Punjabi Prime News

Punjabi Prime News Social News for all persons

01/05/2025

ਲੁਧਿਆਣਾ 'ਚ AAP ਦੇ ਪ੍ਰਦਰਸ਼ਨ ਦੌਰਾਨ ਹੰਗਾਮਾ, BJP ਦਫ਼ਤਰ ਦਾ ਘਿਰਾਓ ਕਰਨ ਪਹੁੰਚੇ ਕੈਬਨਿਟ ਮੰਤਰੀ ਮੁੰਡੀਆ

28/04/2025

ਬਰਨਾਲਾ ਵਿਖੇ ਇਕ ਫੈਕਟਰੀ ਚ ਹੋਈ ਗੈਸ ਲੀਕ : ਮੱਚਿਆ ਹੜਕੰਪ : 1 ਦੀ ਮੌਤ ਤੇ 1 ਇਕ ਗੰਭੀਰ ਜ਼ਖਮੀ

14/02/2025

ਦਵਾਈਆਂ ਬਨਾਉਣ ਵਾਲੀ ਫੈਕਟਰੀ ਨੇ ਜ਼ਹਿਰੀਲਾ ਕੀਤਾ ਪੀਣ ਵਾਲਾ ਪਾਣੀ : ਫੈਕਟਰੀ ਮਾਲਕ ਵੀ ਪਹੁੰਚ ਗਿਆ, ਮੌਕੇ ਤੇ ਸੁਣੋ ਕੀ ਬਣਿਆ ਮਾਹੌਲ

13/02/2025

ਦਵਾਈਆਂ ਬਨਾਉਣ ਵਾਲੀ ਫੈਕਟਰੀ ਨੇ ਜ਼ਹਿਰੀਲਾ ਕੀਤਾ ਪੀਣ ਵਾਲਾ ਪਾਣੀ : ਕਿਸਾਨਾਂ ਨੇ ਸਰਕਾਰ ਕੋਲ ਕਾਰਵਾਈ ਦੀ ਕੀਤੀ ਅਪੀਲ

07/10/2024

ਜਦੋਂ ਦੁਆ ਬਣੀ ਬਦ-ਦੁਆ, ਮਾਤਾ ਰਾਣੀ ਦੇ ਜਾਗਰਣ 'ਚ ਲੱਗੇ ਪਿੱਲਰ ਬਣੇ ਮੌ+ਤ : Ludhiana ਦੀ ਘਟਨਾ : See Live

05/08/2024
02/08/2024

ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਉੱਤਰੇਗੀ ਪੱਲੇਦਾਰ ਯੂਨੀਅਨ : ਪ੍ਰਧਾਨ ਛਿੰਦਰਪਾਲ ਨੇ ਦਿੱਤੀ ਜਾਣਕਾਰੀ

23/01/2024

ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਜੀ ਵਿਖੇ ਮਨਾਇਆ ਗਿਆ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ : ਦੇਖੋ ਰੌਣਕਾਂ

ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ 'ਚ ਮਨਾਇਆ ਗਿਆ ਪਹਿਲਾ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਕਟ ਦਿਵਸਸ੍ਰਿਸ਼ਟੀਕਰਤਾ  ...
30/10/2023

ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ 'ਚ ਮਨਾਇਆ ਗਿਆ ਪਹਿਲਾ ਭਗਵਾਨ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਪ੍ਰਕਟ ਦਿਵਸ
ਸ੍ਰਿਸ਼ਟੀਕਰਤਾ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਮੌਕੇ ਪ੍ਰਧਾਨ ਵਿੱਕੀ ਗਿੱਲ ਦੀ ਪ੍ਰਧਾਨਗੀ ਅਤੇ ਉਨ੍ਹਾਂ ਦੀ ਪੂਰੀ ਟੀਮ ਸੰਨੀ ਸਿੰਘ, ਪਾਲ, ਸਾਗਰ, ਪ੍ਰਿੰਸ, ਵਿੱਕੀ , ਸ਼ਕਤੀ ਵਲੋਂ ਲੁਧਿਆਣਾ ਦੇ ਵਾਰਡ ਨੰਬਰ 87 ਦੇ ਇਲਾਕਾ ਬਿੰਦਰਾ ਕਲੋਨੀ ਇਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਸਮਾਜ ਦੇ ਪ੍ਰਸਿੱਧ ਗਾਇਕ ਸੁਨੀਲ ਹੀਰ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦਾ ਗੁਣਗਾਣ ਵੀ ਕੀਤਾ ਗਿਆ
ਉਥੇ ਹੀ ਇਸ ਸਮਾਰੋਹ ਵਿੱਚ ਸਮਾਜ ਦੇ ਉੱਚ ਆਗੂ ਸ਼੍ਰੀ ਦਰਸ਼ਨ ਰਤਨ ਰਾਵਣ ਜੀ ਸਣੇ, ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਵਿੱਕੀ ਰਹੇਲਾ, ਐਡਵੋਕੇਟ ਅਰਜੁਨ ਧੀਂਗਾਨ ਸਣੇ ਹੋਰ ਵੀ ਕਈ ਉੱਚ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ

ਅਜੇ ਤਕ ਨਹੀਂ ਪਰਤਿਆ ਘਰੋਂ ਬਰਗਰ ਲੈਣ ਗਿਆ 15 ਸਾਲਾਂ ਲੜਕਾ ਕਮਲ, ਦਾਦੇ ਦਾ ਰਪ ਰੋ ਬੁਰਾ ਹਾਲ.............ਜਿਸ ਲੜਕੇ ਦੀ ਤਸਵੀਰ ਤੁਸੀਂ ਆਪਣੇ ਮ...
30/09/2023

ਅਜੇ ਤਕ ਨਹੀਂ ਪਰਤਿਆ ਘਰੋਂ ਬਰਗਰ ਲੈਣ ਗਿਆ 15 ਸਾਲਾਂ ਲੜਕਾ ਕਮਲ, ਦਾਦੇ ਦਾ ਰਪ ਰੋ ਬੁਰਾ ਹਾਲ.............
ਜਿਸ ਲੜਕੇ ਦੀ ਤਸਵੀਰ ਤੁਸੀਂ ਆਪਣੇ ਮੋਬਾਈਲ ਤੇ ਦੇਖ ਰਹੇ ਹੋ ਇਸ ਲੜਕੇ ਦਾ ਨਾਮ ਹੈ ਕਮਲ, ਉਮਰ ਕਰੀਬ 15 ਸਾਲ ਬਾਪ ਦਾ ਨਾਮ ਹਨੀ, ਜੋ ਬੀਤੀ 24 ਅਗਸਤ ਦਿਨ ਐਤਵਾਰ ਨੂੰ ਘਰੋਂ ਬਰਗਰ ਲੈਣ ਵਾਸਤੇ ਗਿਆ ਸੀ ਪਰ ਅਜੇ ਤਕ ਘਰ ਨਹੀਂ ਪਰਤਿਆ, ਜਿਸਨੂੰ ਘਰ ਵਾਲੇ ਅਜੇ ਤਕ ਵੀ ਸਭ ਪਾਸੇ ਲੱਭ ਰਹੇ ਨੇ, ਗੁਮਸ਼ੁਦਾ ਲੜਕੇ ਦੇ ਦਾਦੇ ਦਾ ਅਤੇ ਪੂਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ, ਆਪ ਸਭ ਜੀ ਨੂੰ ਅਪੀਲ ਹੈ ਕਿ ਜੋ ਵੀ ਇਸ ਲੜਕੇ ਨੂੰ ਕਿਤੇ ਦੇਖੇ ਤਾ ਕਿਰਪਾ ਕਰਕੇ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ

Address

India
Ludhiana
141008

Alerts

Be the first to know and let us send you an email when Punjabi Prime News posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Prime News:

Share

Category