Daily Public News

Daily Public News Daily Public News

01/07/2025

ਬਾਰਿਸ਼ ਦੌਰਾਨ ਲੁਧਿਆਣਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਵਾਰਡ ਨੰਬਰ 82 'ਚ ਢੋਕਾਂ ਮੁੱਹਲੇ ਨਜ਼ਦੀਕ ਬੁੱਢੇ ਨਾਲੇ 'ਤੇ ਪਹੁੰਚ ਕੇ ਮੋਟਰਾਂ ਅਤੇ ਕੂੜੇ ਦੀ ਨਾਲੋਂ ਨਾਲ ਸਫਾਈ ਕਰਵਾਕੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਂਦੇ ਹੋਏ

ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੀਤੀ ਪਹੁੰਚ #
01/07/2025

ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੀਤੀ ਪਹੁੰਚ #

ਸੰਗਰੂਰ ਪੁਲਿਸ ਤੇ ਮੁਲਜ਼ਮ ਵਿਚਾਲੇ ਮੁਕਾਬਲਾਮੁੱਠਭੇੜ ਦੌਰਾਨ ਗੋਵਿੰਦੀ ਨਾਂ ਦੇ ਮੁਲਜ਼ਮ ਨੂੰ ਕੀਤਾ ਕਾਬੂ
30/06/2025

ਸੰਗਰੂਰ ਪੁਲਿਸ ਤੇ ਮੁਲਜ਼ਮ ਵਿਚਾਲੇ ਮੁਕਾਬਲਾ
ਮੁੱਠਭੇੜ ਦੌਰਾਨ ਗੋਵਿੰਦੀ ਨਾਂ ਦੇ ਮੁਲਜ਼ਮ ਨੂੰ ਕੀਤਾ ਕਾਬੂ

ਪੰਜਾਬ ਵਿੱਚ ਕਰੋਨਾ ਲਗਾਤਾਰ ਪੈਰ ਪਸਾਰ ਰਿਹਾ ਸਿਹਤ ਵਿਭਾਗ ਦੀ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਸਲਾਹ
30/06/2025

ਪੰਜਾਬ ਵਿੱਚ ਕਰੋਨਾ ਲਗਾਤਾਰ ਪੈਰ ਪਸਾਰ ਰਿਹਾ ਸਿਹਤ ਵਿਭਾਗ ਦੀ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਸਲਾਹ

27/06/2025

ਜੱਗੂ ਭਗਵਾਨਪੁਰੀਆ ਦੀ ਮਾਂ ਤੇ ਭਰਾ ਦਾ ਕਤਲ ਮਾਮਲਾ

Ex ਡਿਪਟੀ CM ਸੁਖਜਿੰਦਰ ਰੰਧਾਵਾ ਤੇ ਪੁੱਤਰ ਖਿਲਾਫ ਸ਼ਿਕਾਇਤ ਜੱਗੂ ਭਗਵਾਨਪੁਰੀਆ ਦੀ ਮਾਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਸਿਆਸੀ ਰੰਜਿਸ਼ ਤੇ ਠੇਕੇ ਦੀ ਰੰਜਿਸ਼ ਪਿੱਛੇ ਵਾਰਦਾਤ ਦੇ ਇਲਜ਼ਾਮ

27/06/2025

लुधियाना से जग्गनाथ रथ यात्रा LIVE !! आप भी करें दर्शन और लिखें "जय जग्गनाथ..."

25/06/2025

ਆਮ ਬੰਦੇ ਨੂੰ ਤਾਂ ਹੱਥ ਪੈ ਜਾਉ ਪਰ ਲੀਡਰ ਤਾਂ ਆਖ਼ਿਰ ਲੀਡਰ ਹੁੰਦਾ, ਹੱਥ ਪਾਉਣਾ ਇਹਨਾਂ ਸੌਖਾ ਨਹੀਂ ! ਮਜੀਠੀਏ ਘਰ ਵਿਜੀਲੈਂਸ ਦੀ ਰੇਡ, ਵੇਖੋਂ ਕਿਵੇਂ ਲੀਡਰ ਨੇ ਵੀ ਬਣਾ 'ਤੀ ਵਿਜੀਲੈਂਸ ਦੀ ਰੇਲ !

24/06/2025

यह आसमान में चमचमाते हुए तारे नहीं बल्कि किसी के घर हैं जनाब! देखिये, कितनी मुश्किल व गंभीर होती है पहाड़ियों की जिंदगी !

18/06/2025

ਵੋਟਾਂ ਲੀਡਰਾਂ ਨੂੰ, ਛਿੱਤਰ ਵਰਕਰਾਂ ਨੂੰ ਤੇ ਟ੍ਰਾਂਸਫਰਾਂ ਅਫ਼ਸਰਾਂ ਦੀਆਂ ! ਸੁਣੋਂ ਆਖ਼ਿਰ ਕੀ ਹੈ ਪੁਰੀ ਗੱਲ?

18/06/2025

"टोल टैक्स" पर नितिन गडकरी का बड़ा बयान ! सुनिएं, कब और कैसे घट जाएगा "टोल टैक्स" ?

18/06/2025

'ਅਕਾਲੀ ਦਲ' ਤੇ 'ਆਪ' ਪਾਰਟੀ ਵਰਕਰ ਹੋਏ ਆਹਮੋ-ਸਾਹਮਣੇ ! ਤੁਸੀਂ ਵੀ ਦੇਖੋ ਆਖ਼ਿਰ ਕਿਉਂ ਇਕਦਮ ਭੱਖ ਗਿਆ ਮਾਹੌਲ ?

18/06/2025

ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸਾਬਕਾ ਮੰਤਰੀ ਆਸ਼ੂ ਦੀ ਪੁਲਿਸ ਨਾਲ ਝੜੱਪ ! ਦੇਖੋ ਅਤੇ ਸਮਝੋ ਕਿ ਆਖਿਰ ਕੀ ਹੈ ਪੂਰਾ ਮਾਮਲਾ ?

Address

Ludhiana

Telephone

+919876899939

Website

http://www.dailypublicnews.in/

Alerts

Be the first to know and let us send you an email when Daily Public News posts news and promotions. Your email address will not be used for any other purpose, and you can unsubscribe at any time.

Contact The Business

Send a message to Daily Public News:

Share