱਲ ਰਿਹਾ ਸੀ ਹੜਾਂ ਦੀ ਮਾਰ ਉਦੋਂ ਮਦਦ ਵਾਲਾ ਕੋਈ ਬਿਆਨ ਨਹੀਂ ਆਇਆ ਸਾਹਮਣੇ
ਪਰ ਹੁਣ ਇਹ ਕੀ ਦੇ ਗਿਆ ਬਿਆਨ ਅਮਿਤ ਅਰੋੜਾ ।।
ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੀ ਕਰੋ

14/09/2025

ਕਿੰਨੀ ਵੱਡੀ ਇੱਕ ਨਾਕਾਮੀ ਦੇਖਣ ਨੂੰ ਮਿਲ ਰਹੀਆ ਦੇਖੋ ਪੂਰੀ ਵੀਡੀਓ
ਪੰਜਾਬ ਪੰਜਾਬੀਅਤ ਦਾ ਸੂਬਾ ਪਰ ਸਰਕਾਰਾਂ ਦੀ ਨਾਕਾਮੀ ਸ਼ਹਿਰ ਦੇ ਵਿੱਚ ਲੱਗੇ ਬੋਰਡ ਗਲਤ ਅੱਖਰਾਂ ਵਿੱਚ ਲਿਖਿਆ ਗਿਆ ਚੌਂਕਾਂ ਦਾ ਨਾਮ ਸੁਣੋ ਨੌਜਵਾਨਾਂ ਦੀ ਜੁਬਾਨੀ ।

Municipal Corporation Ludhiana CMO Punjab Aam Aadmi Party Ludhiana Commissioner of Police, Ludhiana Facebook Machan News Live Bhagwant Mann Chaudhary Madan Lal Bagga Principal Inderjit Kaur Dr Ravjot Singh Daljit Singh Grewal Bhola Gurcharan Singh BJP Punjab Dainik Punjab Samachar

Address

Ludhiana

Telephone

7837241700

Website

Alerts

Be the first to know and let us send you an email when Dainik Punjab Samachar posts news and promotions. Your email address will not be used for any other purpose, and you can unsubscribe at any time.

Contact The Business

Send a message to Dainik Punjab Samachar:

Share