News Times Punjab

News Times Punjab The objective of this news portal is to share unbiased latest news and events of the country and wor

21/06/2022

Ajnala18ਵਾ ਸਾਲਾਨਾ ਮਹਾਂਉਤਸਵ ਕਮੇਟੀ ਮੰਦਰ ਲਾਲ ਦੁਆਰਾ (ਰਜਿ:) ਅਜਨਾਲਾ
ਤੁਸੀਂ ਵੇਖ ਰਹੇ ਹੋ ਸ੍ਰੀ ਸ੍ਰੀ 1008 ਸ੍ਰੀ ਬਾਵਾ ਲਾਲ ਦਿਆਲ ਜੀ,18ਵਾ ਸਾਲਾਨਾ ਮਹਾਂਉਤਸਵ ਦਾ Live ਪ੍ਰਸਾਰਣ ਵੱਲੋਂ:- ਕਮੇਟੀ ਮੰਦਰ ਲਾਲ ਦੁਆਰਾ (ਰਜਿ:) ਅਜਨਾਲਾ l
ਅਜਨਾਲਾ ਤੋਂ ਕਿਸੇ ਵੀ ਤਰ੍ਹਾਂ ਦਾ Live ਜਾ ਡੀ Live ਕਰਾਉਣ ਲਈ ਸੰਪਰਕ ਕਰੋ:- ਜਗਜੀਤ ਸਿੰਘ +91 9914319143

31/05/2022

ਸੋਸ਼ਲ ਮੀਡੀਆ ਦੀ ਤਾਕਤ ਨੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਬਜ਼ੁਰਗ ਨੂੰ ਪੁਹੰਚਾਇਆ ਘਰ
ਬਜ਼ੁਰਗ ਨੇ ਆਪਣਾਂ ਪਿੰਡ ਦੱਸਿਆ ਸੀ ਕਲਸਾਨਾ, ਜ਼ਿਲਾ ਕੁਰੂਕੁਸ਼ੇਤਰ
ਘਰ ਦੀਆਂ ਨੇ ਵੀਡੀਓ ਦੇਖ ਕੇ ਕੀਤਾ ਸਪੰਰਕ
ਪੱਤਰਕਾਰ ਮੁਹੰਮਦ ਸਲੀਮ ਦਾ ਕੀਤਾ ਧੰਨਵਾਦ

31/05/2022

ਸਿੱਧੂ ਮੂਸੇਵਾਲੇ ਦਾ ਇਸ ਰਾਇਫਲ ਨਾਲ ਕੀਤਾ ਗਿਆ ਸੀ ਕਤਲ!
ਇੰਦੀ ਜਸਵਾਲ ਦੇ ਮੂੰਹੋ ਸੁਣੋ,ਕਿਦਾਂ ਅਤੇ ਕਿਸਨੇ ਮਾਰਿਆ ਮੂਸੇਵਾਲਾ!

31/05/2022

ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਕਹਿੰਦਾ ''ਤੇਰੇ ਸਿਰ 'ਚ ਗੋਲੀਆਂ ਮਾਰੂਗਾ ", ਗੋਲਡੀ ਬਰਾੜ ਦੀ ਧਮਕੀ ਦੀ Audio Viral !

30/05/2022

ਸਿੱਧੂ ਮੂਸੇਵਾਲਾ ਦੇ ਤੋਂ ਬਾਅਦ ਸੁਖਬੀਰ ਬਾਦਲ ਦਾ ਆਇਆ ਵੱਡਾ ਬਿਆਨ !
ਕਿਹਾ ਇਸ ਸਭ ਦਾ ਜਿੰਮੇਵਾਰ ਭਗਵੰਤ ਮਾਨ ਹੈ, ਅਤੇ ਪਰਚਾ ਹੋਣਾ ਚਾਹੀਦੈ !

30/05/2022

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਅਪਡੇਟ ਆਈ ਸਾਹਮਣੇ !
ਸ਼ੱਕੀ ਕਾਤਲਾਂ ਦੀ ਇੱਕ ਢਾਬੇ ਤੋਂ CCTV FOOTAGE ਆਈ ਸਾਹਮਣੇ !

30/05/2022

ਹਰਸਿਮਰਤ ਬਾਦਲ ਨੇ ਮਾਨ ਸਰਕਾਰ 'ਤੇ ਲਗਾਏ ਮੂਸੇਵਾਲੇ ਦੇ ਕਤਲ ਦੇ ਆਰੋਪ !
ਸਿਕਓਰਟੀ ਵਾਪਿਸ ਲੈਣ ਦਾ ਹਵਾਲਾ ਦੇ ਕੇ ਪਾਈਆਂ ਲਾਹਣਤਾਂ !

28/05/2022

ਕਾਲਜ ਦੀਆਂ ਕੁੜੀਆਂ ਦਾ ਪੈ ਗਿਆ ਆਪਸ ‘ਚ ਹੀ ਪੇਚਾ !
ਬੱਸ ਅੱਡੇ ‘ਤੇ ਹੀ ਚੱਲੇ ਥੱਪੜ ਮੁੱਕੇ !

28/05/2022

ਉੱਡਦੇ ਜਹਾਜ਼ 'ਚ ਮੁੰਡੇ-ਕੁੜੀ ਦੀ ਲੜਾਈ, ਚੱਲੇ ਚਪੇੜਾਂ, ਘਸੁੰਨ-ਲੱਤਾਂ !
ਇਹ ਵੀਡੀਓ ਬੜੀ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ ?

28/05/2022

ਵੇਖੋ ਯੋਗੀ ਦੀ ਯੂਪੀ ਪੁਲਿਸ ਦਾ ਬੁਰਾ ਹਾਲ!
ਪੁਲਿਸ ਦੇ ਸਾਹਮਣੇ ਹੀ ਕੁੱਟੀ ਮਹਿਲਾ,ਪਰ ਪੁਲਿਸ ਬਣਕੇ ਖੜ੍ਹੀ ਰਹੀ ਮੂਕਦਰਸ਼ਕ!

28/05/2022

ਪੇਰੂ 'ਚ 7.2 ਦੀ ਤੀਬਰਤਾ ਵਾਲੇ ਭੂਚਾਲ ਨਾਲ ਦੇਖੋ ਕਵਿੇਂ ਲੋਕਾਂ ਨੂੰ ਪਈਆਂ ਭਾਜੜਾਂ !
ਪੇਰੂ 'ਚ ਕੰਬ ਗਏ ਲੋਕ, ਵੀਡੀਓ ਦੇਖ ਕੇ ਹੋ ਜਾਓਗੇ ਦੰਗ ?

Address

Star Trade Centre Road, Opp Gopichand Roshan Lal Petrol Pump
Ludhiana
141010

Alerts

Be the first to know and let us send you an email when News Times Punjab posts news and promotions. Your email address will not be used for any other purpose, and you can unsubscribe at any time.

Contact The Business

Send a message to News Times Punjab:

Share

न्यूज टाइम्स पंजाब

हम 2020 में पहुंच चुके हैं। पिछले कुछ सालों में इंटरनेट में बड़ी क्रांति आई है। इसकी बदौलत न्यूज टाइम्स पंजाब अस्तित्व में आ चुका है। इस न्यूज पोर्टल का एक ही मकसद है, सिर्फ और सिर्फ निष्पक्षता के साथ देश-दुनिया, ताजा घटनाओं, आपके राज्यों की ताजा-सामयिक खबरें और महत्वपूर्ण सूचनाएं अपने पाठकों तक पहुंचाना। आज जब पत्रकारिता अब जुनून नहीं रहा, बल्कि पेशा बन चुका है। बड़े-बड़े मीडिया घराने नेताओं, कॉरपोरेट घरानों की कठपुतलियां बन चुकी हैं। पेड समाचारों का चलन बढ़ गया है। पैसे दो कुछ भी छपवा लो। ऐसे में पत्रकारिता का स्तर लगातार गिर रहा है। मगर हमारा मकसद इस पोर्टल से पैसे कमाना नहीं, बल्कि समाज में एक बार फिर नई अलख जगाना है। हालांकि लोकतंत्र के चौथे स्तंभ कहलाने वाले मीडिया को बचाने के लिए आमजन को भी सजग होने की जरूरत है। कुछ इसी सोच के साथ यह पोर्टल आप तक तमाम जानकारियां पहुंचाता रहेगा। हमारे पत्रकार बिना किसी दबाव के अपनी कलम चलाते हैं, वह न तो किसी नेता-अभिनेता, कॉरपोरेट घराने की कठपुतली हैं और न ही पेड न्यूज उन पर कभी हावी होती है। वे स्वतंत्र और निर्भिकता के साथ अपने कदम बढ़ाते हैं। इस उद्देश्य की तरफ ये हमारा छोटा ही सही पर महत्वपूर्ण कदम है. पत्रकारिता के इस स्वरूप को लेकर हमारी सोच के रास्ते में सिर्फ जरूरी संसाधनों की अनुपलब्धता ही बाधा है। हमारी पाठकों से बस इतनी गुजारिश है कि हमें पढ़ें, शेयर करें, इसके अलावा इसे और बेहतर करने के सुझाव दें।