Daily ludhiana news

Daily ludhiana news daily Ludhiana news

09/06/2025
09/06/2025

ਇਹ ਦਲੇਰ , ਬੁਲੰਦ ਹੌਸਲੇ ਅਤੇ ਪਹਾੜਾਂ ਵਰਗੇ ਜਿਗਰੇ ਵਾਲ਼ੀ ਇਹ ਕੁੜੀ ਹੁਣ ਤੱਕ ਬੜੀ ਦੂਰ ਦੂਰ ਤਕ ਇਕੱਲੀਆਂ ਹੀ ਆਪਣੇ ਬਾਇਕ ਤੇ ਸਫ਼ਰ ਕਰ ਚੁੱਕੀ ਹੈ ਅਤੇ ਹੋਰ ਔਰਤਾਂ ਲਈ ਇੱਕ ਮਿਸਾਲ ਬੱਣ ਚੁੱਕੀ ਹੈ

09/06/2025

ਆਪਣੇ ਉਪਰ ਵਿਸਵਾਸ਼ ਰੱਖੋ , ਹਿੰਮਤ ਕਰੋ ਹੋਂਸਲਾ ਰਖੋ ਆਪਣੇ ਮਕਸਦ ਲਈ ਮੇਹਨਤ ਕਰੋ ਇਕ ਨਾ ਇਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋਵੌ ਗੇ। ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਉ

08/06/2025

ਗੁਰੂਦੁਆਰਾ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ ਵਿੱਚ ਕਿੱਡੀ ਸੰਗਤ ( kiddi sangat ) ਵਲੋ ਇਕ ਅਨੋਖਾ‌ ੳਪਰਾਲਾ ਕਿਤਾ ਗਿਆ ਜਿਸ ਵਿਚ ਸਮਰ ਕੈਂਪ ਰਾਹੀਂ ਛੋਟੇ ਛੋਟੇ ਬੱਚੀਆਂ ਨੂੰ ਦਸਤਾਰ ਸਿਖਲਾਈ ਅਤੇ ਆਪਣੇ ਸਿੱਖ ਰਿਵਾਇਤਾ ਨਾਲ ਜੋੜੀਆ ਗਿਆ

08/06/2025

ਸਵਾਦਿਸ਼ਟ ਮੈਂਗੋ ਭੱਲਾ ਜਿਸ ਨੂੰ ਖਾਣ ਲਈ ਲੋਕ‌ ਬੜੀ‌‌‌ ਦੁਰੋ ਦੁਰੋ ਆੳਦੇ ਹਨ

06/06/2025

ਲੁਧਿਆਣਾ ਪਾਰਕ‌ ਪਲਾਜ਼ਾ 5 Star ਹੋਟਲ ਵਿਚ ਕਾਂਗਰਸ ਦੇ ਰਾਜਾ ਵੜਿੰਗ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਇਕ ਪ੍ਰੇਸ ਕਾਨਫਰੰਸ ਕਿਤੀ ਗਈ ਕਿਉਂਕਿ ਭਾਰਤ ਭੁਸ਼ਨ ਆਸ਼ੂ ਨੂੰ ਵੋਟਾਂ ਤੋਂ ਪਹਿਲਾਂ ਵਿਜੈਲੇਸ ਦੇ SSP ਜਗਤਪ੍ਰੀਤ ਸਿੰਘ ਨੇ ਸੰਮਨ ਭੇਜੇ ਸੀ

06/06/2025

ਗੁਰੂਦੁਆਰਾ ਮਾਡਲ ਟਾਊਨ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚੋਪਹਿਰਾ ਸਾਹਿਬ ਵਿੱਚ ਆਈਆਂ ਸੰਗਤਾਂ ਦੇ ਸੁਣੋ ਵਿਚਾਰ ਅਤੇ ਸ਼ਰਧਾ

06/06/2025

ਇਕ ਦੋ ਦਿਨਾਂ ਬਾਅਦ ਮੋਸਮ ਵਿਚ ਦੇਖ਼ਣ ਨੂੰ ਮਿਲ ਸਕਦੀ ਹੈ ਭਾਰੀ ਤਬਦੀਲੀ।

06/06/2025

ਬਾਬਾ ਦੀਪ ਸਿੰਘ ਜੀ ਦੇ ਚੋਪਹਿਰੇ ਸਾਹਿਬ ਤੇ ਅਖਾਂ ਦੀ ਫ੍ਰੀ ਦਵਾਈ ਦਿੰਦੇ ਹਨ ਇਹ ਬਜ਼ੁਰਗ ਬਾਬਾ ਜੀ

05/06/2025

ਸ਼ਹੀਦਾ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ 419 ਵਾ ਸ਼ਹੀਦੀ ਦਿਹਾੜਾ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਵਿਹਾਰ ਕੇਲਾਸ਼ ਨਗਰ ਬਸਤੀ ਜੋਧੇਵਾਲ ਲੁਧਿਆਣਾ ਵਿਖੇ 27 ਮਈ 2025 ਸਭ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ

05/06/2025

ਦੋ ਭੈਣਾਂ ਨੇ ਨੌਕਰੀ ਛੱਡ ਕੇ ਸ਼ੁਰੂ ਕੀਤਾ ਖਾਣ ਪੀਣ ਦਾ ਕੰਮ। ਇਨ੍ਹਾਂ ਦੇ ਹੱਥ ਦਾ ਬਣਿਆ ਖਾਣਾ ਲਈ ਲੋਕਾਂ ਦੀ ਲਗ ਜਾਂਦੀ ਹੈ ਭੀੜ

05/06/2025

ਬੀਜੇਪੀ ਵਲੋਂ ਚੁਣੇ ਗਏ ਉਮੀਦਵਾਰ ਜੀਵਨ ਗੁਪਤਾ ਅਤੇ ਗੁਰਦੀਪ ਸਿੰਘ ਗੋਸ਼ਾ ਬੁਧਵਾਰ ਨੂੰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ( ਮਾਡਲ ਟਾਊਨ) ਮੱਥਾ ਟੇਕਣ ਪਹੁੰਚੇ

Address

Office No. 1 Dua Complex Near Cheema Chowk Sufian Bag Road Ludhiana
Ludhiana
141007

Telephone

+919780383988

Website

Alerts

Be the first to know and let us send you an email when Daily ludhiana news posts news and promotions. Your email address will not be used for any other purpose, and you can unsubscribe at any time.

Contact The Business

Send a message to Daily ludhiana news:

Share