Vicharak

Vicharak social & political analysts
(1)

04/11/2022

ਧਰਨੇ ਤੇ ਬੈਠੇ ਸ਼ਿਵ ਸੈਨਾ ਆਗੂ ਸੂਰੀ ਦਾ ਗੋਲੀਆਂ ਮਾਰ ਕੇ ਕਤਲ 😨

23/10/2022

ਵਾਲ ਪੱਟੀ ਦੀ ਮਿਠਿਆਈ 😱 ਤਾਂ ਹੀ ਤਾਂ ਪੇੱਟ ਮਹਿੰਗਾ ਹੁੰਦਾ ਜਾ ਰਿਹਾ 🤭

19/10/2022

ਜਦ ਬਸ ਪਲਟੀ ਤਾਂ 😨

13/10/2022

ਗਲਤ ਥਾਂ ਪਹੁੰਚ ਗਿਆ ਚੋਰੀ ਕਰਨ 😁 ਇਹ ਤਾਂ ............ 🤭🤭

12/10/2022

ਇੱਕ ਵੀ ਟਾਲਾ ਕਰ ਜਾਂਦਾ ਤਾਂ ਦੋ ਪਰਿਵਾਰ ਬਚ ਜਾਂਦੇ। ਪਰ ਅਫਸੋਸ 😞

11/10/2022

ਇਹ ਕਿਹੜਾ ਵੀ 🤭

11/10/2022

ਗਿਆ 😶

06/10/2022

ਮਾਰ ਦੇਣ ਲੱਗੀ ਸੀ 🙄 ਲਗਦੈ ਘਰਵਾਲਾ ਹੀ ਹੈ 🤭

20/09/2022

ਐਵੇਂ ਨੀ ਉਤਾਂਹ ਚੱੜਿਆ, ਥੱਲੇ ਥਾਨੇਦਾਰ ਖਲੌਤਾ 😀

30/07/2022

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ।।
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।।
ਜਰੂਰ ਪੜਨਾ #ਸੁਰਜੀਤ_ਪਾਤਰ

30/07/2022

ਆਪਣਿਆਂ ਘਾਣ ਕੀਤਾ... ਪਰਾਇਆਂ‌‌ ਮਾਨ ਦਿੱਤਾ 🙏🏻
in 👏🏻👏🏻

25/07/2022

roop ki rani.. choro ka raja 😂

19/07/2022

ਕੰਜਰੋ ਪਿੰਜਰ ਤਾਂ ਬਣੇ ਪਏ ਜੇ....... ਥੋਡੇ ਕੰਮ ਹੀ ਆਉਣਾ ਸੀ 🤬

10/07/2022

after 😨

09/07/2022

ਆਪਣੀ ਊਰਜਾ ਫਾਲਤੂ ਬਹਿਸ ਚ ਨਾ ਗਵਾੳ... ਸਿੱਧਾ ਪਟਾਕਾ ਪਾਓ 😁

ਇਹ ਸਟੇਜ ਵੀ ਸੱਜਣੀਂ ਸੀ 😥 ਐਂਡੀ ਵੀ ਕੀ ਜਲਦੀ ਸੀ ਰੱਬਾ 😑 ੳਹ ਬੇਪਰਵਾਹ‌, ਬੇਖੋਫ ਹਸਦਾ ਚਿਹਰਾ, ਬੇਖੋਫ ਆਵਾਜ ਸਦਾ ਸਾਡੇ ਦਿਲਾਂ ਤੇ ਰਾਜ ਕਰਦੀ ਰਹ...
08/06/2022

ਇਹ ਸਟੇਜ ਵੀ ਸੱਜਣੀਂ ਸੀ 😥 ਐਂਡੀ ਵੀ ਕੀ ਜਲਦੀ ਸੀ ਰੱਬਾ 😑
ੳਹ ਬੇਪਰਵਾਹ‌, ਬੇਖੋਫ ਹਸਦਾ ਚਿਹਰਾ, ਬੇਖੋਫ ਆਵਾਜ ਸਦਾ ਸਾਡੇ ਦਿਲਾਂ ਤੇ ਰਾਜ ਕਰਦੀ ਰਹੇਗੀ 🙏🏻

07/06/2022

#ਮੱਕੜ_ਕਲੋਨੀ #ਲੁਧਿਆਣਾ 49 ਸਾਲਾਂ ਵਿਅਕਤੀ ਦਾ ਘਰ ਵਿੱਚ ਹੀ ਕਤਲ। ਬਾਡੀ ਤੇ 15 ਤੋਂ ਜ਼ਿਆਦਾ ਚਾਕੂ ਦੇ ਨਿਸ਼ਾਨ। ਪਤਨੀ ਅਤੇ 20 ਸਾਲਾਂ ਪੁੱਤ ਹਿਰਾਸਤ ਵਿੱਚ।

ਅਸੀਂ ਇੱਕ ਬਿਹਤਰੀਨ ਕਲਾਕਾਰ ਗਵਾ ਲਿਆ। ਬੜਾ ਸੋਹਣਾ ਗਾਉਂਦਾ ਸੀ। ਅੱਠ ਦਿਨ ਹੋ ਗਏ ਨੇ।‌ ਲੋਕ‌ ਬਹੁਤ ਗੁੱਸੇ ਚ ਨੇ.. ਰੋਸ ਮੁਜਾਹਰੇ, ਸਰਕਾਰ ਖ਼ਿਲਾ...
06/06/2022

ਅਸੀਂ ਇੱਕ ਬਿਹਤਰੀਨ ਕਲਾਕਾਰ ਗਵਾ ਲਿਆ। ਬੜਾ ਸੋਹਣਾ ਗਾਉਂਦਾ ਸੀ। ਅੱਠ ਦਿਨ ਹੋ ਗਏ ਨੇ।‌ ਲੋਕ‌ ਬਹੁਤ ਗੁੱਸੇ ਚ ਨੇ.. ਰੋਸ ਮੁਜਾਹਰੇ, ਸਰਕਾਰ ਖ਼ਿਲਾਫ਼ ਨਾਅਰੇਬਾਜੀ ਤੇ ਹੋਰ ਬਹੁਤ ਕੁਝ। ਗੈਗਸਟਰਾ ਨੇ ਕਮਰਕੱਸੇ ਕਰ ਲਏ ਨੇ, ਬਦਲੇ ਲੈਣ ਦੀਆਂ, ਇੱਕ ਬਦਲੇ ਦਸ ਮਾਰਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਕਿਸੇ ਜੇਲ ਚੌ ਤਾਂ ਗੈਂਗਵਾਰ ਦੀ ਖ਼ਬਰ ਵੀ ਆ ਰਹੀ। ਜਿਸ ਗੈਂਗ ਕਲਚਰ ਨੇ ਉਸ ਦੀ ਜਾਨ ਲਈ ੳਹੀ ਉਸ ਦੀ ਮੋਤ ਤੋ ਦੁਖੀ ਨੇ ਤੇ ਬਦਲੇ ਚ ਹੋਰ ਕਈ ਜਾਨਾਂ ਲੈ ਕੇ, ਕਈ ਹੋਰ ਮਾਂਵਾਂ ਦੀਆਂ ਕੁੱਖਾਂ ਸੁੰਨੀਆਂ ਕਰ, ਕਈ ਹੋਰ ਘਰ ਉਜਾੜ ਉਸ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਨੇ। ਫਿਰ ਉਹਨਾਂ ਵੱਲੋਂ ਵੀ ਜਵਾਬੀ ਕਾਰਵਾਈ ਹੋਵੇਗੀ। ਇਹ ਸਿਲਸਿਲਾ ਇੰਝ ਹੀ ਚਲਦਾ ਰਹੇਗਾ। ਅਸੀਂ ਸ਼ੇਅਰ, ਲਾਈਕ ਕਰਦੇ ਜਾਵਾਂਗੇ। ਕੀ ਬਦਲੇਗਾ?? ਸ਼ਇਦ ਕੁਝ ਵੀ ਨਹੀ।
‌ ‌‌ਇੱਕ ਸੂਝਵਾਨ ਦੀ ਵੀਡਿੳ ਲਗਭਗ ਸਾਰੇ ਚੈਨਲਾਂ ਨੇ ਚਲਾਈ। ਅਖੇ ਜੀ ਜਿਹੜਾ ਮੁੰਡਾ ਨਾਲ ਬੈਠਾ ਸੀ ੳਹ ਬੋਲਿਆ ਨਹੀਂ, ਲੋਕ ਪੁਛਦੇ ਰਹੇ ਤੇ ਅਖੀਰ ਲੋਕਾਂ ਖੁਦ ਪਛਾਣ ਕੀਤੀ। ਦੂਜਾ ਮੁੰਡਾ ਕੰਨ ਨੂੰ ਫੋਨ ਲਾਈ ਬੈਠਾ, ਕਿਸ ਨਾਲ ਗੱਲ ਕਰ ਰਿਹਾ। ਸਾਡੇ ਲੋਕ ਵੀ ਹਾਮੀ ਭਰੀ ਜਾ ਰਹੇ ਨੇ। ਦੱਬ ਕੇ ਸ਼ੇਅਰ ਕਰੀ ਜਾਂਦੇ। ਭਲੇੳ ਲੋਕੋ ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਬੰਦਾ ਸਦਮੇ ਚ ਚਲਾ ਜਾਂਦਾ, ਉਹ ਕੋਈ ਟਰੇਂਡ ਫੋਜੀ ਨਹੀਂ ਸਨ। ਉਹਨਾਂ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਇਹ ਕੁਝ ਹੋ ਜਾਣਾ। ਗੋਲੀ ਚਲਦੀ ਹੋਵੇ, ਗੋਦੀ ਚ ਯਾਰ ਦੀ ਦੇਹ ਹੋਵੇ.... ਸੋਚ ਕੇ ਵੇਖੋ। ਰਹੀ ਗੱਲ ਫੋਨ ਦੀ ਤਾਂ ਹਰ ਬੰਦਾ ਆਪਣੇ ਨੇੜਲਿਆਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਉਂਦਾ ਹੈ ਨਾ ਕਿ ਰਾਹਗੀਰਾਂ ਨੂੰ।
ਜ਼ਿਆਦਾ ਨਹੀਂ ਲਿਖਦਾ, ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਬੁੱਧਵਾਰ 8 ਭੋਗ ਵਾਲੇ ਦਿਨ ਦੁਨੀਆਂ ਦੇ ਕੋਨੇ ਕੋਨੇ ਤੋਂ ਪ੍ਰਸ਼ੰਸਕ ਪਹੁੰਚਣਗੇ, ਭਾਰੀ ਇਕੱਠ ਹੋਵੇਗਾ। ਸਟੇਜ ਵੀ ਹੋਵੇਗੀ, ਲੋਕ ਪਰਿਵਾਰ ਨੂੰ ਸੁਣਨਾ ਚਾਹੁੰਦੇ ਹਨ। ਪਰਿਵਾਰ ਵੱਲੋਂ ਚੰਗਾ ਸੁਨੇਹਾ ਜਾਵੇ। ਬਦਲੇ ਦੀਆਂ ਧਮਕੀਆਂ ਬੰਦ ਕਰ ਨੋਜਵਾਨਾਂ ਨੂੰ ਸਿੱਧੇ ਰਾਹ ਪੈਣ ਦਾ। ਉਹ ਨਹੀਂ ਮੁੜੇਗਾ ਪਰ ਕਈ ਹੋਰ ਘਰ ਉਜੜਨ ਤੋਂ ਬਚ ਜਾਣਗੇ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🏻

01/06/2022

ਇਹ ਲੋਕ ਦਿਮਾਗੀ ਸੰਤੁਲਨ ਗਵਾ ਚੁੱਕੇ ਨੇ। ਇਹਨਾਂ ਲਈ ਕਿਸੇ ਦੀ ਮੌਤ ਫੇਸਬੁੱਕ, ਇੰਸਟਾ ਦੀ ਸਟੋਰੀ, ਵਟਸ ਐਪ ਦੇ ਸਟੇਟਸ ਤੋਂ ਵੱਧ ਹੋਰ ਕੁਝ ਨਹੀਂ। ਹੁਣ ਬੇਸਬਰੀ ਨਾਲ ਭੋਗ ਨੂੰ ਉਡੀਕਣਗੇ। ਫਿਰ ਹੜ ਆਵੇਗਾ ਸਟੌਰੀਆਂ ਸਟੇਟਸਾਂ ਦਾ। 🙏🏻

14/03/2022

ਕੀ ਇਹ ਫਸਾਦਾਂ ਦੋਰਾਨ ਭੰਨਤੋੜ ਦੀ ਟਰੇਨਿੰਗ ਹੋ ਰਹੀ ਹੈ??
ਕੀ ਵਿਰੋਧ ਦਾ ਇਹ ਤਰੀਕਾ ਜਾਇਜ਼ ਹੈ??

12/03/2022

ਸੀ.ਐਮ ਮਾਨ ਐਕਸ਼ਨ ਚ। 122 ਵੀ.ਆਈ.ਪੀਜ ਦੀ ਸੁਰੱਖਿਆ ਵਾ੍ਪਿਸ ਲਈ ਗਈ।

12/03/2022

ਇਹਨਾਂ ਤਕ ਵੀ ਪਹੁੰਚ ਕਰ ਲਵੋ ਕੋਈ। ਭੋਰਾ ਮਨੋਰੰਜਨ ਹੋ ਜਾਵੇ 😆

16/02/2022

rip 😥
ਹਾਦਸਾ ਜਾ ਸਾਜਿਸ਼ ??

10/02/2022

😲 ਜਿਉਦੈਂ ਕੇ ......

07/02/2022

ਹਲਕਾ #ਲੁਧਿਆਣਾ #ਬੈਂਸ ਸਮਰਥਕਾਂ ਅਤੇ #ਕੜਵੱਲ ਸਮਰਥਕਾਂ ਵਿਚਾਲੇ ਘਮਾਸਾਨ.

07/02/2022

ਇਹ ਕੀ ਮਸਲਾ ਹੋ ਗਿਆ 🤔

05/02/2022

ਵਿਕਾਸ ਦੇ ਰਾਹ ਤੇ ਨਿਰੰਤਰ ਵਧਦਾ ਹੋਇਆ ਭਾਜਪਾ ਦਾ ਰਥ।

15/01/2022

ਗਾਰਡ ਦੀ ਬੰਦੂਕ ਚੋ‌‌ ਚੱਲੀ ਗੋਲੀ ਨਾਲ ਬੈਂਕ ਆਈਆ ਬੱਚੀਆਂ ਹੋਈਆਂ ਜ਼ਖ਼ਮੀ 😱

  😢
02/12/2021

😢

Address

Ludhiana

Website

Alerts

Be the first to know and let us send you an email when Vicharak posts news and promotions. Your email address will not be used for any other purpose, and you can unsubscribe at any time.

Contact The Business

Send a message to Vicharak:

Videos

Share


Other Social Media Agencies in Ludhiana

Show All

You may also like