The daily times

The daily times ਜਨਤਾ ਦੀ ਆਵਾਜ਼

09/07/2025

ਵੱਖ ਵੱਖ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਹੜਤਾਲ ਸੰਬੰਧਤ ਅੱਜ ਸਮਰਾਲਾ ਵਿਖੇ ਧਰਨਾ ਅਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ

08/07/2025

ਸਮਰਾਲਾ ਪੁਲਿਸ ਵੱਲੋਂ ਚਲਾਇਆ ਗਿਆ ਕਾਸੋ ਆਪਰੇਸ਼ਨ
ਬਾਜ਼ਾਰ ਵਿੱਚ ਬੁਲੇਟ ਮੋਟਰਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਸ਼ਰਾਰਤੀ ਅਨਸਰਾਂ ਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ

08/07/2025
05/07/2025

300 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਲੜਕਾ ਅਤੇ ਲੜਕੀ ਕਾਬੂ
ਮੁਲਜ਼ਮ ਮੋਗਾ ਤੋਂ ਖਰੜ ਹੈਰੋਇਨ ਵੇਚਣ ਜਾ ਰਹੇ ਸਨ ਹੈਰੋਇਨ

05/07/2025

ਭਾਜਪਾ ਯੂਥ ਨੇਤਾ ਦੀ ਹੋਈ ਐਕਟੀਵਾ ਚੋਰੀ
ਭਾਜਪਾ ਯੂਥ ਨੇਤਾ ਨੇ ਪੁਲਿਸ ਪ੍ਰਸ਼ਾਸਨ ਤੇ ਚੁੱਕੇ ਸਵਾਲ,ਕਿਹਾ ਨਸ਼ੇ ਤੇ ਨਹੀਂ ਪੈ ਰਹੀ ਠੱਲ, ਗਲੀ ਮੁਹੱਲਿਆਂ ਚ ਆਮ ਵਿਕ ਰਿਹਾ ਨਸ਼ਾ

05/07/2025

ਸ਼ਹਿਰ ਚੋਂ ਗਲੀਆਂ ਸੜੀਆਂ ਸਬਜ਼ੀਆਂ ,ਫਰੂਟ ,ਅਤੇ ਕੂੜਾ ਰੇਹੜੇ ਤੇ ਇਕੱਠਾ ਕਰ ਆਪਣੇ ਘਰ ਲੈ ਜਾ ਡੰਗਰਾਂ ਨੂੰ ਪਾਉਂਦਾ ਸੀ ਅਤੇ ਘਰ ਨੂੰ ਬਣਾਈ ਬੈਠਾ ਸੀ ਕੂੜਾ ਘਰ
ਪੰਚਾਇਤ ਨੇ ਸ਼ਿਕਾਇਤ ਕਰ ਪ੍ਰਸ਼ਾਸਨ ਦੀ ਮਦਦ ਨਾਲ ਘਰ ਚੋਂ ਚੁਕਵਾਇਆ ਭਾਰੀ ਮਾਤਰਾ ਵਿੱਚ ਕੂੜਾ, ਲੋਕਾਂ ਨੇ ਸ਼ੁਕਰ ਮਨਾਇਆ

05/07/2025
04/07/2025

ਮੋਟਰਸਾਈਕਲ ਸਵਾਰ ਨਵ ਵਿਆਹੇ ਜੋੜੇ ਨੂੰ ਡੱਬੀ ਬਾਜ਼ਾਰ ਕੋਲ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਪਤੀ ਦੀ ਟੁੱਟੀ ਲੱਤ। , ਪਤਨੀ ਵੀ ਹੋਈ ਜਖਮੀ
ਮੌਕੇ ਤੇ ਖੜੇ ਲੋਕਾਂ ਨੇ ਲਾਇਆ ਇਲਜ਼ਾਮ , ਸੜਕ ਤੇ ਹੋਏ ਗੈਰ ਕਾਨੂੰਨੀ ਕਬਜ਼ੀਆਂ ਕਾਰਨ ਹੋਇਆ ਇਹ ਹਾਦਸਾ

ਪੰਜਾਬੀ ਫਿਲਮੀ ਅਦਾਕਾਰਾ ਤਾਨੀਆ ਦੇ ਪਿਤਾ ਉਤੇਹਸਪਤਾਲ਼ ਦੇ ਅੰਦਰ ਦਾਖਲ ਹੋ ਕੇ ਮਾਰੀਆਂ ਗਈਆਂ ਗੋਲ਼ੀਆਂ
04/07/2025

ਪੰਜਾਬੀ ਫਿਲਮੀ ਅਦਾਕਾਰਾ ਤਾਨੀਆ ਦੇ ਪਿਤਾ ਉਤੇ
ਹਸਪਤਾਲ਼ ਦੇ ਅੰਦਰ ਦਾਖਲ ਹੋ ਕੇ ਮਾਰੀਆਂ ਗਈਆਂ ਗੋਲ਼ੀਆਂ

04/07/2025

ਸਮਰਾਲਾ ਚ ਨਿੱਜੀ ਹਸਪਤਾਲ ਦੇ ਬਾਹਰ ਬੈਂਚ ਤੇ ਬੈਠੇ ਵਿਅਕਤੀ ਦੀ ਅਚਾਨਕ ਹੋਈ ਮੌਤ

Address

Ludhiana
Ludhiana
141114

Alerts

Be the first to know and let us send you an email when The daily times posts news and promotions. Your email address will not be used for any other purpose, and you can unsubscribe at any time.

Share