Punjab AMPM

Punjab AMPM "Punjab's latest news, trends & events - Stay informed with Punjab ampm"
(1)

05/09/2026

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ
ਕਈ ਨਵੀਆਂ ਅਸਾਮੀਆਂ ਦੀ ਸਿਰਜਣਾ; ਝੋਨੇ ਦੇ ਖਰੀਦ ਸੀਜਨ ਨੂੰ ਲੈ ਕੇ ਵੀ ਨੀਤੀਆਂ ਮਨਜ਼ੂਰ

ਪੰਜਾਬ ’ਚ ਖੇਡਾਂ ਦਾ ਮਹਾਕੁੰਭ ਸ਼ੁਰੂ, ‘ਖੇਡਾਂ ਵਤਨ ਪੰਜਾਬ ਦੀਆਂ-4’ ਦਾ ਆਗਾਜ਼
05/09/2026

ਪੰਜਾਬ ’ਚ ਖੇਡਾਂ ਦਾ ਮਹਾਕੁੰਭ ਸ਼ੁਰੂ, ‘ਖੇਡਾਂ ਵਤਨ ਪੰਜਾਬ ਦੀਆਂ-4’ ਦਾ ਆਗਾਜ਼

ਸਚਿਨ ਪਾਇਲਟ ਬਣੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇਨਚਾਰਜ
05/09/2026

ਸਚਿਨ ਪਾਇਲਟ ਬਣੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇਨਚਾਰਜ

05/09/2026

ਕ੍ਰਿਕੇਟ ਪ੍ਰੇਮੀਆਂ ਲਈ ਵੱਡੀ ਖਬਰ; ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕ੍ਰਿਕੇਟ ਵੀ ਹੋਏ ਸ਼ਾਮਿਲ
ਸਪੋਰਟਸ ਵਿਭਾਗ ਦੀ ਵੈਬਸਾਈਟ ਤੇ ਕਰਵਾਇਆ ਜਾ ਸਕਦਾ ਹੈ ਰਜਿਸਟਰ: ਮੀਤ ਹੇਅਰ

05/09/2026

CM ਮਾਨ ਦਾ ਨਾਮ ਲੈਣ ’ਤੇ ਔਰਤ ਨਾਲ ਕੁੱਟਮਾਰ ਦਾ ਦੋਸ਼, AAP ਮਹਿਲਾ ਵਿੰਗ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ

05/09/2026

ਇਸ Diwali ਬਣੋ ਕਰੋੜਪਤੀ: Punjab State Dear Diwali Bumper 2026 'ਚ 12 ਕਰੋੜ ਦਾ ਪਹਿਲਾ ਇਨਾਮ ਜਿੱਤਣ ਦਾ ਖਾਸ ਮੌਕਾ

05/09/2026

‘ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦਾ ਹੱਕ ਨਹੀਂ’—ਔਰਤ ਨਾਲ ਕੁੱਟਮਾਰ ਮਾਮਲੇ ’ਚ AAP ਮਹਿਲਾ ਵਿੰਗ ਦਾ ਵਿਰੋਧ

ਤੁਹਾਨੂੰ ਸਤਿੰਦਰ ਸਰਤਾਜ ਦਾ ਕਿਹੜਾ ਗੀਤ ਲੱਗਦਾ ਵਧੀਆ?ਕਮੈਂਟ ਕਰਕੇ ਦੱਸੋ
05/09/2026

ਤੁਹਾਨੂੰ ਸਤਿੰਦਰ ਸਰਤਾਜ ਦਾ ਕਿਹੜਾ ਗੀਤ ਲੱਗਦਾ ਵਧੀਆ?
ਕਮੈਂਟ ਕਰਕੇ ਦੱਸੋ

05/09/2026

ਗੁਰੂ-ਸ਼ਿਸ਼ ਦੀ ਸਾਂਝ ਨੂੰ ਸਮਰਪਿਤ Teachers Day, ਵਿਦਿਆਰਥੀਆਂ ਨੇ ਅਧਿਆਪਕਾਂ ਦਾ ਕੀਤਾ ਸਨਮਾਨ

ਤੁਸੀ ਮੈਨੂੰ ਹੋਰ ਕਿੰਨਾਂ ਸਮਾਂ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹੋ ?ਕਮੈਂਟ ਕਰਕੇ ਦੱਸੋ ?
05/09/2026

ਤੁਸੀ ਮੈਨੂੰ ਹੋਰ ਕਿੰਨਾਂ ਸਮਾਂ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹੋ ?
ਕਮੈਂਟ ਕਰਕੇ ਦੱਸੋ ?

Address

Ludhiana
141001

Alerts

Be the first to know and let us send you an email when Punjab AMPM posts news and promotions. Your email address will not be used for any other purpose, and you can unsubscribe at any time.

Contact The Business

Send a message to Punjab AMPM:

Shortcuts

Share