Punjab Public TV

Punjab Public TV Contact information, map and directions, contact form, opening hours, services, ratings, photos, videos and announcements from Punjab Public TV, Media/News Company, Ludhiana.

ਇਸ ਚੈਨਲ ਤੇ ਤੁਸੀਂ ਪੰਜਾਬ ਦੀਆਂ ਸਰਗਰਮੀਆਂ , ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ਼ , ਰਾਜਨੀਤੀ, ਪੰਜਾਬੀ ਵਿਰਸੇ ਪੁਰਾਣੇ ਪੰਜਾਬੀ ਗੀਤ ,ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀਆਂ ਪੋਸਟਾਂ ਦੇਖੋਗੇ ਪੇਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ💐

24/03/2025

ਬਸਪਾ ਵਿਧਾਇਕ ਡਾ:ਨੱਛਤਰ ਪਾਲ ਜੀ ਦੇ ਯਤਨਾਂ ਸਦਕਾ ਨਵਾਂ ਸ਼ਹਿਰ ਵਿੱਚ ਬਣਨ ਜਾ ਰਿਹਾ ਸਰਕਾਰੀ ਮੈਡੀਕਲ ਕਾਲਜ

20/03/2025

ਆਮ ਆਦਮੀ ਪਾਰਟੀ ਵਲੋਂ ਕਿਸਾਨਾਂ ਖਿਲਾਫ਼ ਕੀਤੀ ਜਾਬਰ ਕਾਰਵਾਈ ਦੀ ਬਸਪਾ ਵਲੋਂ ਸਖ਼ਤ ਨਿੰਦਾ ਕੀਤੀ
#ਬਸਪਾ #ਕਿਸਾਨ_ਮੋਰਚਾ

16/03/2025

ਦੇਖਿਆ ਪਹਿਲਾਂ ਕਦੇ ਇਹੋ ਜਿਹਾ ?

13/03/2025

ਡਾਕਟਰ ਅਵਤਾਰ ਸਿੰਘ ਜੀ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਦੇ ਨਾਲ ਅੱਜ ਫਗਵਾੜਾ ਵਿਖੇ 15 ਮਾਰਚ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਉੱਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸੰਭਾਲੋ ਰੈਲੀ ਦੇ ਸਬੰਧ ਵਿੱਚ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੇ ਲਈ ਵਿਚਾਰਾਂ ਕੀਤੀਆਂ ਗਈਆl ਇਸ ਮੌਕੇ ਸ੍ਰੀ ਗੁਰਨਾਮ ਚੌਧਰੀ ਜੀ,ਸ੍ਰੀ ਪ੍ਰਵੀਨ ਬੰਗਾ ਜੀ,ਮਿਸ਼ਨਰੀ ਗਾਇਕ ਸ਼੍ਰੀ ਰੂਪ ਲਾਲ ਜੀ ਧੀਰ, ਐੱਸ ਐੱਸ ਅਜ਼ਾਦ ਜੀ ,ਸ੍ਰੀ ਰੱਤੂ ਰੰਧਾਵਾ ਜੀ ਅਤੇ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਜੀ ਵੀ ਹਾਜ਼ਰ ਸਨ।

 #ਪੰਜਾਬ  #ਭੁੱਚੋ  #ਪੰਜਾਬੀ
07/03/2025

#ਪੰਜਾਬ #ਭੁੱਚੋ
#ਪੰਜਾਬੀ

07/03/2025

ਪਿੰਡ ਮੰਨਣ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ 15 ਮਾਰਚ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਦਾਣਾ ਮੰਡੀ ਫਗਵਾੜਾ ਚ ਪੰਜਾਬ ਸੰਭਾਲੋ ਰੈਲੀ ਚ ਸੰਗਤਾਂ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ

04/03/2025

ਢਾਬੇ ਤੇ ਰੋਟੀ ਖਾ ਕੇ ਕਹਿੰਦਾ ਜੇ ਪੈਸੇ ਮੰਗੇ ਤਾਂ ਮੈਂ ਪਰਚਾ ਦੇ ਦੇਊਂ ਸਾਰਿਆਂ ਤੇ

03/03/2025

15 ਮਾਰਚ ਨੂੰ ਬਾਮਸੇਫ, ਡੀ ਐਸ ਫੋਰ,ਬਸਪਾ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਵਲੋਂ ਫਗਵਾੜਾ ਵਿਖੇ ਵਿਸ਼ਾਲ ਸੂਬਾ ਪੱਧਰੀ ਪੰਜਾਬ ਸੰਭਾਲੋ ਰੈਲੀ ਰੱਖੀ ਗਈ ਹੈ ਜਿਸਦੀਆਂ ਮੁਕੰਮਲ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਵਲੋ ਸਮੁੱਚੇ ਪੰਜਾਬ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ
#ਬਸਪਾ

01/03/2025
28/02/2025

ਸ਼੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਦੇ ਗੁਰਪੁਰਬ ਦੌਰਾਨ ਕਾਂਸ਼ੀ ਜਾਣ ਵਾਲੀਆਂ ਟ੍ਰੇਨਾਂ ਨੂੰ ਰੱਦ ਕੀਤੇ ਜਾਣ ਦੇ ਮੁੱਦੇ , ਅਮਿਤ ਸ਼ਾਹ ਵਲੋ ਬਾਬਾ ਸਾਹਿਬ ਜੀ ਬਾਰੇ ਗ਼ਲਤ ਟਿੱਪਣੀ,ਅੰਮ੍ਰਿਤਸਰ ਵਿਚ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਤੋੜਨ, ਕਾਂਗਰਸ ਵਲੋ ਹਮੇਸ਼ਾ ਬਾਬਾ ਸਾਹਿਬ ਜੀ ਨੂੰ ਅਪਮਾਨਿਤ ਕਰਨ ਅਤੇ ਪੰਜਾਬ ਦੇ ਚੰਦਭਾਨ ਵਰਗੇ ਸਮਾਜਿਕ ਮੁੱਦਿਆਂ ਨੂੰ ਲੈਕੇ ਬਸਪਾ ਵਿਧਾਇਕ ਡਾ: ਨੱਛਤਰ ਪਾਲ ਜੀ ਵਲੋ ਕਾਂਗਰਸ ਭਾਜਪਾ ਦੀ ਦਲਿਤ ਸਮਾਜ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਪ੍ਰਤੀ ਅਸਲ ਮਾਨਸਿਕਤਾ ਨੂੰ ਸਾਹਮਣੇ ਲਿਆਂਦਾ

27/02/2025

15 ਮਾਰਚ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬਸਪਾ ਕਰੇਗੀ ਫ਼ਗਵਾੜਾ ਵਿੱਚ ਸੂਬਾ ਪੱਧਰੀ "ਪੰਜਾਬ ਸੰਭਾਲੋ ਰੈਲੀ" ਫ਼ਿਲੌਰ ਵਿਚ ਹੋਈ ਵਰਕਰ ਮੀਟਿੰਗ

26/02/2025

1992 ਦੇ ਇਲੈਕਸ਼ਨ ਦੌਰਾਨ ਸ਼ਹੀਦ ਹੋਏ ਬਸਪਾ ਦੇ ਯੋਧਿਆਂ ਨੂੰ ਦਿੱਤੀ ਸ਼ਰਧਾਂਜਲੀ ਪਿੰਡ ਸਿਧਮ ਮੁੱਸਤਦੀ
ਨਕੋਦਰ ਅਤੇ ਦਾਉ ਖਰੜ ਵਿਖੇ ਕੀਤੇ ਗਏ ਸ਼ਰਧਾਂਜਲੀ ਸਮਾਗਮ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ, ਬਸਪਾ ਵਰਕਰ ਅਤੇ ਹੋਰ ਬਸਪਾ ਆਗੂ ਹਾਜ਼ਿਰ ਹੋਏ

Address

Ludhiana

Telephone

+919814733201

Website

Alerts

Be the first to know and let us send you an email when Punjab Public TV posts news and promotions. Your email address will not be used for any other purpose, and you can unsubscribe at any time.

Contact The Business

Send a message to Punjab Public TV:

Share