BS MEDIA

BS MEDIA We are really for you and we always ready to raise your voice in the society. for any update contact

19/09/2025
16/09/2025

ਸੰਗਰਾਂਦ ਦੇ ਵਿਸ਼ੇਸ਼ ਦਿਹਾੜੇ ਤੇ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸੰਕਰਾ ਆਈ ਹਸਪਤਾਲ ਲੁਧਿਆਣਾ ਅਤੇ ਸਿਹਤ ਵਿਭਾਗ ਵੱਲੋਂ ਅੱਖਾਂ ਦਾ ਮੁੱਖ ਚੇਕ ਅੱਪ ਕੈਂਪ ਲਗਾਇਆ।

07/09/2025

ਸਤੀ ਮਾਤਾ ਮੰਦਰ ਜਠੇਰੇ ਚੋਪੜਾ ਪਰਿਵਾਰ ਨਵਾਂ ਸ਼ਹਿਰ ਵਿਖੇ 14 ਸਤੰਬਰ ਭੰਡਾਰਾਂ ਕਰਵਾਇਆ ਜਾ ਰਿਹਾ ਹੈ।

07/09/2025

ਸਾਰੇ ਗੋਲਡਨ ਹੱਟਾਂ ਦੀ ਇੱਕ ਸਾਲ ਦੀ ਕਮਾਈ ਪੰਜਾਬ ਵਿੱਚ ਆਏ ਹੜਾਂ ਤੋਂ ਪ੍ਰਭਾਵਿਤ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਕੀਤਾ, ਰਾਮ ਸਿੰਘ ਰਾਣਾ

04/09/2025

ਪਿੰਡ ਸਸਰਾਲੀ ਵਿੱਚ ਧੁਸੀ ਬੰਨ੍ਹ ਦੇ ਹਾਲਾਤ ਬਣੇ ਨਾਜੁਕ ਵਾਹਿਗੁਰੂ ਅੱਗੇ ਕਰੋ ਅਰਦਾਸ NDRF ਦੀ ਟੀਮ ਅਤੇ ਇਲਾਕਾ ਨਿਵਾਸੀ ਕਰ ਰਹੇ ਸੇਵਾ ਦਰਿਆ ਲੱਗ ਚੁੱਕਿਆ ਬੰਨ੍ਹ ਨਾਲ

Address

Meharban Area
Ludhiana

Alerts

Be the first to know and let us send you an email when BS MEDIA posts news and promotions. Your email address will not be used for any other purpose, and you can unsubscribe at any time.

Share