ਵੱਟਾਂ ਤੋਂ ਵਿਦੇਸ਼- watta ton videsh

ਵੱਟਾਂ ਤੋਂ ਵਿਦੇਸ਼- watta ton videsh ਪੰਜਾਬ ਪੰਜਾਬੀਅਤ ਜ਼ਿੰਦਾਬਾਦ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਦੀ ਦੁਖਦਾਈ ਖਬਰ ਮਿਲੀ...ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼...
25/04/2023

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਦੀ ਦੁਖਦਾਈ ਖਬਰ ਮਿਲੀ...ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਛੋਟਾ ਵੀਰ ਏਕਮਜੋਤ ਸਿੰਘ ਬੀਤੇ ਦਿਨੀਂ 20/2/23 ਨੂੰ ਘ...
26/02/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਛੋਟਾ ਵੀਰ ਏਕਮਜੋਤ ਸਿੰਘ ਬੀਤੇ ਦਿਨੀਂ 20/2/23 ਨੂੰ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ ਹੈ ਅਤੇ ਵੀਰ ਜੀ ਜੇ ਕਿਸੇ ਨੂੰ ਇਸ ਬਾਰੇ ਪਤਾ ਚਲਦਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ 9592741547 ਇਸ ਨੰਬਰ ਤੇ ਫੋਨ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ

26/02/2023
ਚਾਈਨਾ ਡੋਰ ਦਾ ਬਾਈਕਾਟ ਕਰਨ ਬਾਰੇ ਮੁਹਿੰਮ 🙏 ਤੁਸੀਂ ਵੀ ਸਾਥ ਦਿਓ
15/01/2023

ਚਾਈਨਾ ਡੋਰ ਦਾ ਬਾਈਕਾਟ ਕਰਨ ਬਾਰੇ ਮੁਹਿੰਮ 🙏 ਤੁਸੀਂ ਵੀ ਸਾਥ ਦਿਓ

ਕੁਝ ਸਮਾਂ ਪਹਿਲਾ ਖੂ"ਨੀ ਚਾਈਨਾ ਡੋਰ‌‌ ਨਾਲਇਕ ਹੋਰ ਮੰਦਭਾਗੀ ਘਟਨਾਂ 😢😢ਮੋਗਾ- ਹਾਈ ਵੋਲਟੇਜ (66kv) ਬਿਜਲੀ ਤਾਰਾਂ ਨਾਲ ਟਕਰਾਈ ਪਤੰਗ ਉਡਾ ਰਹੇ ਬੱ...
15/01/2023

ਕੁਝ ਸਮਾਂ ਪਹਿਲਾ ਖੂ"ਨੀ ਚਾਈਨਾ ਡੋਰ‌‌ ਨਾਲ
ਇਕ ਹੋਰ ਮੰਦਭਾਗੀ ਘਟਨਾਂ 😢😢

ਮੋਗਾ- ਹਾਈ ਵੋਲਟੇਜ (66kv) ਬਿਜਲੀ ਤਾਰਾਂ ਨਾਲ ਟਕਰਾਈ ਪਤੰਗ ਉਡਾ ਰਹੇ ਬੱਚੇ ਦੀ ਡੋਰ, ਹੋਇਆ ਜ਼ਬਰਦਸਤ ਧਮਾਕਾਂ ..
ਹਸਪਤਾਲ 'ਚ ਬੱਚਾ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ,ਬੱਚੇ‌ ਦੀ ਮਾਂ ਵੱਲੋਂ ਰੋ ਰੋ ਬੇਨਤੀ ਸਾਰੀ ਸੰਗਤ ਬੱਚੇ ਦੀ ਸਲਾਮਤੀ ਲਈ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਦਿਲੀ ਅਰਦਾਸ ਜਰੂਰ‌ ਕਰੋ‌ ਜੀ 🙏🙏

Address

Ludhiana

Telephone

+351920248559

Website

Alerts

Be the first to know and let us send you an email when ਵੱਟਾਂ ਤੋਂ ਵਿਦੇਸ਼- watta ton videsh posts news and promotions. Your email address will not be used for any other purpose, and you can unsubscribe at any time.

Share