Sonu Kapoor Payal

Sonu Kapoor Payal Social Media in-charge Congress (Payal)

01/08/2025

Sonu Kapoor

ਇੰਨਕਲਾਬ ਤਾਂ ਸਾਲ਼ਾ ਪੂਰੇ ਜ਼ੋਰਾਂ ਤੇ ਆ ਪੰਜਾਬ ਚ਼ ਰੋਜ਼ ਕੋਈ ਨਾ ਕੋਈ ਨਵਾਂ ਰਿਕਾਰਡ ਬਣਦਾ 😓 ਏਹ ਪਹਿਲੀ ਵਾਰ ਏਦਾਂ ਹੋਇਆ ਜਦੋਂ ਕਿਸੇ ਕਬੱਡੀ ਟੂ...
20/02/2023

ਇੰਨਕਲਾਬ ਤਾਂ ਸਾਲ਼ਾ ਪੂਰੇ ਜ਼ੋਰਾਂ ਤੇ ਆ ਪੰਜਾਬ ਚ਼ ਰੋਜ਼ ਕੋਈ ਨਾ ਕੋਈ ਨਵਾਂ ਰਿਕਾਰਡ ਬਣਦਾ 😓 ਏਹ ਪਹਿਲੀ ਵਾਰ ਏਦਾਂ ਹੋਇਆ ਜਦੋਂ ਕਿਸੇ ਕਬੱਡੀ ਟੂਰਨਾਮੈਂਟ ਨੂੰ ਗੈਂਗਸਟਰਾ ਨੇ ਧਮਕੀਆਂ ਦੇ ਕਿ ਰੱਦ ਕਰਵਾ ਦਿੱਤਾ ਹੋਵੇ ਪੰਜਾਬ ਸਰਕਾਰ ਲਈ ਏਹ ਡੁੰਘਾਈ ਨਾਲ ਸੋਚਣ ਦਾ ਸਮਾਂ ਹੈ।
😢😢

ਸ਼ਹੀਦੇ ਆਜ਼ਮ ਸ. ਬੇਅੰਤ ਸਿੰਘ ਜੀ,ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਓਹਨਾਂ ਦੇ 101ਵੇ ਜਨਮ ਦਿਨ ਤੇ ਯਾਦ ਕਰਦੇ ਹੋਏ ਰੱਖੇ ਗਏ ਸਰਬ ਧਰਮ ਪ੍ਰਾਰਥਨਾ ...
19/02/2023

ਸ਼ਹੀਦੇ ਆਜ਼ਮ ਸ. ਬੇਅੰਤ ਸਿੰਘ ਜੀ,ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਓਹਨਾਂ ਦੇ 101ਵੇ ਜਨਮ ਦਿਨ ਤੇ ਯਾਦ ਕਰਦੇ ਹੋਏ ਰੱਖੇ ਗਏ ਸਰਬ ਧਰਮ ਪ੍ਰਾਰਥਨਾ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ l 🙏🙏
Lakhvir Singh EX MLA Halka Payal

ਜਦ ਮੋਹਰ🕉️ਸਾਈਂ ਸਰਕਾਰ ਦੀ ਲੱਗ ਜਾਵੇ,ਕੀ ਮਿਜ਼ਾਲ ਕੋਈ ਕੰਮ ਵੀ ਅੜ ਜਾਵੇ🤲😇🙏 🌍
12/02/2023

ਜਦ ਮੋਹਰ🕉️ਸਾਈਂ ਸਰਕਾਰ ਦੀ ਲੱਗ ਜਾਵੇ,
ਕੀ ਮਿਜ਼ਾਲ ਕੋਈ ਕੰਮ ਵੀ ਅੜ ਜਾਵੇ🤲😇🙏
🌍

ਰਜ਼ਾ ਵਿੱਚ ਰਹਿਣ ਵਾਲੇ ਨੂੰ,ਸਾਈਂ ਸਾਈਂ ਕਹਿਣ ਵਾਲੇ ਨੂੰਉਹਦੇ ਕੋਲ ਬਹਿਣ ਵਾਲੇ ਨੂੰ,ਰੱਬ ਨੇੜੇ ਹੋ ਕੇ ਸੁਣਦਾ ਹੈ🙏😇
05/02/2023

ਰਜ਼ਾ ਵਿੱਚ ਰਹਿਣ ਵਾਲੇ ਨੂੰ,ਸਾਈਂ ਸਾਈਂ ਕਹਿਣ ਵਾਲੇ ਨੂੰ
ਉਹਦੇ ਕੋਲ ਬਹਿਣ ਵਾਲੇ ਨੂੰ,ਰੱਬ ਨੇੜੇ ਹੋ ਕੇ ਸੁਣਦਾ ਹੈ🙏😇

Address

Ludhiana
141416

Telephone

+919781417991

Website

Alerts

Be the first to know and let us send you an email when Sonu Kapoor Payal posts news and promotions. Your email address will not be used for any other purpose, and you can unsubscribe at any time.

Share