Gurdwara Kalgidhar Singh Sabha Ludhiana

Gurdwara Kalgidhar Singh Sabha Ludhiana Gurdwara Sri Guru Kalgidhar Singh Sabha Ludhiana is the Centre Point of Ludhiana City
Location. https://maps.app.goo.gl/SPJic3sgojAtiKkA6?g_st=ac

27/07/2026

ਅੱਜ ਦਾ ਪਾਵਨ ਮੁੱਖਵਾਕ

27/07/2026

26/07/2026

*ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ*

ਹਫਤਾਵਾਰੀ ਗੁਰਮਤਿ ਸਮਾਗਮ

*ਮਿਤੀ 26 ਜੁਲਾਈ ਦਿਨ ਐਤਵਾਰ*

*ਰਾਤ 8.45 ਤੋਂ 10.00*
ਭਾਈ ਗਗਨਪ੍ਰੀਤ ਸਿੰਘ ਜੀ
ਹਜ਼ੂਰੀ ਰਾਗੀ ਸ੍ਰੀ ਮੁਕਤਸਰ ਸਾਹਿਬ

ਆਪ ਸਭ ਨੂੰ ਬੇਨਤੀ ਹੈ ਜਰੂਰ ਆਓ ਜੀ
ਪਰਿਵਾਰਾਂ ਸਮੇਤ ਹਾਜਰੀ ਲਗਵਾਓ ਜੀ
Live On Fastway channel no 242
*Youtube.* https://youtube.com/?si=2xEjkoAhH56uAqyJ
*Facebook.* https://www.facebook.com/share/18eGyhaGxG/

ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਫੀਲਡ ਗੰਜ ਲੁਧਿਆਣਾ ਵਿਖੇ ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼...
26/07/2026

ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਫੀਲਡ ਗੰਜ ਲੁਧਿਆਣਾ ਵਿਖੇ
ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
30 ਜੁਲਾਈ 2026 ਤੋਂ 7 ਅਗਸਤ 2026 ਤੱਕ ਗੁਰਮਤਿ ਸਮਾਗਮ ਹੋ ਰਹੇ ਹਨ
ਇਸ ਵਿੱਚ ਪੰਥ ਪ੍ਰਸਿੱਧ ਗੁਰੂ ਕੀਰਤਨੀਏ ਅਤੇ ਪ੍ਰਚਾਰਕ ਗੁਰੂ ਸਾਹਿਬ ਦੀ ਮਿੱਠੀ ਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਨ ਗਏ
ਆਪ ਜੀ ਬੇਨਤੀ ਹੈ ਕਿ ਪ੍ਰੀਵਾਰਾਂ ਸਮੇਤ ਹਾਜਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆ ਪ੍ਰਾਪਤ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

ਪ੍ਰਕਾਸ਼ ਪੁਰਬ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 30 ਜੁਲਾਈ ਤੋਂ 7 ਅਗਸਤ
26/07/2026

ਪ੍ਰਕਾਸ਼ ਪੁਰਬ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 30 ਜੁਲਾਈ ਤੋਂ 7 ਅਗਸਤ

25/07/2026

gurdwarakalgidharsinghsabhaldh

25/07/2026

ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ...
ਇਹ ਵੀ ਸੇਵਾ ਹੀ ਹੈ

Address

Field Gunj
Ludhiana
141008

Alerts

Be the first to know and let us send you an email when Gurdwara Kalgidhar Singh Sabha Ludhiana posts news and promotions. Your email address will not be used for any other purpose, and you can unsubscribe at any time.

Contact The Business

Send a message to Gurdwara Kalgidhar Singh Sabha Ludhiana:

Shortcuts

Share

Category