Shonk Punjab de

Shonk Punjab de Contact information, map and directions, contact form, opening hours, services, ratings, photos, videos and announcements from Shonk Punjab de, Game Publisher, Names Babberjit Singh s. Jantindervir Singh, Ludhiana.

30/09/2025

Shonki bande

 #ਮੁੱਲੇਵਾਲ_ਖੈਹਿਰਾ (ਜਲੰਧਰ)ਕਬੱਡੀ ਸ਼ੋਅ ਮੈਚ ਫਾਈਨਲ ਰਿਜਲਟ 👇 ਫਸਟ👉 ਐਨ.ਆਰ.ਆਈ ਨਕੋਦਰ (46.5) 💰81000ਸੈਕਿੰਡ 👉 ਸ਼ਾਹਕੋਟ ਲਾਈਨਜ (40) 💰 710...
30/09/2025

#ਮੁੱਲੇਵਾਲ_ਖੈਹਿਰਾ (ਜਲੰਧਰ)ਕਬੱਡੀ ਸ਼ੋਅ ਮੈਚ ਫਾਈਨਲ ਰਿਜਲਟ 👇
ਫਸਟ👉 ਐਨ.ਆਰ.ਆਈ ਨਕੋਦਰ (46.5) 💰81000
ਸੈਕਿੰਡ 👉 ਸ਼ਾਹਕੋਟ ਲਾਈਨਜ (40) 💰 71000
ਬੈਸਟ ਰੇਡਰ 👉 ਲੱਭਾ ਬੱਗਾ ਪਿੰਡ ✌️ ਰਮਨ ਮੱਲੀਆਂ 9-9 ਰੇਡ 9-9 ਪੁਆਇੰਟ
ਬੈਸਟ ਜਾਫੀ 👉 ਖਾਨ ਭੈਣੀ 7 ਟੱਚ 6 ਜੱਫੇ )

 #ਲੰਗ (ਪਟਿਆਲਾ) ਕਬੱਡੀ 🏆 ਫਾਈਨਲ ਰਿਜਲਟ 👇 ਫਸਟ 👉 ਭੁੱਲਣ (14) 💰71,000ਸੈਕਿੰਡ 👉 ਲਹਿਲੀ (12.5) 💰51,000ਬੈਸਟ ਰੇਡਰ 👉 ਜਸ਼ਨ ਆਲਮਗੀਰ ✌️ ਸੁਨ...
30/09/2025

#ਲੰਗ (ਪਟਿਆਲਾ) ਕਬੱਡੀ 🏆 ਫਾਈਨਲ ਰਿਜਲਟ 👇
ਫਸਟ 👉 ਭੁੱਲਣ (14) 💰71,000
ਸੈਕਿੰਡ 👉 ਲਹਿਲੀ (12.5) 💰51,000
ਬੈਸਟ ਰੇਡਰ 👉 ਜਸ਼ਨ ਆਲਮਗੀਰ ✌️ ਸੁਨੀਲ ਖੜਕ ਬੂਰਾ ਜੁਆਇੰਟ
ਬੈਸਟ ਜਾਫੀ 👉 ਗੁਰਪ੍ਰੀਤ ਭੁੱਲਣ 3 ਟੱਚ 1 ਜੱਫਾ
ਬੈਸਟ ਨੂੰ 21,000 👇21,000

29/09/2025

Shonki jatta

29/09/2025

 #ਢੀਮਾਂ_ਵਾਲੀ (ਫਰੀਦਕੋਟ) ਕਬੱਡੀ 🏆 ਫਾਈਨਲ ਰਿਜਲਟ 👇 ਫਸਟ👉ਕਲਿਆਣ ਸੁੱਖਾ (32) 💰1,25,000ਸੈਕਿੰਡ 👉 ਸ਼ੰਕਰਾਂਪੁਰੀ ਸਾਧੂਵਾਲਾ (20.5) 💰1,00,00...
29/09/2025

#ਢੀਮਾਂ_ਵਾਲੀ (ਫਰੀਦਕੋਟ) ਕਬੱਡੀ 🏆 ਫਾਈਨਲ ਰਿਜਲਟ 👇
ਫਸਟ👉ਕਲਿਆਣ ਸੁੱਖਾ (32) 💰1,25,000
ਸੈਕਿੰਡ 👉 ਸ਼ੰਕਰਾਂਪੁਰੀ ਸਾਧੂਵਾਲਾ (20.5) 💰1,00,000
ਬੈਸਟ ਰੇਡਰ👉ਦੀਪ ਦਬੁਰਜੀ 17 ਰੇਡ 16 ਪੁਆਇੰਟ
ਬੈਸਟ ਜਾਫੀ 👉 ਗੱਗੀ ਚੱਕ ਦੇਸ ਰਾਜ 7 ਟੱਚ 5 ਜੱਫੇ
ਬੈਸਟ ਨੂੰ ਮੋਟਰਸਾਈਕਲ 🏍️🏍️ ਸਨ ਦੋਸਤੋ

Congratulations 🎉 ਸਿਰੇ ਦਾ ਵੀ ਸਿਰਾ ਕਰਤਾ ਅੱਜ ਤਿਲਕ ਵਰਮਾ ਨੇ ਕਹਿਦੇ ਬਾਹਮਣਾ ਦੇ ਮੁੰਡੇ ਨੇ ਅੱਜ ਫੇਰ ਸਿਰਾ ਕਰਤਾ ।
28/09/2025

Congratulations 🎉 ਸਿਰੇ ਦਾ ਵੀ ਸਿਰਾ ਕਰਤਾ ਅੱਜ ਤਿਲਕ ਵਰਮਾ ਨੇ ਕਹਿਦੇ ਬਾਹਮਣਾ ਦੇ ਮੁੰਡੇ ਨੇ ਅੱਜ ਫੇਰ ਸਿਰਾ ਕਰਤਾ ।

ਗੱਗੜ ਭਾਣਾ (ਸ੍ਰੀ ਅੰਮ੍ਰਿਤਸਰ ਸਾਹਿਬ) ਕਬੱਡੀ ਕੱਪ ਦਾ ਨਤੀਜਾ ਪਹਿਲਾ ਸਥਾਨ 🥇ਉੱਤਮਵੀਰ ਮਹਿਮਦਵਾਲ - (43) - 1,00,000ਦੂਸਰਾ ਸਥਾਨ 🥈ਬਾਬਾ ਨਾਮਦੇ...
28/09/2025

ਗੱਗੜ ਭਾਣਾ (ਸ੍ਰੀ ਅੰਮ੍ਰਿਤਸਰ ਸਾਹਿਬ) ਕਬੱਡੀ ਕੱਪ ਦਾ ਨਤੀਜਾ

ਪਹਿਲਾ ਸਥਾਨ 🥇ਉੱਤਮਵੀਰ ਮਹਿਮਦਵਾਲ - (43) - 1,00,000

ਦੂਸਰਾ ਸਥਾਨ 🥈ਬਾਬਾ ਨਾਮਦੇਵ ਘੁਮਾਣ - (31.5) - 75000

ਬੈਸਟ ਰੇਡਰ 🏅ਬੁਲਟ ਖੀਰਾਵਾਲੀ 25 ਕਬੱਡੀਆਂ 24 ਨੰਬਰ

ਬੈਸਟ ਜਾਫੀ 🏅ਲਵਲੀ ਮਹਿਮਦਵਾਲ 10 ਟੱਚ 5 ਜੱਫੇ

ਬੈਸਟਾਂ ਨੂੰ 💪 Ford Tractor 🚜 🚜 Ccccccc

 #ਟਰੇਸੀ (ਅਮਰੀਕਾ) ਕਬੱਡੀ 🏆 ਫਾਈਨਲ ਰਿਜਲਟ 👇 ਫਸਟ 👉 ਫਤਿਹ ਸਪੋਰਟਸ ਕਲੱਬ  (45.5)ਸੈਕਿੰਡ 👉 ਐਲ.ਕੇ.ਸੀ ਯੂ.ਐਸ.ਏ (42)ਬੈਸਟ ਰੇਡਰ 👉 ਚਿਤਪਾਲ ਚਿ...
28/09/2025

#ਟਰੇਸੀ (ਅਮਰੀਕਾ) ਕਬੱਡੀ 🏆 ਫਾਈਨਲ ਰਿਜਲਟ 👇
ਫਸਟ 👉 ਫਤਿਹ ਸਪੋਰਟਸ ਕਲੱਬ (45.5)
ਸੈਕਿੰਡ 👉 ਐਲ.ਕੇ.ਸੀ ਯੂ.ਐਸ.ਏ (42)
ਬੈਸਟ ਰੇਡਰ 👉 ਚਿਤਪਾਲ ਚਿੱਟੀ
ਬੈਸਟ ਜਾਫੀ 👉 ਸੀਲੂ ਬਾਹੂਅਕਬਰਪੁਰ ✌️ਜਾਫਰ ਅਲੀ ਕੰਬੋਹ ਜੁਆਇੰਟ

ਭਰਾ ਲਈ ਦੁਆਵਾਂ ਏਂ ਰੱਬ ਅੱਗੇ,, ਦਾਤੇ ਨੇ ਗੱਭਰੂ ਨੂੰ ਹਰ ਚੀਜ਼ ਦਿੱਤੀ,, ਨਾਮ,, ਇੱਜਤ,, ਸੋਹਣੀ ਸ਼ਕਲ,, ਸਮਝ,, ਪੈਸਾ,,, ਐਨਾ ਦੂਰ ਨੀ ਹੋ ਸਕਦਾ ਰ...
27/09/2025

ਭਰਾ ਲਈ ਦੁਆਵਾਂ ਏਂ ਰੱਬ ਅੱਗੇ,, ਦਾਤੇ ਨੇ ਗੱਭਰੂ ਨੂੰ ਹਰ ਚੀਜ਼ ਦਿੱਤੀ,, ਨਾਮ,, ਇੱਜਤ,, ਸੋਹਣੀ ਸ਼ਕਲ,, ਸਮਝ,, ਪੈਸਾ,,, ਐਨਾ ਦੂਰ ਨੀ ਹੋ ਸਕਦਾ ਰੱਬ ਇੱਕ ਦਮ,, ਦੇਊਗਾ ਤੰਦਰੁਸਤੀ ਵੀ,,, ਏਨੂੰ ਤਾਂ ਦੇਖਣਾ ਈ ਪੰਜਾਬ ਦੇਖਣ ਵਰਗਾ ਏ,,, ਅਸੀਂ ਦੇਖਣਾ ਚਹੁੰਦੇ ਆਂ ਰੱਬਾ ਉਸਨੂੰ ਹੱਸਦਾ,,, ਪਿੱਛੇ ਜੇ ਭਰਾ ਦੇ ਬਾਪੂ ਦੀ ਮੌ'ਤ ਹੋਗੀ ਜਦ ਇਹ ਇਹ ਇੱਕ ਚੈਨਲ ਅੱਗੇ ਬਾਪੂ ਨੂੰ ਯਾਦ ਕਰ ਰੋਇਆ,, ਮੈਨੂੰ ਦੇਖਣਾ ਔਖਾ ਲੱਗਾ,,, ਆਪਾਂ ਏਨੂੰ ਹੱਸਦਾ ਈ ਦੇਖਿਆ ਹਮੇਸ਼ਾਂ,, ਅਰਜ ਆ ਰੱਬ ਅੱਗੇ,, ਮੋੜ ਦੇ ਹਾਸੇ,,, ਤੇਰਾ ਚੁੱਟਕੀ ਦਾ ਕੰਮ ਆ,, ਸਾਡੀ ਪੰਜਾਬੀਆਂ ਦੀ ਰੌਣਕ ਮੁਡ਼ ਆਊ,,,,

 ਿੰਘ_ਵਾਲਾ(ਮੁਕਤਸਰ ਸਾਹਿਬ) ਕਬੱਡੀ 🏆 ਫਾਈਨਲ ਰਿਜਲਟ 👇 ਫਸਟ👉ਜਗਤ ਸਿੰਘ ਵਾਲਾ(13) 💰81,000 ਸੈਕਿੰਡ 👉 ਖਿਆਲੀਵਾਲਾ(6.5)💰 71,000 ਬੈਸਟ ਰੇਡਰ 👉 ...
27/09/2025

ਿੰਘ_ਵਾਲਾ(ਮੁਕਤਸਰ ਸਾਹਿਬ) ਕਬੱਡੀ 🏆 ਫਾਈਨਲ ਰਿਜਲਟ 👇
ਫਸਟ👉ਜਗਤ ਸਿੰਘ ਵਾਲਾ(13) 💰81,000
ਸੈਕਿੰਡ 👉 ਖਿਆਲੀਵਾਲਾ(6.5)💰 71,000
ਬੈਸਟ ਰੇਡਰ 👉 ਕੁਲਵਿੰਦਰ ਜਲਵੇੜਾ ✌️ਢੀਲਾਂ ਜਾਂਡਲੀ 6 ਰੇਡ 6 ਪੁਆਇੰਟ ਜੁਆਇੰਟ
ਬੈਸਟ ਜਾਫੀ 👉 ਸੋਨੀ ਫੱਕਰ ਝੰਡਾ
ਬੈਸਟ ਨੂੰ #ਫੋਰਡ ਟ੍ਰੈਕਟਰ 🚜🚜ਸਨ ਦੋਸਤੋ

27/09/2025

Shonki bande

Address

Names Babberjit Singh S. Jantindervir Singh
Ludhiana

Website

Alerts

Be the first to know and let us send you an email when Shonk Punjab de posts news and promotions. Your email address will not be used for any other purpose, and you can unsubscribe at any time.

Share

Category