SM Media channel

SM Media channel NEWS MEDIA CHANNEL खबर जो लोगों की आवाज़ बने contact FoR Advertisement
CALL 7696800020 News Media Channel
contact 7696800020

01/09/2025

ਚੰਡੀਗੜ੍ਹ ਰੋਡ ਵਿਖੇ ਭਾਰੀ ਮੀਹ ਪੈ ਰਿਹਾ ਜਿਸ ਕਾਰਨ ਸਮਰਾਲਾ ਚੋਂ ਬਹੁਤ ਜਿਆਦਾ ਪਾਣੀ ਪੱਠਾ ਹੋ ਗਿਆ ਜਰੂਰੀ ਹੋਵੇ ਤੇ ਲੋਕ ਬਾਹਰ ਨਿਕਲਣ ਭਾਰੀ ਬਰਸਾਤ ਕਾਰਨ ਸਾਰੇ ਪਾਸੇ ਬੁਰਾ ਹਾਲ

01/09/2025

ਲੁਧਿਆਣੇ ਦਾ ਬੁੱਢਾ ਨਾਲਾ ਇਸ ਟਾਈਮ ਓਵਰਫਲੋ ਹੋ ਚੁੱਕਿਆ ਨਾਲ ਦੇ ਏਰੀਏ ਦੇ ਵਿੱਚ ਪਾਣੀ ਭਰ ਚੁੱਕਿਆ ਲੋਕ ਚੌਕੰਨੇ ਰਹਿਣ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈਕਿ ਇਸ ਵੱਲ ਜਰੂਰ ਧਿਆਨ ਦੇਣ ਅਤੇ ਇਸ ਪਾਣੀ ਦਾ ਹੱਲ ਕੀਤਾ ਜਾਵੇ।

ਪੰਜਾਬ ਦੇ ਜੰਮੇ ਆਪਣਿਆਂ ਨਾਲ JSW Sarbloh Motors ਦੇ ਸੰਸਥਾਪਕ-ਨਿਰਦੇਸ਼ਕ ਜਸਕੀਰਤ ਸਿੰਘ ਨਾਗਰਾ ਨੇ ਪੰਜਾਬ ਚ ਹੜਾਂ ਦੇ ਚਲਦੇ ਰਾਹਤ ਕਾਰਜਾਂ ਚ ...
28/08/2025

ਪੰਜਾਬ ਦੇ ਜੰਮੇ ਆਪਣਿਆਂ ਨਾਲ JSW Sarbloh Motors ਦੇ ਸੰਸਥਾਪਕ-ਨਿਰਦੇਸ਼ਕ ਜਸਕੀਰਤ ਸਿੰਘ ਨਾਗਰਾ ਨੇ ਪੰਜਾਬ ਚ ਹੜਾਂ ਦੇ ਚਲਦੇ ਰਾਹਤ ਕਾਰਜਾਂ ਚ ਸਿਵਲ ਪ੍ਰਸ਼ਾਸਨ ਦੀ ਮਦਦ ਕਰਨ ਲਈ ਐਂਫੀਬੀਅਸ ਸਪੈਸ਼ਲਿਸਟ ਮੋਬਿਲਿਟੀ ਵਹੀਕਲ SMVN1200 ATOR ਭੇਜੇ ਗਏ ਹਨ। ਧੰਨਵਾਦ ਸਰਦਾਰ ਸਾਬ🙏 ਪੰਜਾਬ ਦੇ ਹੀ ਪੰਜਾਬ ਦੇ ਨਾਲ ਸ਼ੁਰੂ ਤੋਂ ਖੜਦੇ ਆਏ ਨੇ ।

ਪੰਜ ਮੈਂਬਰੀ ਭਰਤੀ ਕਮੇਟੀ (ਸ਼੍ਰੋਮਣੀ ਅਕਾਲੀ ਦਲ) ਨੇ ਜ਼ਿਲ੍ਹਾ ਆਬਜਰਵਰਾਂ ਦੇ ਨਾਵਾਂ ਦੀਆਂ ਲਿਸਟਾਂ ਕੀਤੀਆਂ ਜਾਰੀ
27/08/2025

ਪੰਜ ਮੈਂਬਰੀ ਭਰਤੀ ਕਮੇਟੀ (ਸ਼੍ਰੋਮਣੀ ਅਕਾਲੀ ਦਲ) ਨੇ ਜ਼ਿਲ੍ਹਾ ਆਬਜਰਵਰਾਂ ਦੇ ਨਾਵਾਂ ਦੀਆਂ ਲਿਸਟਾਂ ਕੀਤੀਆਂ ਜਾਰੀ

3 सालों में व्यास कहां से कहां पहुंच गई
27/08/2025

3 सालों में व्यास कहां से कहां पहुंच गई

ਸੁਖਬੀਰ ਬਾਦਲ ਦੇ ਜੀਜਾ ਆਦੇਸ਼ ਪ੍ਰਤਾਪ ਕੈਰੋਂ ਨੂੰ ਨਵੇਂ ਅਕਾਲੀ ਦਲ 'ਚ ਮਿਲੀ ਵੱਡੀ ਜ਼ਿੰਮੇਵਾਰੀ...
27/08/2025

ਸੁਖਬੀਰ ਬਾਦਲ ਦੇ ਜੀਜਾ ਆਦੇਸ਼ ਪ੍ਰਤਾਪ ਕੈਰੋਂ ਨੂੰ ਨਵੇਂ ਅਕਾਲੀ ਦਲ 'ਚ ਮਿਲੀ ਵੱਡੀ ਜ਼ਿੰਮੇਵਾਰੀ...

ਮੰਗਲਵਾਰ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਵਿੱਚ ਅਰਧਕੁਮਾਰੀ ਨੇੜੇ ਹੋਏ ਭਿਆਨਕ ( ਲੈਂਡਸਲੈਂਡ ) ਜ਼ਮੀਨ ਖਿਸਕਣ ਕਾਰਨ ਹੁਣ ਤੱਕ 35 ਤੋਂ ਵੱਧ ਲੋਕਾਂ ਦ...
27/08/2025

ਮੰਗਲਵਾਰ ਨੂੰ ਮਾਤਾ ਵੈਸ਼ਨੋ ਦੇਵੀ ਧਾਮ ਵਿੱਚ ਅਰਧਕੁਮਾਰੀ ਨੇੜੇ ਹੋਏ ਭਿਆਨਕ ( ਲੈਂਡਸਲੈਂਡ ) ਜ਼ਮੀਨ ਖਿਸਕਣ ਕਾਰਨ ਹੁਣ ਤੱਕ 35 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਾਰਜ ਜਾਰੀ ਹਨ ਅਤੇ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

ਇਸ ਹਾਦਸੇ ਕਾਰਨ ਵੈਸ਼ਨੋ ਦੇਵੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ।
ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ 🙏

27/08/2025
25/08/2025

ਸੰਦੀਪ ਠਾਕੁਰ ਅਤੇ ਸਚਿਨ ਸ਼ਰਮਾ ਨੇ ਲੋਕ ਨਾਲ ਮਿਲਕੇ ਆਪ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਖੋਲੀ ਪੋਲ

24/08/2025

ਸਵਦੇਸ਼ੀ ਜਾਗਰਨ ਮੰਚ ਵੱਲੋਂ ਵਿਨੇ ਕੁਮਾਰ ਜੀ ਅਤੇ ਮੋਹਿਤ ਗੋਇਲ ਦੀ ਪ੍ਰਧਾਨਗੀ ਹੇਠ ਪਿੰਕੁ ਸ਼ਰਮਾ ਸੰਦੀਪ ਠਾਕੁਰ ਰਾਜਿੰਦਰ ਨੇਗੀ ਪ੍ਰਿਤਪਾਲ ਬਲੀਵਾਲ ਸਚਿਨ ਸ਼ਰਮਾ ਸਾਰੇ ਹੀ ਸਮਾਜਸੇਵੀ ਅਤੇ ਲੁਧਿਆਣਾ ਵਾਸੀਆਂ ਨੇ ਮਿਲਕੇ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਰੇਲੀ ਦਾ ਮਕਸਦ ਵਿਦੇਸ਼ੀ ਕੰਪਨੀਆਂ ਅਤੇ ਵਿਦੇਸ਼ੀ ਚਿਜਾ ਦਾ ਬਾਈਕਾਟ ਕਰਨਾ ਅਤੇ ਦੇਸ਼ ਵਿਚ ਬਣੀ ਚੀਜਾ ਦਾ ਇਸਤੇਮਾਲ ਅਤੇ ਪਰਚਾਰ ਕਰਨਾ ਰੈਲੀ ਰਾਮਨਗਰ ਤੋਂ ਲੈ ਕੇ ਵਿਸ਼ਵਨਾਥ ਮੰਦਰ ਤੋਂ ਘੁਮਾਰ ਮੰਡੀ ਗੁਰੂਦਵਾਰੇ ਦੇ ਕੋਲ ਪੂਰੀ ਹੋਵੇਗੀ

Address

Ludhiana
141123

Telephone

+917696800020

Website

Alerts

Be the first to know and let us send you an email when SM Media channel posts news and promotions. Your email address will not be used for any other purpose, and you can unsubscribe at any time.

Share