Punjab daily Samachar

Punjab daily Samachar punjab daily samachar

14/10/2025

ਅਕਾਲਗੜ੍ਹ ਮਾਰਕੀਟ ਦੇ ਵਿੱਚ ਕੁਝ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਮਾਲ ਰੱਖ ਕੇ ਲਗਾਇਆ ਜਾ ਰਿਹਾ ਭਾਰੀ ਜਾਮ । Punjab daily Samachar

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਇੱਕ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਕੇ ਅਮਰਬੀਰ ਸਿੰਘ ...
14/10/2025

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਇੱਕ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਕੇ ਅਮਰਬੀਰ ਸਿੰਘ ਉਰਫ ਅਮਰ, ਵਾਸੀ ਡੇਰੀਵਾਲ, ਥਾਣਾ ਤਰਸਿੱਕਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 6 ਪਿਸਤੌਲ, 11 ਮੈਗਜ਼ੀਨ, .30 ਬੋਰ ਦੇ 91 ਜ਼ਿੰਦਾ ਕਾਰਤੂਸ ਅਤੇ 9 ਐਮ.ਐਮ. ਦੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। Punjab daily Samachar

ਲੁਧਿਆਣਾ ਕਬੱਡੀ ਕੱਪ ਪਿੰਡ  ਮਾਣਕਵਾਲ । Punjab daily Samachar
14/10/2025

ਲੁਧਿਆਣਾ ਕਬੱਡੀ ਕੱਪ ਪਿੰਡ ਮਾਣਕਵਾਲ । Punjab daily Samachar

14/10/2025

ਲੁਧਿਆਣਾ ਸ਼ਹਿਰ ਵਿੱਚ ਥਾਂ ਥਾਂ ਤੇ ਟੁੱਟੀਆਂ ਸੜਕਾਂ ਖੋਲੀਆਂ ਵਿਕਾਸ ਕਾਰਜਾਂ ਦੇ ਪੋਲ । ゚ fans Punjab daily Samachar

12/10/2025

ਸ਼ਿਵ ਸੈਨਾ ਹਿੰਦੁਸਤਾਨ ਵੱਲੋ ਲੁਧਿਆਣਾ ਵਿਖੇ ਕੀਤੀ ਗਈ ਮੀਟਿੰਗ। ゚ fans Punjab daily Samachar

ਤਰਨਤਾਰਨ 'ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾਬਲਾ Punjab daily Samachar
12/10/2025

ਤਰਨਤਾਰਨ 'ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾਬਲਾ Punjab daily Samachar

ਅੱਜ ਦੇ ਦਰਸ਼ਨ 12/10/25 ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਪੰਜਾਬ (Punjab )ph🙏🏻Join          Punjab daily Samachar
12/10/2025

ਅੱਜ ਦੇ ਦਰਸ਼ਨ 12/10/25
ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਪੰਜਾਬ (Punjab )ph

🙏🏻

Join
Punjab daily Samachar

ਪੰਜਾਬ ਪੁਲਿਸ ਵਿੱਚ ਇੱਕ ਹੋਰ ਵੱਡਾ ਫੇਰ ਬਦਲ DSP ਲਿੰਕ ਦੇ ਕੀਤੇ ਤਬਾਦਲੇ Punjab daily Samachar
10/10/2025

ਪੰਜਾਬ ਪੁਲਿਸ ਵਿੱਚ ਇੱਕ ਹੋਰ ਵੱਡਾ ਫੇਰ ਬਦਲ DSP ਲਿੰਕ ਦੇ ਕੀਤੇ ਤਬਾਦਲੇ Punjab daily Samachar

ਅੰਤਰਰਾਸ਼ਟਰੀ ਬਾਡੀਬਿਲਡਰ ਵਰਿੰਦਰ ਘੁੰਮਣ ਦੀ ਮੌਤ,ਘੁੰਮਣ ਅੰਮ੍ਰਿਤਸਰ ਵਿੱਚ ਮਾਸਪੇਸ਼ੀ (ਮਸਲ) ਦਾ ਆਪਰੇਸ਼ਨ ਕਰਵਾਉਣ ਗਏ ਸਨ, ਜਿੱਥੇ ਦਿਲ ਦਾ ਦੌਰਾ...
10/10/2025

ਅੰਤਰਰਾਸ਼ਟਰੀ ਬਾਡੀਬਿਲਡਰ ਵਰਿੰਦਰ ਘੁੰਮਣ ਦੀ ਮੌਤ,

ਘੁੰਮਣ ਅੰਮ੍ਰਿਤਸਰ ਵਿੱਚ ਮਾਸਪੇਸ਼ੀ (ਮਸਲ) ਦਾ ਆਪਰੇਸ਼ਨ ਕਰਵਾਉਣ ਗਏ ਸਨ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ Punjab daily Samachar

ਗਾਇਕ ਰਾਜਵੀਰ ਜਵੰਦਾ ਨੇ ਤੋੜਿਆ ਦਮ Punjab daily Samachar
08/10/2025

ਗਾਇਕ ਰਾਜਵੀਰ ਜਵੰਦਾ ਨੇ ਤੋੜਿਆ ਦਮ Punjab daily Samachar

07/10/2025

ਲੋਕਾ ਦੀਆ ਸ਼ਿਕਾਇਤਾ ਤੇ ਜੈਤੋ ਤੋਂ ਵਿਧਾਇਕ ਨੇ ਲਿੱਤਾ ਐਕਸ਼ਨ ਸਰਕਾਰੀ ਅਧਿਕਾਰੀ ਕਿੱਤਾ ਸਸਪੈਂਡ । ゚ fans Punjab daily Samachar

ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ ਨੇ ਮਿਸ਼ਨ ਚੜ੍ਹਦੀਕਲਾ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਕੀਤੇ 20 ਲੱਖ 20 ਹਜ਼ਾਰ ਰੁਪਏ ਦਾ ਚੈੱਕ ...
06/10/2025

ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ ਨੇ ਮਿਸ਼ਨ ਚੜ੍ਹਦੀਕਲਾ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਠੇ ਕੀਤੇ 20 ਲੱਖ 20 ਹਜ਼ਾਰ ਰੁਪਏ ਦਾ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ। Punjab daily Samachar

Address

Ludhiana

Website

Alerts

Be the first to know and let us send you an email when Punjab daily Samachar posts news and promotions. Your email address will not be used for any other purpose, and you can unsubscribe at any time.

Contact The Business

Send a message to Punjab daily Samachar:

Share