Kalam News 24

Kalam News 24 news channel

24/08/2025
(ਅਮਰੀਕ ਸਿੰਘ) ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਰਜਿਸਟਰ ਵੱਲੋਂ ਅੱਜ ਦਾਸ ਸਟੇਟ ਮੀਡੀਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਨੂੰ ਸਾਰੇ ਵੱਡੇ ਭਰਾ...
20/08/2025

(ਅਮਰੀਕ ਸਿੰਘ) ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਰਜਿਸਟਰ ਵੱਲੋਂ ਅੱਜ ਦਾਸ ਸਟੇਟ ਮੀਡੀਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਨੂੰ ਸਾਰੇ ਵੱਡੇ ਭਰਾਵਾਂ ਨੇ ਬੜਾ ਹੀ ਪਿਆਰ ਅਤੇ ਸਤਿਕਾਰ ਦਿੱਤਾ ਜਿਸ ਵਿੱਚ ਸਾਰੇ ਫੋਟੋ ਜਰਨਲਿਸਟ ਪ੍ਰੈੱਸ ਕਲੱਬ ਦੇ ਪੱਤਰਕਾਰ ਅਤੇ ਸਟੇਟ ਮੀਡੀਆ ਕਲੱਬ ਦੀ ਟੀਮ ਨੇ ਸ਼ਿਰਕਤ ਕੀਤੀ ਸਟੇਟ ਮੀਡੀਆ ਕਲੱਬ ਦੀ ਟੀਮ ਸਾਰੇ ਫੋਟੋ ਜਰਨਲਿਸਟ ਐਸੋਸੀਏਸ਼ਨ ਦਾ ਦਿਲੋ ਧੰਨਵਾਦ ਕਰਦੇ ਹੈ ਅਤੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹਾਂ ਜਿੱਥੇ ਵੀ ਸਾਡੀ ਲੋੜ ਪਵੇਗੀ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਕਾਲਾ ਭਾਜੀ ਦਾ ਜਿਨਾਂ ਨੇ ਸਾਨੂੰ ਇਨਾ ਮਾਨ ਸਨਮਾਨ ਬਖਸ਼ਿਆ ਵੱਲੋਂ ਸਟੇਟ ਮੀਡੀਆ ਕਲੱਬ*

*ਪੱਤਰਕਾਰ ਏਕਤਾ ਜਿੰਦਾਬਾਦ*

20/08/2025

ਤੀਆਂ ਦਾ ਤਿਉਹਾਰ ਬੁਹਤ ਹੀ ਧੂਮ ਧਾਮ ਨਾਲ ਮਨਾਇਆ ਗਿਆ।

19/08/2025

ਪ੍ਰੈਸ ਕਲੱਬ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਮੰਗ ਪੱਤਰ।

16/08/2025
06/08/2025

ਬਿਲਡਿੰਗ ਮਟੀਰੀਅਲ ਵਾਲਿਆਂ ਨਾਲ ਸਟਰਿੰਗ ਦੇ ਨਾਮ ਤੇ ਹੋਈ ਲੱਖਾਂ ਦੀ ਠੱਗੀ।

ਲੁਧਿਆਣਾ 27 ਜੁਲਾਈ (ਅਮਰੀਕ ਸਿੰਘ )- ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ...
27/07/2025

ਲੁਧਿਆਣਾ 27 ਜੁਲਾਈ (ਅਮਰੀਕ ਸਿੰਘ )- ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਕਰਮ ਵਰਮਾ ਨਿਊ ਆਲ ਇੰਡੀਆ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਅਜਿਹਾ ਬਣ ਚੁੱਕਿਆ ਹੈ ਕੋਈ ਵੀ ਵਰਗ ਭਾਵੇਂ ਛੋਟਾ ਤੋਂ ਛੋਟਾ ਦੁਕਾਨਦਾਰ ਹੋਵੇ ਇੰਡਸਟਰੀਲਿਸਟ ਹੋਵੇ ਕਾਰਖਾਨੇਦਾਰ ਹੋਵੇ ਜਾਂ ਵਪਾਰੀ ਵਰਗ ਹੋਵੇ ਕੋਈ ਵੀ ਸੁਰੱਖਿਅਤ ਨਹੀਂ ਨਿੱਤ ਦੀਆਂ ਵਰਦਾਤਾਂ ਕਾਰਨ ਵਧੀਆ ਇੰਡਸਟਰੀ ਬਾਹਰਲੇ ਸੂਬਿਆਂ ਵਿੱਚ ਜਾ ਕੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੀ ਹੈ।
ਸ਼੍ਰੀ ਵਰਮਾ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਦਾ ਸੁਪਨਾ ਦਿਖਾਉਣ ਵਾਲੀ ਮਾਨ ਸਰਕਾਰ ਦੇ ਨਜਾਇਜ ਖਰਚੇ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਪੰਜਾਬ ਨੂੰ ਰੰਗਲਾ ਨਹੀਂ ਕਰਜੇ ਤੇ ਕਰਜ਼ਾ ਲੈ ਕੇ ਕੰਗਲਾ ਪੰਜਾਬ ਜਰੂਰ ਬਣਾ ਦੇਵੇਗੀ।
ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈੰਡ ਪੂਲਿੰਗ ਪਾਲਸੀ ਦਾ ਪੂਰਜੋਰ ਵਿਰੋਧ ਕਰਦਿਆਂ ਸ਼੍ਰੀ ਵਰਮਾ ਨੇ ਕਿਹਾ ਕਿ ਪੰਜਾਬ ਭਰ ਦੇ ਕਿਸੇ ਕਿਸਾਨ ਭਰਾ ਦੀ ਸੂਈ ਦੇ ਨੱਕੇ ਜਿੰਨੀ ਜਮੀਨ ਵੀ ਇੱਧਰ ਤੋਂ ਉੱਧਰ ਨਹੀਂ ਹੋਣ ਦੇਵਾਂਗੇ। ਸਾਡੀ ਪਾਰਟੀ ਪੰਜਾਬ ਦੇ ਹਰ ਵਰਗ ਨਾਲ ਖੜ੍ਹੀ ਹੈ ਕਿਸਾਨ ਤਾਂ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ।
ਸ਼੍ਰੀ ਵਿਕਰਮ ਵਰਮਾ ਪੰਜਾਬ ਪ੍ਰਧਾਨ ਨਿਊ ਆਲ ਇੰਡੀਆ ਕਾਂਗਰਸ ਪਾਰਟੀ ਪੰਜਾਬ ਨੇ ਦਾਅਵਾ ਕਰਦਿਆਂ ਕਿਹਾ ਕਿ ਜਮੀਨ ਜਾਣ ਨਹੀਂ ਦੇਣੀ ਸਰਕਾਰ ਰਹਿਣ ਨਹੀਂ ਦੇਣੀ । ਇਸ ਸਮੇਂ ਸ਼੍ਰੀ ਵਰਮਾ ਨਾਲ . ਬਸੰਤ ਭੋਲਾ ਬਲਜੀਤ ਸਿੰਘ ਲਾਟੀ ਰਾਜੀਵ ਜੋਸ਼ੀ ਜਤਿੰਦਰ ਜੋਸ਼ੀ ਬਿਮਲ ਕੁਮਾਰ ਗੁਪਤਾ ਆਦੀ ਹਾਜ਼ਰ ਸਨ।

05/02/2025

ਐਮ ਐਲ ਏ ਨਾਲ ਐਸ ਐਚ ਓ ਦੀ ਬਹਿਸ ਦਾ ਸੱਚ ਆਇਆ ਸਾਹਮਣੇ।

07/01/2025

ਪਟਿਆਲਾ ਸਾਈਡ ਇੱਕ ਪ੍ਰੋਗਰਾਮ ਦੌਰਾਨ ਭੰਗੜਾ ਪਾ ਰਹੇ ਨੌਜਵਾਨ ਨੂੰ ਅਚਾਨਕ ਹਾਰਟ ਆਟੈਕ ਆਉਣ ਨਾਲ ਭੰਗੜਾ ਗਰੁੱਪ ਵਿੱਚ ਸੋਕ ਦੀ ਲਹਿਰ ਛਾ ਗਈ। ਨੌਜਵਾਨ ਵੀਰ ਇਸ ਫਾਨੀ ਸੰਸਾਰ ਤੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੂਰੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ।

19/12/2024

विधानसभा हलके के एम .एल. ए
राजेंद्र पाल कौर छीना ने हाजिरी लगाई...

19/12/2024

ਆਮ ਆਦਮੀ ਪਾਰਟੀ ਵਾਰਡ ਨੰਬਰ 36 ਤੋਂ ਮਹਿਤਾਬ ਸਿੰਘ ਬੰਟੀ ਦੇ ਹੱਕ ਵਿੱਚ ਡੋਰ ਟੂ ਡੋਰ ਕਰਦੇ ਵਾਰਡ ਵਸੀਆਂ ਦੇ ਵਿਚਾਰ।

19/12/2024

कई सालों से निशुल्कों निस्वार्थ लोगों की सेवा कर रहे हैं आगे भी करते रहेंगे। सविता भारद्वाज

Address

City Enclave Dhandra Road
Ludhiana
141016

Website

Alerts

Be the first to know and let us send you an email when Kalam News 24 posts news and promotions. Your email address will not be used for any other purpose, and you can unsubscribe at any time.

Contact The Business

Send a message to Kalam News 24:

Share