Live Focus Tv

Live Focus Tv Live Focus Tv, this is an a social news media page. its work on social activities

14/06/2026

ਲੁਧਿਆਣਾ: ਕਬਜ਼ੇ ਦੀ ਨੀਅਤ ਨਾਲ ਅੱਧੀਰਾਤ ਪਾਰਕ 'ਚ ਕੀਤੀ ਕੰਧ, ਮਾਮਲਾ ਸਰਾਭਾ ਨਗਰ ਏਕਸਟੈਂਸ਼ਨ ਪੰਚਾਇਤ ਦਾ, ਸਰਪੰਚ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਅਤੇ ਸੰਬਧਿਤ ਵਿਭਾਗ ਤੋਂ ਲਗਾਈ ਇੰਸਾਫ ਦੀ ਗੁਹਾਰ!
Bhagwant Mann

09/06/2026

ਹੰਬੜਾਂ ਦੇ ਮੌਜੂਦਾ ਸਰਪੰਚ ਤੇ ਆਪ ਆਗੂ ਚਰਨ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਪਿੰਡ ਵਾਸੀਆਂ ਨੇ ਹੰਬੜਾ ਚੌਂਕ ਕੀਤਾ ਜਾਮ, ਪਿੰਡ ਵਾਸੀਆਂ ਨੇ ਜੰਮ ਕੇ ਲਾਏ ਨਾਅਰੇ, ਸਰਪੰਚ ਅਤੇ ਦੋ ਹੋਰਾਂ ਦੀ ਰਿਹਾਈ ਦੀ ਕੀਤੀ ਮੰਗ

09/04/2026

ਪਿੰਡ ਬੱਲੋਕੇ ਵਿਖੇ ਚੇਅਰਮੈਨ ਨੈਨਸੀ ਰੂਪਰਾਏ ਤੇ ਸਰਪੰਚ ਵਿੱਕੀ ਰੂਪਰਾਏ ਦਾ ਪਿੰਡ ਵਾਸੀਆਂ ਨੇ ਕੀਤਾ ਸਵਾਗਤ, ਪਿੰਡ ਨੂੰ ਬਣਾਵਾਂਗੇ ਮਾਡਲ ' ਕਰਾਂਗੇ ਹਰ ਰੁਕਿਆ ਹੋਇਆ ਵਿਕਾਸ ਕਾਰਜ ਪੂਰਾ" : ਸਰਪੰਚ ਵਿੱਕੀ
Punjab Police India

29/12/2025

ਰਾਮ ਸਿੰਘ ਰਾਣਾ ਨੇ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਸਮੇਤ ਕਿਸਾਨ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ, ਬੇਅਦਬੀਆਂ ਦੇ ਗੰਭੀਰ ਮਸਲੇ ਸਬੰਧੀ ਸਰਕਾਰ ਜਲਦ ਲਵੇ ਕੋਈ ਫੈਸਲਾ

16/11/2025

ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਦੋਲੋ ਕਲਾਂ ਦੇ ਗੁਰਦੁਆਰਾ ਭਗਤ ਰਵਿਦਾਸ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ, ਢਾਡੀ ਟਹਿਲ ਸਿੰਘ ਦੇ ਕਵੀਸ਼ਰੀ ਜੱਥੇ ਵੱਲੋਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ : ਸਮਾਜ ਸੇਵੀ ਡਾ. ਜਸਵੰਤ

08/11/2025

ਆਹ ਨੇ ਹਲਾਤ ਲੁਧਿਆਣੇ ਦੇ!

20/10/2025

ਜੀ.ਕੇ. ਵੈਲੀ ਵੱਲੋਂ ਕੀਤੀ ਗਈ ਅਹਿਮ ਮੁੱਦੇ 'ਤੇ ਪੱਤਰਕਾਰ ਵਾਰਤਾ, ਗੁਲਸ਼ਨ ਕੁਮਾਰ ਟੋਨੀ ਅਤੇ ਸੁਸਾਇਟੀ ਵਾਲਿਆਂ ਨੇ ਚੱੁਕੇ ਕਈ ਅਹਿਮ ਮੁੱਦੇ!

30/09/2025

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੁੱਢੇਵਾਲ ਮਿਲ ਵਿਖੇ ਕਰਵਾਇਆ ਗਿਆ ਆਮ ਇਜਲਾਸ, ਮੁੱਖ ਮਹਿਮਾਨ ਵਿਧਾਇਕ ਗਿਆਸਪੁਰਾ ਵਿਸ਼ੇਸ਼ ਤੌਰ ਤੇ ਪਹੁੰਚੇ ; ਚੇਅਰਮੈਨ ਮੁੰਡੀਆਂ

29/09/2025

ਖੰਨਾ: ਨਜ਼ਇਜ਼ ਪਸ਼ੂ ਮੰਡੀਆਂ ਖਿਲਾਫ ਇੱਕਜੁਟ ਹੋਏ ਠੇਕੇਦਾਰ, ਮੁਸ਼ਕਿਲਾਂ ਦਾ ਹਲ ਜਲਦ: ਪ੍ਰਧਾਨ ਕੁਲਦੀਪ ਲਹੋਰੀਆ

28/08/2025

ਲੁਧਿਆਣਾ: ਸ਼ਰਾਬ ਦੇ ਠੇਕੇ ਦਾ ਹੋਇਆ ਵਿਰੋਧ, ਨਿਗਮ ਦੀ ਬਿਲਡਿੰਗ ਸ਼ਾਖਾ ਨੇ ਕੀਤਾ ਸੀਲ, ਲਾਇਆ ਨੋਟਿਸ, ਪ੍ਰਧਾਨ ਕੁਲਦੀਪ ਲਹੋਰੀਆ ਅਤੇ ਇਲਾਕੇ ਦੀਆਂ ਔਰਤਾਂ ਨੇ ਕੀਤਾ ਕੌਂਸਲਰ ਸ਼ਾਹ ਦਾ ਧੰਨਵਾਦ

Address

Bhadrke Road
Ludhiana
141001

Website

Alerts

Be the first to know and let us send you an email when Live Focus Tv posts news and promotions. Your email address will not be used for any other purpose, and you can unsubscribe at any time.

Share