Guri Tv

Guri Tv News, Vlogs, Entertainment and Historical Videos

13/02/2023

ਦਰਸ਼ਨ ਕਰੋ ਜੀ ਕਰਤਾਰਪੁਰ ਸਾਹਿਬ ਪਕਿਸਤਾਨ ਦੇ।
Kartarpur Sahib Pakistan

11/02/2023

Lakha Sidhana

08/02/2023

Ravinder Grewal New Song Shooting video at Village Ravinder Grewal


03/02/2023

ਹਨੂੰਮਾਨਗੜ੍ਹ ਮੇਲੇ ਵਿੱਚ ਆਹ ਬਾਬੇ ਨੇ ਬੰਦੇ ਦਾ ਬਣਾਇਆ ਸੱਪ। ਤੁਸੀਂ ਵੀ ਦੇਖੋ ਬਾਬੇ ਦੇ ਹੱਥ ਦੀ ਸਫ਼ਾਈ।

23/01/2023

ਦਰਸ਼ਨ ਕਰੋ ਜੀ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਦੇ।

15/01/2023

ਦਸਤਾਰ ਸਜਾ ਕੇ 40 ਮੁਕਤਿਆਂ ਦੀ ਧਰਤੀ ਤੋਂ ਗਰਜਿਆ ਲੱਖਾ ਸਿੰਘ ਸਿਧਾਣਾ, ਵੰਗਾਰੇ ਪੰਜਾਬੀ ਪੰਜਾਬ ਨੂੰ ਬੇਦਾਵਾ ਦੇ ਕੇ ਨਾਂ ਭੱਜੋ। ਲੱਖਾ ਸਿੰਘ ਸਿਧਾਣਾ Lakha Singh Sidhana

10/01/2023

ਵਿੱਕੀ ਥੋਮਸ ਦੀਆਂ ਕਰਤੂਤਾਂ ਦਸਦਾ ਇੰਦੀ ਜੈਸਵਾਲ ਦਾ ਵੀਡਿਉ। ਤੁਸੀਂ ਵੀ ਦੇਖੋ ਇਹ ਹੈਰਾਨ ਕਰਨ ਵਾਲਾ ਸੱਚ।
ਪੇਜ ਨੂੰ like follow ਅਤੇ ਵੀਡਿਉ ਨੂੰ share ਜਰੂਰ ਕਰ ਦਿਓ।

09/01/2023

khanna dog show ਖੰਨੇ ਹੋਇਆ ਪਹਿਲਾਂ ਡੌਗ ਸ਼ੋ। ਪਹੁੰਚੇ ਕਈ ਤਰ੍ਹਾਂ ਦੀ ਨਸਲ ਦੇ ਕੁੱਤੇ। ਜੇ ਤੁਹਾਨੂੰ ਵੀ ਹੈ ਕੁੱਤਿਆ ਦਾ ਸ਼ੌਂਕ ਤਾਂ ਦੇਖੋ ਵੀਡਿਉ।https://youtu.be/Fix5rffLmJc

02/01/2023

ਸ਼ਰਤ ਲੱਗ ਗਈ ਯੂਰੀਏ ਦੀ ਬੋਰੀ ਤਿੰਨ ਕਿਲੋਮੀਟਰ ਤੱਕ ਲੈ ਕੇ ਜਾਊ ਜਾ ਨਾਂ, ਦੇਖੋ ਨਜਾਰਾ

ਲਾ ਕੇ ਜੈਕਾਰਾ ਚੱਲ ਪੇ ਮਗਰ ਈ ਸਾਰੇ ਪਿੰਡ ਆਲੇ

ਯੂਰੀਆ ਦਾ ਗੱਟਾ ਇੱਕੋ ਸਾਹ ਚ ਚੱਕ ਗਿਲਜੇਵਾਲਾ ਤੋ
ਖੂਨਨ ਖੁਰਦ ਲੱਗਭਗ ਪੌਣੇੰ ਤਿੰਨ ਕਿਲੋਮੀਟਰ ਤੱਕ ਸਿਰ ਤੇ ਲਿਆਕੇ ਸ਼ਰਤ ਜਿੱਤੀ ਨੌਜਵਾਨ ਬੱਬੂ ਔਲਖ ਨੇ,,
ਪਿੰਡ ਚੱਕ ਗਿਲਜੇਵਾਲਾ ਜਿਲਾ ਮੁਕਤਸਰ


#ਪੰਜਾਬਸਤਾਨ

01/01/2023
30/12/2022

Address

Ludhiana

Website

Alerts

Be the first to know and let us send you an email when Guri Tv posts news and promotions. Your email address will not be used for any other purpose, and you can unsubscribe at any time.

Share