Zikarpunjab

Zikarpunjab Zikar Punjab - India's Best Hindi & Punjabi News YouTube Channel

'हमें तुमसे प्यार कितना ये हम नहीं जानतेमगर जी नहीं सकते तुम्हारे बिना....'(How much Ilove you, I don't know this, But I...
01/10/2023

'हमें तुमसे प्यार कितना
ये हम नहीं जानते
मगर जी नहीं सकते तुम्हारे बिना....'
(How much Ilove you,
I don't know this,
But I can't live without you...')

Salute and best wishes to the
great poet and lyricist Late Majrooh Sultanpuri (Asrar ul Hassan Khan)
on his 104th birthday!

खामोश !बालीवुड के शाटगन का है आज जन्म दिनदीजिए शुभकामनाएं और बताएं आपको उनकी कौन सी फिल्म और कौन सा डायलाग सबसे अधिक पसं...
09/12/2022

खामोश !
बालीवुड के शाटगन का है आज जन्म दिन
दीजिए शुभकामनाएं और बताएं आपको उनकी कौन सी फिल्म और कौन सा डायलाग सबसे अधिक पसंद है

07/12/2022

ਗ਼ਜ਼ਲ /ਅਸ਼ਵਨੀ ਜੇਤਲੀ

ਜ਼ੁਲਫ਼ ਤੇਰੀ ਨੂੰ ਆ ਸਹਿਲਾਵਾਂ, ਬਹਿ ਜਾ ਦੋ ਪਲ
ਹੁਸਨ ਤੇਰੇ ਦੇ ਸਦਕੇ ਜਾਵਾਂ, ਬਹਿ ਜਾ ਦੋ ਪਲ

ਤੇਰੇ ਨੈਣ ਸਮੁੰਦਰ, ਮੇਰਾ ਚਿੱਤ ਕਰਦਾ ਹੈ
ਇਹਨਾਂ ਵਿਚ ਮੈਂ ਡੁੱਬਕੀ ਲਾਵਾਂ, ਬਹਿ ਜਾ ਦੋ ਪਲ

ਇਸ਼ਕ ਤੇਰੇ ਦੀ ਸ਼ਰਤ ਹੈ ਜੇ, ਮਨਜ਼ੂਰ ਹੈ ਮੈਨੂੰ
ਮੈਂ ਝੱਲਾ ਪਾਗਲ ਹੋ ਜਾਵਾਂ, ਬਹਿ ਜਾ ਦੋ ਪਲ

ਲਵਾਂ ਉਧਾਰੀ ਸੁਰਖੀ ਤੇਰੇ ਹੋਠਾਂ ਤੋਂ, ਫਿਰ
ਤੇਰੀ ਹੀ ਤਸਵੀਰ ਬਣਾਵਾਂ, ਬਹਿ ਜਾ ਦੋ ਪਲ

ਮੈਨੂੰ ਯਾਦ ਨੇ ਸਾਰੇ, ਭਾਵੇਂ ਭੁੱਲ ਗਏ ਤੈਨੂੰ ਹੁਣ
ਚੇਤੇ ਕੌਲ ਕਰਾਰ ਕਰਾਵਾਂ, ਬਹਿ ਜਾ ਦੋ ਪਲ

ਦਿੱਤੇ ਜੋ ਤੂੰ ਜ਼ਖ਼ਮ, ਦਿਖਾਵਾਂ, ਬਹਿ ਜਾ ਦੋ ਪਲ
ਤੈਨੂੰ ਤੇਰੇ ਨਾਲ ਮਿਲਾਵਾਂ, ਬਹਿ ਜਾ ਦੋ ਪਲ

Heartiest Greetings to the most talented actor of yesteryears' AMOL PALRKARon his 78th Birthdayਹਿੰਦੀ ਤੇ ਮਰਾਠੀ ਸਿਨੇਮਾ ਦੇ ...
24/11/2022

Heartiest Greetings to the most talented actor of yesteryears'
AMOL PALRKAR
on his 78th Birthday

ਹਿੰਦੀ ਤੇ ਮਰਾਠੀ ਸਿਨੇਮਾ ਦੇ ਫਿਲਮਕਾਰ ਅਮੋਲ ਪਾਲੇਕਰ ਨੂੰ 78ਵੇੰ ਜਨਮ ਦਿਨ 'ਤੇ ਮੁਬਾਰਕਾਂ!

ਗੋਲਮਾਲ, ਰਜਨੀਗੰਧਾ, ਛੋਟੀ ਸੀ ਬਾਤ, ਚਿੱਤਚੋਰ ਸਮੇਤ ਕਈ ਹਿੱਟ ਫਿਲਮਾਂ ਦੇ ਹੀਰੋ ਅਮੋਲ ਪਾਲੇਕਰ ਨੂੰ ਸਾਲ 1980 'ਚ 'ਗੋਲਮਾਲ' ਲਈ ਬੈਸਟ ਐਕਟਰ ਦੇ ਫਿਲਮਫੇਅਰ ਐਵਾਰਡ ਨਾਲ ਵੀ ਨਿਵਾਜਿਆ ਗਿਆ।
ਹਾਲ ਹੀ ਵਿੱਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਵਿੱਚ ਸ਼ਮੂਲੀਅਤ ਕਾਰਨ ਅਮੋਲ ਪਾਲੇਕਰ ਫਿਰ ਚਰਚਾ ਵਿੱਚ ਹਨ।

18/10/2022

ਥਾਣੇ ਆਇਆ ਦੋ ਸਾਲਾਂ ਦਾ ਕਾਕਾ ਕਹਿੰਦਾ "ਮੰਮੀ ਚੋਰੀ ਕਰਦੀ ਹੈ ਚਾਕਲੇਟ, ਜੇਲ੍ਹ 'ਚ ਡੱਕ ਦਿਓ" ਵਾਇਰਲ ਹੋਈ ਵੀਡੀਓ

http://www.zikarpunjab.com/index.php?paction=news_detail&news_id=1614
17/10/2022

http://www.zikarpunjab.com/index.php?paction=news_detail&news_id=1614

    कुनाल जेतली   लुधियाना, 17 अक्टूबर : फेमेला के सहयोग से कृष्णा प्राण ब्रेस्ट कैंसर चैरिटेबल ट्रस्ट लुधियाना द्वार...

17/10/2022

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਤੋਂ ਬਾਅਦ ਹੁਣ ਰਾਏਬਰੇਲੀ ਦੇ ਇੱਕ ਸਕੂਲ ਦੀ ਬੱਸ 'ਚੋਂ ਨਿਕਲਿਆ 11 ਫੁੱਟੀਆ ਅਜਗਰ

ਵਿਸ਼ਵ ਦੇ ਮਹਾਨ ਵਿਦਵਾਨ ਅਤੇ ਮਰਹੂਮ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ ਜਨਮ ਦਿਨ 'ਤੇ  ਹਾਰਦਿਕ ਸ਼ਰਧਾਂਜਲੀ
15/10/2022

ਵਿਸ਼ਵ ਦੇ ਮਹਾਨ ਵਿਦਵਾਨ ਅਤੇ ਮਰਹੂਮ ਰਾਸ਼ਟਰਪਤੀ

ਡਾ. ਏ.ਪੀ.ਜੇ. ਅਬਦੁਲ ਕਲਾਮ ਨੂੰ
ਜਨਮ ਦਿਨ 'ਤੇ
ਹਾਰਦਿਕ ਸ਼ਰਧਾਂਜਲੀ

13/10/2022
13/10/2022

ਹਿਮਾਚਲ ਦੇ ਲੋਕਾਂ ਨੇ ਪੀਐਮ ਮੋਦੀ ਦਾ ਇਉਂ ਕੀਤਾ ਸਵਾਗਤ : "ਦੇਖੋ ਦੇਖੋ ਕੌਣ ਆਇਆ ...ਸ਼ੇਰ ਆਇਆ, ਸ਼ੇਰ ਆਇਆ"

Address

7 Manak Enclave Dhandra Road
Ludhiana
141114

Alerts

Be the first to know and let us send you an email when Zikarpunjab posts news and promotions. Your email address will not be used for any other purpose, and you can unsubscribe at any time.

Contact The Business

Send a message to Zikarpunjab:

Share