Daily News 7 Punjab

Daily News 7 Punjab News and Media Company
dailynews7punjab

10/10/2025

ਅੱਜ ਲੁਧਿਆਣੇ ਦੇ ਵਾਰਡ ਨੰਬਰ 92 ਵਿੱਚ ਕਾਂਗਰਸ ਪਾਰਟੀ ਤੋਂ ਜਗਮੋਹਨ ਸਿੰਘ ਨਿੱਕੂ ਵੱਲੋਂ ਲੋਕਾਂ ਨੂੰ ਉਨਾਂ ਦੀ Vote ਪ੍ਰਤੀ ਕੀਤਾ ਜਾਗਰੂਕ !
Channel..

06/10/2025

ਲੁਧਿਆਣਾ ਦੇ ਸ਼ਾਮ ਨਗਰ ਇਲਾਕੇ ਚ ਨਕਲੀ ਘਿਓ ਬਣਾਉਣ ਵਾਲੇ ਘਰ ਚ ਸਿਹਤ ਵਿਭਾਗ ਦੀ ਟੀਮ ਨੇ ਮਾਰਿਆ ਛਾਪਾ, ਵੱਡੀ ਮਾਤਰਾ ਚ ਦੇਸੀ ਘਿਓ ਕੀਤਾ ਬਰਾਮਦ, ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਪਹਿਲਾਂ ਵੀ ਦੋ ਵਾਰ ਸੈਂਪਲ ਹੋ ਚੁੱਕੇ ਨੇ ਫੇਲ.
Channel..

04/10/2025

ਪ੍ਰੇਮ ਧਾਮ ਵਿੱਚ ਸੇਵਾਦਾਰ ਬੰਟੀ ਬਾਬਾ ਵੱਲੋਂ ਰੱਖਿਆ ਗਿਆ ਨੀਂਹ ਪੱਥਰ.
Channel..

04/10/2025

ਲੁਧਿਆਣਾ ਘੰਟਾ ਘਰ ਚੌਂਕ ਦੇ ਨੇੜੇ ਇਕ ਓਮਕਾਰ ਲੋਟਰੀ ਏਜੰਸੀ ਵਲੋਂ ਦੀਵਾਲ਼ੀ ਬੰਪਰ ਤੇ ਟਿਕਟਾਂ ਖਰੀਦਣ ਤੇ ਲਓ ਡਿਸਕੌਂਟ.
Channel..

03/10/2025

ਲੁਧਿਆਣੇ ਦੇ ਸਿਵਲ ਲਾਈਨ ਵਿੱਚ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਦੁਸ਼ਹਿਰੇ ਦਾ ਮੇਲਾ ਬੜੇ ਧੂਮਧਾਮ ਨਾਲ ਮਨਾਇਆ ਗਿਆ.
Channel..

30/09/2025

ਮੇਲਾ ਵਿਵਾਦ ਮਾਮਲੇ ਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਭਾਜਪਾ ਆਗੂ ਦਾ ਸਿੱਧਾ ਚੈਲੇੰਜ !
Channel..

29/09/2025

ਅੱਜ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਦਰੇਸੀ ਮੇਲੇ ਦੇ ਠੇਕੇਦਾਰ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਵਾਏ ਜਾਣ ਦੀ ਜਾਣਕਾਰੀ ਦਿੱਤੀ ਗਈ.
Channel..

India win Asia cup 2025 Final 🎉🎉🎉🎉
28/09/2025

India win Asia cup 2025 Final 🎉🎉🎉🎉

28/09/2025

ਲੁਧਿਆਣੇ ਦਾ ਮਸ਼ਹੂਰ Daresi Ground ਦਾ ਮੇਲਾ ਵਿਵਾਦਾਂ ਚ,ਠੇਕੇਦਾਰ ਨੇ ਲਗਾਇਆ ਪੈਸੇ ਮੰਗਣ ਦਾ ਦੋਸ਼.
Channel..

26/09/2025

ਲੁਧਿਆਣਾ ਦੇ PAU ‘ਚ ਦੋ ਦਿਨਾਂ ਕਿਸਾਨ ਮੇਲੇ ਦੀ ਸ਼ੁਰੂਆਤ ਤੇ ਬਰਾੜ ਐਗਰੀਕਲਚਰ ਫਾਰਮ ਤੇ ਰਿਹਾ ਭਾਰੀ ਰਸ਼.
Channel..

24/09/2025

ਅੱਜ ਲੁਧਿਆਣੇ ਦੇ ਬਸਤੀ ਯੋਧੇਵਾਲ ਮਾਰਕੀਟ ਐਸੋਸੀਏਸ਼ਨ ਵੱਲੋਂ ਹਨੀ ਮਰਵਾਹਾ ਪ੍ਰਧਾਨ ਜੀ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ.
Channel..

23/09/2025

ਭੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਲੁਧਿਆਣਾ ਦੇ ਮਾਤਾ ਰਾਣੀ ਮੰਦਰ ਦੇ ਸਾਹਮਣੇ ਲੱਗਿਆ ਅਨੋਖਾ ਮੇਲਾ.
Channel..

Address

Ludhiana
141008

Alerts

Be the first to know and let us send you an email when Daily News 7 Punjab posts news and promotions. Your email address will not be used for any other purpose, and you can unsubscribe at any time.

Contact The Business

Send a message to Daily News 7 Punjab:

Share