Dailynews Punjab

  • Home
  • Dailynews Punjab

Dailynews Punjab Daily Punjabi news headlines now available on Punjab News text website, Punjab News , political updates, world news, entertainment news in Punjabi.

It covers news from all over the world, India and Punjab local

ਪਿਤਾ ਦੇ ਦਿਹਾਂਤ ਤੋਂ ਬਾਅਦ ਵਿਦੇਸ਼ ਤੋਂ ਪਰਤੀ ਜਸਵਿੰਦਰ ਭੱਲਾ ਦੀ ਬੇਟੀ ਅਸ਼ਪ੍ਰੀਤ ਕੌਰ
22/08/2025

ਪਿਤਾ ਦੇ ਦਿਹਾਂਤ ਤੋਂ ਬਾਅਦ ਵਿਦੇਸ਼ ਤੋਂ ਪਰਤੀ ਜਸਵਿੰਦਰ ਭੱਲਾ ਦੀ ਬੇਟੀ ਅਸ਼ਪ੍ਰੀਤ ਕੌਰ

21/08/2025

'ਹੁਣ ਗਾਲ੍ਹਾਂ ਕੱਢ...' ਪੇਸ਼ੀ ਲਈ ਆਏ Influencer Prinkle ਦੇ ਵਕੀਲ ਨੇ ਜੜ੍ਹ ਦਿੱਤਾ ਥੱਪੜ, ਗਰਮਾ ਗਿਆ ਮਾਹੌਲ

ਪੰਜਾਬ ਸਰਕਾਰ ਵਲੌ IAS ਤੇ PCS  ਅਧਿਕਾਰੀਆ ਦੇ ਤਬਾਦਲੇ
20/08/2025

ਪੰਜਾਬ ਸਰਕਾਰ ਵਲੌ IAS ਤੇ PCS ਅਧਿਕਾਰੀਆ ਦੇ ਤਬਾਦਲੇ

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ  ਸਭ ਨੂੰ ਬਹੂਤ ਬਹੂਤ ਮੂਬਾਰਕਾਂ
16/08/2025

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਭ ਨੂੰ ਬਹੂਤ ਬਹੂਤ ਮੂਬਾਰਕਾਂ

*ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 95 'ਚ ਨਵੇਂ ਟਿਊਬਵੈਲ ਦਾ ਉਦਘਾਟਨ**- ਕਿਹਾ! 25 ਹਾਰਸ ਪਾਵਰ ਟਿਊਬਵੈਲ ਦੀ ਸਪਲਾਈ ਰਾਹੀਂ ਪਾਣੀ ਦੀ ਕਿੱਲਤ ਤੋਂ...
13/08/2025

*ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 95 'ਚ ਨਵੇਂ ਟਿਊਬਵੈਲ ਦਾ ਉਦਘਾਟਨ*
*- ਕਿਹਾ! 25 ਹਾਰਸ ਪਾਵਰ ਟਿਊਬਵੈਲ ਦੀ ਸਪਲਾਈ ਰਾਹੀਂ ਪਾਣੀ ਦੀ ਕਿੱਲਤ ਤੋਂ ਮਿਲੇਗੀ ਨਿਜਾਤ*

ਲੁਧਿਆਣਾ, 13 ਅਗਸਤ (000) - ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ 'ਹਰ ਘਰ ਨਲ ਤੇ ਹਰ ਘਰ ਜਲ' ਦੀ ਸੁਵਿਧਾ ਤਹਿਤ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਸ ਗੱਲ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 95 ਅਧੀਨ ਨਿਊ ਗੁਰਨਾਮ ਨਗਰ ਵਿਖੇ 25 ਹਾਰਸ ਪਾਵਰ ਟਿਊਬਵੈਲ ਦਾ ਉਦਘਾਟਨ ਕਰਦਿਆਂ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰਬਰ 95 ਤੋਂ ਕੌਂਸਲਰ ਪ੍ਰਤਿਨਿਧੀ ਅਸ਼ੋਕ ਕੁਮਾਰ, ਕੌਂਸਲਰ ਅਮਨ ਬੱਗਾ, ਖਾਸ ਤੌਰ 'ਤੇ ਇਲਾਕੇ ਦੀ ਸਨਮਾਨਿਤ ਮਹਿਲਾਵਾਂ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।

ਵਿਧਾਇਕ ਬੱਗਾ ਨੇ ਕਿਹਾ ਕਿ ਵਾਰਡ ਨੰਬਰ 95 ਦੇ ਵਸਨੀਕਾਂ ਨੂੰ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਗਿਆ ਹੈ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਟਿਊਬਵੈਲ ਦੀ ਸਪਲਾਈ ਹੁਣ ਸੁ਼ਰੂ ਕਰ ਦਿੱਤੀ ਗਈ ਹੈ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਵੀ ਇਸਦਾ ਲਾਭ ਮਿਲੇਗਾ।

ਵਿਧਾਇਕ ਬੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਜਿਸਦੇ ਤਹਿਤ ਚੌਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।

ਨਵੇਂ ਟਿਊਬਵੈਲ ਦੀ ਸਥਾਪਨਾ ਨਾਲ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਸੀ। ਉਨ੍ਹਾਂ ਵਿਧਾਇਕ ਬੱਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਸਨ ਅਤੇ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਟਿਊਬਵੈਲ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਦਾ ਵੱਡਾ ਦੁੱਖ ਕੱਟਿਆ ਗਿਆ ਹੈ।

AAP ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਦਾ ਭਿਆਨਕ ਐਕਸੀਡੈਂਟ, ਵਿਧਾਇਕਾ ਦੀ ਹਾਲਤ ਗੰਭੀਰ, ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਰੈਫਰ
13/08/2025

AAP ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਦਾ ਭਿਆਨਕ ਐਕਸੀਡੈਂਟ, ਵਿਧਾਇਕਾ ਦੀ ਹਾਲਤ ਗੰਭੀਰ, ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਰੈਫਰ

13/08/2025
12/08/2025

15 ਅਗਸਤ ਦੇ ਮਦੇਨਜ਼ਰ ਲੂਧਿਆਣਾ ਚ' ਥਾਂ ਥਾ ਨਾਕੇਬੰਦੀ

ਏ.ਐਸ.ਆਈ ਵੀਰਪਾਲ ਕੌਰ ਨੇ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ 2025, ਬਰਮਿੰਘਮ, ਅਮਰੀਕਾ ਵਿੱਚ 400 ਮੀਟਰ ਦੌੜ ਅਤੇ 400 ਮੀਟਰ ਹਰਡਲਜ ਵਿੱਚ,2 ਸੋਨੇ ...
08/08/2025

ਏ.ਐਸ.ਆਈ ਵੀਰਪਾਲ ਕੌਰ ਨੇ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ 2025, ਬਰਮਿੰਘਮ, ਅਮਰੀਕਾ ਵਿੱਚ 400 ਮੀਟਰ ਦੌੜ ਅਤੇ 400 ਮੀਟਰ ਹਰਡਲਜ ਵਿੱਚ,2 ਸੋਨੇ ਦੇ ਤਮਗੇ ਜਿੱਤ ਕੇ ਬਠਿੰਡਾ ਪੁਲਿਸ ਦਾ ਮਾਣ ਵਧਾਇਆ ਹੈ!

07/08/2025

ਕਪਿਲ ਸ਼ਰਮਾ ਦੇ ਕੈਫ਼ੇ 'ਤੇ ਇੱਕ ਵਾਰ ਫਿਰ ਫਾ*ਇ*ਰਿੰ*ਗ, ਮੌਕੇ ਤੇ ਪਹੂੰਚੀ ਪੂਲੀਸ ਕਿਸਨੇ ਲਈ ਜਿੰਮੇਵਾਰੀ,

23/07/2025

ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪ੍ਰੈੱਸ ਕਾਨਫ਼ਰੰਸ, ਪੰਜਾਬ ਭਵਨ ਚੰਡੀਗੜ੍ਹ

Address


141001

Alerts

Be the first to know and let us send you an email when Dailynews Punjab posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share