CT LIVE

CT LIVE ਤਾਜ਼ਾ ਅਤੇ ਭਰੋਸੇਯੋਗ ਖ਼ਬਰਾਂ ਲਈ CT LIVE ਨੂੰ Follow ਕਰੋ।

12/09/2026

ਬੀਬੀਆਂ ਦਾ ਏਨਾਂ ਪਿਆਰ ਆਮ ਆਦਮੀ ਪਾਰਟੀ ਪ੍ਰਤੀ ਦੇਖ ਤੁਸੀਂ ਹੋ ਜਾਵੋਂਗੇ ਹੈਰਾਨ

12/09/2026

ਜਿੰਨਾ ਸਾਡੇ ਵਿੱਚ ਜ਼ੋਰ ਵਾ ਅਸੀਂ ਇਨਸਾਫ ਲਈ ਉਹਨਾਂ ਜ਼ੋਰ ਲਗਾਵਾਂਗੇ

12/09/2026

ਪੰਜਾਬ ਦੇ ਸਰਪੰਚਾਂ ਦੀ ਟੈਨਸ਼ਨ ਖ਼ਤਮ! ਸਟੇਜ ਤੋਂ ਹੋ ਗਿਆ ਫੇਰ ਐਲਾਨ

12/09/2026

ਕਰੋੜਾਂ ਰੁਪਈਆਂ ਖਰਚ ਕਰਕੇ ਕੀਤਾ ਜਾ ਰਿਹਾ ਪ੍ਰਚਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਕੰਮਾਂ ਦਾ ਮੁਕਾਬਲਾ ਨਹੀਂ ਕਰ ਸਕਦਾ।

11/09/2026

ਵਾਰਿਸ ਨਹੀ ਪੰਜਾਬ ਲਈ ਵਾਇਰਸ ਨੇ ਇਹ ਲੋਕ

ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਦਵਾਈ ਲੈਣ ਆਇਆ ਅਨਮੋਲਪ੍ਰੀਤ ਸਿੰਘ ਉਮਰ 17 ਸਾਲ  8/9/2026 ਨੂੰ ਹੋਇਆ ਲਾਪਤਾ, ਅਨਮੋਲਪ੍ਰੀਤ ...
11/09/2026

ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ (ਲੁਧਿਆਣਾ) ਵਿਖੇ ਦਵਾਈ ਲੈਣ ਆਇਆ ਅਨਮੋਲਪ੍ਰੀਤ ਸਿੰਘ ਉਮਰ 17 ਸਾਲ 8/9/2026 ਨੂੰ ਹੋਇਆ ਲਾਪਤਾ, ਅਨਮੋਲਪ੍ਰੀਤ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਜੋ ਆਪਣੇ ਪਰਿਵਾਰ ਨਾਲ ਪਾਤੜਾਂ ਤੋਂ ਦਵਾਈ ਲੈਣ ਆਇਆ ਸੀ ਪਰ ਪਰਿਵਾਰ ਤੋਂ ਵਿਛੜ ਗਿਆ। ਜਾਣਕਾਰੀ ਦੇਣ ਵਾਲੇ ਨੂੰ ਵਾਜਿਬ ਇਨਾਮ ਦਿੱਤਾ ਜਾਵੇਗਾ।
ਸੰਪਰਕ :- 62397-58662, 62806-13112

11/09/2026

ਬਿਨਾਂ ਡਰਾਈਵਰ ਤੋਂ ਚੱਲੀ ਲੁਧਿਆਣਾ ਵਿੱਚ ਇਲੈਕਟ੍ਰਿਕ ਕਾਰ ਲੋਕ ਦੇਖਦੇ ਹੀ ਰਹਿ ਗਏ।

11/09/2026

ਭਗਵੰਤ ਮਾਨ ਸਰਕਾਰ ਖਰੀਦਣ ਜਾ ਰਹੀ ਹੈ ਨਵੀਆਂ ਬੱਸਾਂ

11/09/2026

ਮਨਪ੍ਰੀਤ ਇਆਲੀ ਆਪਣੀ ਸੀਟ ਹਾਰ ਰਿਹੈ, ਇਸੇ ਲਈ ਬੀਬੀ ਖਾਲੜਾ ਨੂੰ ਚੋਣ ਲੜਾਉਣ ਦੀ ਗੱਲ ਕਰ ਰਿਹਾ।

11/09/2026

ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਪਰ ਪ੍ਰਵਾਹ ਨਾ ਕਰਿਆ ਕਰੋ।

Address

Ludhiana
142022

Telephone

+919872602709

Website

Alerts

Be the first to know and let us send you an email when CT LIVE posts news and promotions. Your email address will not be used for any other purpose, and you can unsubscribe at any time.

Contact The Business

Send a message to CT LIVE:

Shortcuts

Share