
26/07/2025
ਲਉ ਜੀ ਆਪਣੇ ਯੂ ਟਿਊਬ ਚੈਨਲ ਬਾਗੜੀਆ ਰਿਕਾਰਡ ਤੇ 30 ਜੁਲਾਈ ਨੂੰ ਆ ਰਿਹਾ ਡਿਊਟ ਗੀਤ ਯਾਰੀ ਸਾਰੇ ਦੋਸਤ ਮਿੱਤਰ ਸ਼ੇਅਰ ਸਪੋਟ ਜ਼ਰੂਰ ਕਰਿਓ।।
ਗੀਤ ਯਾਰੀ
ਗਾਇਕ ਅਜ਼ੀਜ਼ ਬੀ ਤੇ ਰੇਖਾ ਧਾਲੀਵਾਲ
ਗੀਤਕਾਰ ਨੀਟਾ ਮਾਨ
ਮਿਊਜ਼ਿਕ ਵੀਰਮ ਬਾਵਾ
ਪ੍ਰੋਜੈਕਟ ਮਨੀ ਲੋਹਾਖੇੜਾ
ਲੇਬਲ ਬਾਗੜੀਆ ਰਿਕਾਰਡ