Kaur Atwal

Kaur Atwal Contact information, map and directions, contact form, opening hours, services, ratings, photos, videos and announcements from Kaur Atwal, Digital creator, ੍੍੍੍੍੍ਹ, Ludhiana.

10 ਸਾਲਾਂ ਤੋਂ ਧੱਕੇ ਖਾ ਕੇ ਅਕਾਲ ਟਿਕਾਣੇ ਨਹੀਂ ਆਈ ਸੁਖਬੀਰ ਬਾਦਲ ਤੇ ਉਹਦੀ ਪਾਰਟੀ ਦੇ ਮੈਂਬਰਾਂ ਦੀ ਇਸ ਵਾਰ ਵੀ 2027 ਵਿੱਚ ਨੱਕ ਨਾਲ਼ ਲੋਹੇ ਦੇ...
08/09/2026

10 ਸਾਲਾਂ ਤੋਂ ਧੱਕੇ ਖਾ ਕੇ ਅਕਾਲ ਟਿਕਾਣੇ ਨਹੀਂ ਆਈ ਸੁਖਬੀਰ ਬਾਦਲ ਤੇ ਉਹਦੀ ਪਾਰਟੀ ਦੇ ਮੈਂਬਰਾਂ ਦੀ ਇਸ ਵਾਰ ਵੀ 2027 ਵਿੱਚ ਨੱਕ ਨਾਲ਼ ਲੋਹੇ ਦੇ ਚਣੇ ਚਬਾਣੇ ਪੈਣੇ ੍੍੍੍ਹ।।੍।।

06/09/2026

ਗੱਲ ਕੱਲੀ ਮੋਹਨਜੀਤ ਦੀ ਸ਼ੇਰੋਂ ਦੀ ਨਹੀਂ ਹੈ ਗੱਲ ਹੈ ਸਿੱਖਾਂ ਦੇ ਪੰਜ ਕਰਾਰਾਂ ਦੀ ਹੈ ਸ਼੍ਰੀ ਸਾਹਿਬ ਦੇ ਕੇਸ ਦ੍ਹਾੜੀ ਦੀ ਬੇਅਬਦੀ ਦੀ ਹੈ ਭਗਵੰਤ ਮਾਨ ਤੇ ਉਨ੍ਹਾਂ ਪੁਲਿਸ ਮੁਲਾਜਮਾਂ ਪਰ ਬਣਦੀ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈਂ ੍੍੍੍ਹ।।੍।।

03/09/2026

ਕੌਮ ਦਾ ਗ਼ਦਰ ਬਾਦਲ ਪਰਿਵਾਰ ੍੍੍੍ਹ।।੍।।

03/09/2026

ਪੰਜਾਬ ਦੇ ਮੁੱਖ ਮੰਤਰੀ ਦੀ ਮਾਂ ਤੇ ਭੈਣ ਨੇ ਕੀਤੀ ਖਰੀਦ ਦਾਰੀ ਕੱਪੜਿਆਂ ਦੀ ਦੁਕਾਨਦਾਰ ਨੂੰ ਪੈਸਾਂ ਇੱਕ ਵੀ ਨਹੀਂ ਦਿੱਤਾ ਤੇ ਇੱਕ ਇੱਕ ਸੂਟ 25000 ਹਜ਼ਾਰ ਦਾ ੍੍੍੍ਹ।।੍।।

01/09/2026

ਬਾਦਲਾਂ ਦਾ ਗੰਦਾ ਖੂਨ ਫੇਰ ਤੋਂ ਇੱਕ ਵਾਰ ਚੰਡੀਗੜ੍ਹ ਯੂਨੀਵਰਸਿਟੀ ਦੇ ਲਈ ਪੰਜਾਬ ਦੇ ਨਾਲ ਗ਼ਦਰੀ ਕਰ ਗਿਆ ੍੍੍੍ਹ।।੍।।

31/08/2026

ਪਹਾੜੀਆਂ ਕਾਮਾਂ ਨੇਂ ਫੇਰ ਤੋਂ ਘੁੰਮਣ ਆਏ ਸੈਲਾਨੀਆਂ ਦੇ ਨਾਲ 10.12 ਜਣਿਆਂ ਨੇਂ ਮਿਲ ਕੇ ਦੋ ਦੀ ਕੁੱਟਮਾਰ ਕੀਤੀ ੍੍੍੍ਹ।।੍।।

31/08/2026

ਸ਼ੌਮਣੀ ਅਕਾਲੀ ਦਲ ਬਾਦਲਾਂ ਦੀ ਪਾਰਟੀ ਨੇ ਬੀਜੇਪੀ ਪਾਰਟੀ ਦੇ ਨਾਲ ਗੱਠ ਜੋੜ ਕੀਤਾ ਪੰਜਾਬ ਦੇ ਅੰਦਰ ਇਲੈਕਸ਼ਨ ਜਿੱਤਣ ਦੇ ਲਈ ਦੂਸਰੀ ਤਰਫ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਣਾ ਖੜਾ ਕੀਤੇ ਹੋਏ ਉਮੀਦ ਵਾਰ ਨੂੰ ਆਰਐਸਐਸ ਦੇ ਸਮਰਥਨ ਵਿੱਚ ਬਿਠਾ ਦਿੱਤਾ ਗਿਆ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਾਦਲਾਂ ਦਾ ਲਾਣਾ ਪੰਜਾਬ ਨੂੰ ਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੇ ਲਈ ਬੀਜੇਪੀ ਦੇ ਨਾਲ ਗੱਠਜੋੜ ਕਰ ਚੁੱਕਾ ਹੈ ਕਿਸਾਨ ਵੀਰੋ ਉਠੋ ਜਾਗੋ ਹੁਣ ਜਾਗਣ ਦਾ ਵਕਤ ਆ ਗਿਆ ਹੈ ਫਿਰ ਤੋਂ ਦੁਆਰਾ 2022 ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੀ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਪਿੱਤਲ ਦੇ ਤਾਂਬੇ ਦੇ ਭਾਂਡੇ ਦੀ ਤਰਾਂ ਮਾਂਜ ਸੁੱਟੋ ਤੇ ਕਾਂਗਰਸ ਦਾ ਨਾਮੋ ਨਿਸ਼ਾਨ ਮਿਟਾ ਦਿਓ ਪੰਜਾਬ ਅੰਦਰੋਂ ੍੍੍੍ਹ।।੍।।

30/08/2026

ਇੱਕ ਬਲਾਤਕਾਰੀ ਨੂੰ ਬਚਾਉਂਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਘਰਵਾਲੀ ਦੇ ਫੋਨ ਦੇ ਵਿੱਚ ਟੂੰ ਟੂੰ ਟੂੰ ਨਹੀ ਠਾ ਠਾ ਠਾ ਠਾ ਠਾ ਹੋਈ ੍੍੍੍ਹ।।੍।।

30/08/2026

ਇਹ ਬੁੱਢਾ ਬਾਂਦਰ ਬਰਗਾੜੀ ਕਾਂਡ ਦੇ ਵਾਰੇ ਕੀਆਂ ਬੋਲ ਰਿਹਾ ਹੈਂ ਇਹ ਤੁਸੀਂ ਖੁਦ ਹੀ ਦੇਖ ਲਵੋਂ ੍੍੍੍ਹ।।੍।।

Address

੍੍੍੍੍੍ਹ
Ludhiana
29615

Website

Alerts

Be the first to know and let us send you an email when Kaur Atwal posts news and promotions. Your email address will not be used for any other purpose, and you can unsubscribe at any time.

Shortcuts

Share