Ludhiana Info

Ludhiana Info Ludhiana Info provides you information about news, politics, elections, events, places etc

07/10/2023

ਲੁਧਿਆਣਾ ਵਿੱਚ ਐਮ.ਐਲ.ਏ ਮਦਨ ਲਾਲ ਬੱਗਾ ਪੁੱਤਰ ਗੌਰਵ ਬੱਗਾ ਜੀ ਨੇ ਦੁਸਹਿਰਾ ਮੇਲਾ ਅਤੇ ਅਮਰ ਸਰਕਸ ਦਾ ਕੀਤਾ ਉਦਘਾਟਨ

02/10/2023

समस्त श्याम प्रमियों लुधियाना की ओर से श्री खाटू श्याम बाबा धाम जी की पैदल निशान यात्रा का आयोजन किया गया। संजय अग्रवाल ने बताया कि श्री खाटू श्याम बाबा धाम के लिए पैदल निशान यात्रा श्री शिव शक्ति मंदिर किदवई नगर से सभी सदस्यों द्वारा पूजा अर्चना कर जयकारों के साथ रवाना हुई। यह पैदल निशान यात्रा दिन रात चलते हुए लुधियाना से मंडी अहमदगढ़, मलेरकोटला, धुरी, संगरूर, पातडा, हिसार, सिवानी,चुरू, राजगढ़, सीकर से होती हुई श्री खाटू श्याम बाबा के धाम पहुंची और श्री खाटू श्याम बाबा के चरणों में श्री निशान अर्पित किया। यात्रा का रास्ते में जगह जगह स्वागत किया। समस्त श्याम प्रमियों लुधियाना के पंजाब , हरियाणा और राजस्थान श्याम प्रमियों और पुलिस प्रशासन ने बहुत सहयोग किया । हरीश गर्ग , निपम बांसल , जय भगवान गोयल,पंकज सिंगला ,मुकेश मित्तल ने पंजाब , हरियाणा और राजस्थान सभी श्याम प्रमियों और पुलिस प्रशासन का धन्यवाद किया ।

02/10/2023

ਸੀਨੀਅਰ ਅਕਾਲੀ ਆਗੂ ਨਰਿੰਦਰ ਪਾਲ ਸਿੰਘ ਮੱਕੜ ਦੇ ਪਰਿਵਾਰ ਨੂੰ ਮਿਲੀ ਦੋਹਤੀ ਦੀ ਦਾਤ ਮਗਰੋਂ ਪਰਿਵਾਰ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।
ਜਿਸ ਵਿੱਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਕਈ ਹੋਰ ਵੱਡੇ ਆਗੂ ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ।
ਜਿਨ੍ਹਾਂ ਨੂੰ ਜੀਅ ਆਇਆ ਆਖਦੇ ਹੋਏ ਸਰਦਾਰ ਮੱਕੜ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਜਥੇਦਾਰ ਭੂੰਦੜ ਅਤੇ ਗੁਰਿੰਦਰ ਪਾਲ ਸਿੰਘ ਪੱਪੂ ਨੇ ਸਮੂਹ ਮੱਕੜ ਪਰਿਵਾਰ ਨੂੰ ਵਧਾਈ ਦਿੱਤੀ।
ਸਮਾਗਮ ਦੇ ਅਖੀਰ ਵਿੱਚ ਸਰਦਾਰ ਮੱਕੜ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਾਰੇ ਮੈਹਮਾਨਾ ਦਾ ਧੰਨਵਾਦ ਕੀਤਾ।

29/09/2023

ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਭਾਜਪਾ ਨੇਤਾ ਨੇ ਭਗਵੰਤ ਮਾਨ ਤੇ ਹਮਲਾ ਬੋਲਿਆ

29/09/2023

ਸੰਨੀ ਕੈਂਥ ਨੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਦਾ ਲੁਧਿਆਣਾ ਵਿੱਚ ਸਵਾਗਤ ਕੀਤਾ

28/09/2023

ਕ੍ਰਿਸ਼ਨਾ ਮੰਦਰ ਨੇੜੇ ਪ੍ਰਸ਼ਾਸਨ ਵੱਲੋਂ ਭਰੇ ਵੱਡੇ ਟੋਇਆਂ ਤੋਂ ਬਾਅਦ ਟ੍ਰੈਫਿਕ ਦੀ ਹਾਲਤ ਦੇਖੋ

24/09/2023

ਭਗਵੰਤ ਮਾਨ ਨੇ ਸਿੱਖਿਆ ਤੇ ਮੈਡੀਕਲ ਬਜਟ 'ਚ ਵਾਧੇ ਦਾ ਕੀਤਾ ਦਾਅਵਾ | ਹਸਦਾ ਵਸਦਾ ਪੰਜਾਬ

24/09/2023

ਸਕੂਲ ਆਫ ਐਮੀਨੈਂਸ ਦੇ ਇਸ਼ਤਿਹਾਰ ਬੋਰਡ 'ਚ ਦੇਖੋ ਕੇਜਰੀਵਾਲ ਤੇ ਭਗਵੰਤ ਮਾਨ ਕਿੱਥੇ ਹੱਥ ਜੋੜ ਰਹੇ ਹਨ

24/09/2023

ਦੇਖੋ ਲੁਧਿਆਣਾ ਵਿੱਚ ਸਕੂਲ ਆਫ਼ ਐਮੀਨੈਂਸ ਦੇ ਇਸ਼ਤਿਹਾਰੀ ਬੋਰਡ ਕਿੱਥੇ ਲਗਾਏ ਗਏ ਹਨ

23/09/2023

ਪੱਤਰਕਾਰ ਹੈਰਾਨ | ਲੁਧਿਆਣੇ 'ਚ ਵਿਕ ਰਹੇ ਮਿੱਟੀ ਦੇ ਬਰਤਨ ਦੇ ਭਾਅ ਸੁਣ ਕੇ

22/09/2023

ਇੱਥੇ ਲੁਧਿਆਣਾ ਵਿੱਚ ਗਣੇਸ਼ ਜੀ ਦੀਆਂ ਹਰ ਆਕਾਰ ਦੀਆਂ ਮੂਰਤੀਆਂ ਵਿਕਦੀਆਂ ਹਨ

21/09/2023

ਲੁਧਿਆਣੇ ਦੇ ਲੋਕਾਂ ਨੂੰ ਭਾਰੀ ਟ੍ਰੈਫਿਕ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ

Address

Pakhowal Road
Ludhiana
141001

Website

Alerts

Be the first to know and let us send you an email when Ludhiana Info posts news and promotions. Your email address will not be used for any other purpose, and you can unsubscribe at any time.

Share