Ludhiana Update

Ludhiana Update When it comes to news about Punjab.

10/09/2025

ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨੇਪਾਲ ਵਿੱਚ ਫਸੀ ਭਾਰਤੀ ਮਹਿਲਾ ਉਪਾਸਨਾ ਗਿੱਲ

09/09/2025

ਆਟੋ ਚ ਬੈਠਣ ਤੋ ਪਹਿਲਾ ਦੇਖ ਲਓ ਆ ਵੀਡੀਓ ਲੁਟੇਰਿਆਂ ਨੇ ਔਰਤ ਨਾਲ ਲੁੱਟਣ ਦੀ ਕੀਤੀ ਕੋਸ਼ਿਸ਼ !

Punjab flood report
08/09/2025

Punjab flood report

08/09/2025

ਲਓ ਜੀ ਮਾਨ ਨੇ ਹਸਪਤਾਲ ਚ ਹੀ ਲਾਲੀ ਕੁਰਸੀ ਹੋ ਗਏ live ਕਰ ਦਿੱਤਾ ਹੱਡ ਪੀੜਤਾ ਲਈ ਵੱਡਾ ਐਲਾਨ !

Bhagwant Mann Aam Aadmi Party

CM ਮਾਨ ਨੇ ਹਸਪਤਾਲ ਤੋਂ ਕੀਤੀ ਪੰਜਾਬ ਕੈਬਨਿਟ ਮੀਟਿੰਗ ਦੀ ਅਗਵਾਈ !
08/09/2025

CM ਮਾਨ ਨੇ ਹਸਪਤਾਲ ਤੋਂ ਕੀਤੀ ਪੰਜਾਬ ਕੈਬਨਿਟ ਮੀਟਿੰਗ ਦੀ ਅਗਵਾਈ !

ਡਵੀਜ਼ਨਲ ਕਮਿਸ਼ਨਰ ਸ਼੍ਰੀ ਵਿਨੈ ਬੁਬਲਾਨੀ ਨੇ ਅੱਜ ਸਵੇਰੇ ਪਿੰਡ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ।...
06/09/2025

ਡਵੀਜ਼ਨਲ ਕਮਿਸ਼ਨਰ ਸ਼੍ਰੀ ਵਿਨੈ ਬੁਬਲਾਨੀ ਨੇ ਅੱਜ ਸਵੇਰੇ ਪਿੰਡ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮਾਲ, ਜੰਗਲਾਤ ਅਤੇ ਡਰੇਨੇਜ ਵਿਭਾਗਾਂ ਦੇ ਅਧਿਕਾਰੀਆਂ ਤੋਂ ਨੁਕਸਾਨ ਦੇ ਮੁਲਾਂਕਣ ਦੀ ਰਿਪੋਰਟ ਵੀ ਲਈ। ਐਸਡੀਐਮ ਲੁਧਿਆਣਾ ਪੂਰਬੀ ਜਸਲੀਨ ਕੌਰ ਭੁੱਲਰ ਦੇ ਨਾਲ ਸਬੰਧਤ ਵਿਭਾਗਾਂ ਦੇ ਸਾਰੇ ਅਧਿਕਾਰੀ ਵੀ ਮੌਜੂਦ ਸਨ।

DC reviews work on a temporary ring Bandh going on war footing in Sasrali
05/09/2025

DC reviews work on a temporary ring Bandh going on war footing in Sasrali

Address

Ludhiana
141001

Website

Alerts

Be the first to know and let us send you an email when Ludhiana Update posts news and promotions. Your email address will not be used for any other purpose, and you can unsubscribe at any time.

Share