B News_India

B News_India B News Official channel contact anytime for any type of news

13/07/2024

ਲੁਧਿਆਣੇ ਦੇ ਭਾਈ ਰਣਧੀਰ ਸਿੰਘ ਨਗਰ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਰਵੇਸ਼ ਜੀ ਵੱਲੋਂ ਦੋ ਪ੍ਰਵਾਸੀਆਂ ਦੀਆਂ ਨਵੀਆਂ ਅੱਖਾਂ ਪਾਈਆਂ ਗਈਆਂਦੋ ਪ੍ਰਵਾਸੀਆਂ ਦੇ ਨਵੀਆਂ ਅੱਖਾਂ ਪਾਈਆਂ ਗਈਆਂ

10/07/2024

ਲੁਧਿਆਣੇ ਦੇ ਹਲਕਾ ਆਤਮ ਨਗਰ ਇੰਚਾਰਜ ਜਗਬੀਰ ਸਿੰਘ ਸੋਖੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਨਮਦਿਨਨ ਮਨਾਇਆ ਗਿਆ

10/07/2024

ਲੁਧਿਆਣੇ ਦੇ ਦੁਗਰੀ ਮੈਜੀਲੈਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਦਾ ਜਨਮਦਿਨ ਮਨਾਇਆ ਗਿਆ।

07/07/2024

ਲੁਧਿਆਣੇ ਦੇ ਕੰਗਣਵਾਲ ਵਿਖੇ 13 ਸਾਲ ਦੀ ਲੜਕੀ ਦੇ ਨਾਲ ਹੋਇਆ ਰੇਪ ਭਗਵਾਨ ਵਾਲਮੀਕੀ ਸੇਵਾ ਸੰਘ ਵੱਲੋਂ ਕੀਤੀ ਜਾ ਰਹੀ ਮਦਦ ਮਾਮਲਾ ਪੰਚਾਇਤ ਪੁਲਿਸ ਚੌਂਕੀ ਕੰਗਣਵਾਲ ਥਾਣਾ ਸਾਹਨੇਵਾਲ

05/07/2024

ਲੁਧਿਆਣੇ ਦੇ ਸ੍ਰੀ ਸ਼ਿਵ ਸ਼ਕਤੀ ਸੇਵਾ ਦਲ ਅਮਰਨਾਥ ਯਾਤਰੀਆਂ ਲਈ 30 ਦਿਨਾਂ ਦਾ 24 ਘੰਟੇ ਲੰਗਰ ਲਗਾਇਆ ਗਿਆ

05/07/2024

ਲੁਧਿਆਣੇ ਦੇ ਸਲੇਮ ਟਾਪਰੀ ਜੈ ਮਾ ਚਿੰਤਪੁਰਨੀ ਸੇਵਾ ਸੁਸਾਇਟੀ ਵੱਲੋਂ ਅਮਰਨਾਥ ਯਾਤਰਾ ਲਈ ਬੱਸ ਰਵਾਨਾ ਕੀਤੀ ਗਈ

05/07/2024

ਲੁਧਿਆਣੇ ਦੀ ਪੁਲਿਸ ਕਮਿਸ਼ਨਰ ਵੱਲੋਂ ਅਤੇ ਥਾਣਾ ਟਿੱਬਾ ਇਹ ਵੱਡੀ ਪ੍ਰਾਪਤੀ ਦੋ ਡਕੈਤੀ ਕਰਨ ਵਾਲਿਆਂ ਤੋਂ ਕੀਤੀ ਪੈਸਿਆਂ ਦੀਬਰਾਮਤੀ

04/07/2024

ਲੁਧਿਆਣੇ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਮੀਟਿੰਗ ਕੀਤੀ ਗਈ

04/07/2024

ਲੁਧਿਆਣੇ ਦੇ ਜਲੰਧਰ ਰੋਡ ਸ੍ਰੀ ਅਮਰਨਾਥ ਸੇਵਾ ਕਮੇਟੀ ਵੱਲੋਂ 14ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ ਪ੍ਰਧਾਨ ਪ੍ਰਦੀਪ ਕੁਮਾਰ ਜੀ ਚੇਅਰਮੈਨ ਸੁਰਿੰਦਰ ਕੁਮਾਰ ਟੌਰ

01/07/2024

ਲੁਧਿਆਣੇ ਦੇ ਲੋਡੂਵਾਲ ਟੂਲ ਪਲਾਜ਼ਾ ਬੰਦ ਕਰਨ ਲਈ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਸਦਾ ਹੀ ਲਗਾ ਗਿਆ ਲਾਕ

01/07/2024

ਜਲੰਧਰ ਦੇ ਪਿੰਡ ਮਾਓ ਸਾਹਿਬ ਪੀਰ ਤਪੀ ਸ਼ਾਹ ਦਰਬਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਗੱਦੀ ਨਸ਼ੀਨ ਬਾਬਾ ਬਿੱਲੇ ਸ਼ਾਹ ਕਾਦਰੀ

29/06/2024

ਲੁਧਿਆਣੇ ਦੇ ਗੌਰਮੈਂਟ ਕਾਲਜ ਦਰਬਾਰ ਤੂਤਾਂ ਵਾਲੀ ਸਰਕਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਗੱਦੀ ਨਸ਼ੀਨ ਕਾਲਾ ਜੀ ਅਤੇ ਟੀਟੂ ਬਖਸ਼ੀ

Address

Habbran Road Partap Singh Wala
Ludhiana
141001

Telephone

+919815417375

Website

Alerts

Be the first to know and let us send you an email when B News_India posts news and promotions. Your email address will not be used for any other purpose, and you can unsubscribe at any time.

Contact The Business

Send a message to B News_India:

Share