10/08/2025
Hallelujah ਇਹ ਮੁੰਡਾ ਹੁਸ਼ਿਆਰਪੁਰ ਜਿਲਾ ਦੇ ਮਾਲਪੁਰ ਦਾ ਰਹਿਣ ਵਾਲਾ ਹੈ ਤੇ ਇਹ ਪੰਜਾਬ ਰੋਡਵੇਜ਼ ਵਿੱਚ ਕੱਚਾ ਮੁਲਾਜ਼ਮ ਹੈ ਪੰਜ ਸਾਲ ਤੋਂ ਬੱਸ ਚਲਾ ਰਿਹਾ ਹੈ ਦੋ ਮਹੀਨੇ ਪਹਿਲਾਂ ਇਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਇਸਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਨਾਲ ਇਹਦੇ ਲੱਤ ਵਿੱਚ ਫੈਕਚਰ ਆ ਗਿਆ ਇਸ ਲੱਤ ਦਾ ਪਹਿਲਾਂ ਵੀ ਚਾਰ ਵਾਰ ਆਪਰੇਸ਼ਨ ਹੋ ਚੁੱਕਾ ਹੈ ਉਸ ਟਾਈਮ ਵੀ ਇਹ ਮੁੰਡਾ ਦੋ ਢਾਈ ਸਾਲ ਬੈਡਰੈਸਟ ਤੇ ਸੀ ਮੰਜੇ ਤੇ ਲੰਮਾ ਪਿਆ ਰਿਹਾ ਉਸ ਵੇਲਾ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਸੀ ਤੇ ਹੁਣ ਦੇ ਟਾਈਮ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਿੰਨੇ ਵੀ ਹੋ ਸਕੇ ਇਸ ਵੀਰ ਦੀ ਮਦਦ ਕੀਤੀ ਜਾਵੇ ਮੇਰੇ ਕੋਲੋਂ ਇਸ ਵੀਰ ਦੀ ਦੁੱਖ ਦੇਖਿਆ ਨਹੀਂ ਗਿਆ ਪਲੀਜ਼ ਜਿੰਨੀ ਹੋ ਸਕੇ ਉਨੀ ਹੈਲਪ ਕਰੋ ਪਰਮੇਸ਼ਵਰ ਵੀ ਤੁਹਾਡੀ ਹੈਲਪ ਕਰੇਗਾ ਤੁਹਾਡੀ ਹਰ ਇੱਕ ਮਨੋਕਾਮਨਾ ਪੂਰੀ ਕਰੇਗਾ A/C 02621000074229
IFSC- PSIB000029