InSpire News Punjabi Tv

InSpire News Punjabi Tv InSpire News is one of the leading Punjabi Channels in Punjab. We are 24/7 live Channel with an amaz

ਡਾ. ਰਵਜੋਤ ਕੌਰ ਗਰੇਵਾਲ ਨੇ ਤਰਨਤਾਰਨ ਦੇ ਨਵੇਂ SSP ਵੱਜੋਂ ਸੰਭਾਲਿਆ ਅਹੁਦਾ
13/09/2025

ਡਾ. ਰਵਜੋਤ ਕੌਰ ਗਰੇਵਾਲ ਨੇ ਤਰਨਤਾਰਨ ਦੇ ਨਵੇਂ SSP ਵੱਜੋਂ ਸੰਭਾਲਿਆ ਅਹੁਦਾ

ਜਲੰਧਰ 'ਚ ਸਵੇਰੇ-ਸਵੇਰੇ ਵਾਪਰਿਆ ਵੱਡਾ ਹਾ/ਦਸਾPRTC ਬੱਸ ਤੇ ਛੋਟਾ ਹਾਥੀ ਵਾਹਨ ਦੀ ਹੋਈ ਭਿ/ਆ/ਨਕ ਟੱ/ਕ/ਰ ਮੌਕੇ 'ਤੇ 3 ਲੋਕਾਂ ਦੀ ਗਈ ਜਾ/ਨ ਗਲਤ ...
19/08/2025

ਜਲੰਧਰ 'ਚ ਸਵੇਰੇ-ਸਵੇਰੇ ਵਾਪਰਿਆ ਵੱਡਾ ਹਾ/ਦਸਾ
PRTC ਬੱਸ ਤੇ ਛੋਟਾ ਹਾਥੀ ਵਾਹਨ ਦੀ ਹੋਈ ਭਿ/ਆ/ਨਕ ਟੱ/ਕ/ਰ
ਮੌਕੇ 'ਤੇ 3 ਲੋਕਾਂ ਦੀ ਗਈ ਜਾ/ਨ
ਗਲਤ ਸਾਈਡ ਤੋਂ ਆ ਰਹੀ ਸੀ PRTC ਬੱਸ

ਨਵੀਂ ਦਿੱਲੀ ਵਿੱਚ ਭਾਰੀ ਮੀਂਹ ਤੋਂ ਬਾਅਦ ਖੜ੍ਹੇ ਪਾਣੀ ਵਿਚੋਂ ਲੰਘਦੇ ਹੋਏ ਯਾਤਰੀ Photo: PTI
23/07/2025

ਨਵੀਂ ਦਿੱਲੀ ਵਿੱਚ ਭਾਰੀ ਮੀਂਹ ਤੋਂ ਬਾਅਦ ਖੜ੍ਹੇ ਪਾਣੀ ਵਿਚੋਂ ਲੰਘਦੇ ਹੋਏ ਯਾਤਰੀ
Photo: PTI

ਸੈਲੁਟ। ਕਰੋ ਹੌਸਲਾ ਹਫਜ਼ਾਈ ਇਸ ਪੁਲਿਸ ਦੇ ਜਵਾਨ ਦੀ।ਸਵਾਰੀਆਂ ਸਮੇਤ ਨਹਿਰ ਵਿੱਚ ਡਿੱ-ਗੀ ਹੌਂਡਾ ਇਮੇਜ਼ ਕਾਰ, 5 ਬੱਚੇ ਅਤੇ 6 ਵੱਡੇ ਕੁੱਲ 11 ਜਾਣੇ ...
23/07/2025

ਸੈਲੁਟ। ਕਰੋ ਹੌਸਲਾ ਹਫਜ਼ਾਈ ਇਸ ਪੁਲਿਸ ਦੇ ਜਵਾਨ ਦੀ।
ਸਵਾਰੀਆਂ ਸਮੇਤ ਨਹਿਰ ਵਿੱਚ ਡਿੱ-ਗੀ ਹੌਂਡਾ ਇਮੇਜ਼ ਕਾਰ, 5 ਬੱਚੇ ਅਤੇ 6 ਵੱਡੇ ਕੁੱਲ 11 ਜਾਣੇ ਸਵਾਰ ਸੀ ਕਾਰ ਵਿੱਚ, ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਨੇ ਪਹੁੰਚਿਆ ਹਸਪਤਾਲ, ਇੱਕ ਬੱਚੇ ਦੀ ਹਾਲਤ ਗੰ-ਭੀਰ..ਪੰਜਾਬ ਪੁਲਿਸ ਦੇ ਇਸ ਜਵਾਨ ਨੇ ਦਿਖਾਈ ਦਲੇਰੀ..

ਕਰੋ ਜੈ ਸੱਚੀਆਂ ਜੋਤਾਂ ਵਾਲੀ ਮਾਂ ਮਹਾਮਾਈ ਚਿੰਤਪੂਰਨੀ ਜੀ ਦੇ ਅਲੌਕਿਕ ਦਰਸ਼ਨਲਿਖੋ ਜੈ ਮਾਤਾ ਦੀ
23/07/2025

ਕਰੋ ਜੈ ਸੱਚੀਆਂ ਜੋਤਾਂ ਵਾਲੀ ਮਾਂ ਮਹਾਮਾਈ ਚਿੰਤਪੂਰਨੀ ਜੀ ਦੇ ਅਲੌਕਿਕ ਦਰਸ਼ਨ
ਲਿਖੋ ਜੈ ਮਾਤਾ ਦੀ

ਮੋਗਾ ਵਿਚ ਭਾਰੀ ਮੀਂਹ ਕਾਰਨ ਪੁਲ ਹੇਠਾਂ ਭਰੇ ਪਾਣੀ ਵਿਚ ਗੱਡੀ ਸਮੇਤ ਫਸੇ ਪਰਿਵਾਰ ਨੂੰ ਲੋਕਾਂ ਨੇ ਕੀਤਾ ਰੈਸਕਿਊ
23/07/2025

ਮੋਗਾ ਵਿਚ ਭਾਰੀ ਮੀਂਹ ਕਾਰਨ ਪੁਲ ਹੇਠਾਂ ਭਰੇ ਪਾਣੀ ਵਿਚ ਗੱਡੀ ਸਮੇਤ ਫਸੇ ਪਰਿਵਾਰ ਨੂੰ ਲੋਕਾਂ ਨੇ ਕੀਤਾ ਰੈਸਕਿਊ

06/02/2024

ਮਹਿਲਾ ਦੇ ਬੱਸ 'ਚ ਚੜ੍ਹਨ ਦਾ ਪਿਆ ਰੌਲਾ ! ਅੜ ਗਈ ਮਹਿਲਾ, ਨਹੀਂ ਉਤਰੀ ਥੱਲੇ ! ਕੌਣ ਸਹੀ ? ਕੌਣ ਗ਼ਲਤ ?

08/11/2022
MLA ਨਰਿੰਦਰ ਭਰਾਜ ਨੇ ਮਨਦੀਪ ਸਿੰਘ ਲੱਖੇਵਾਲ ਨਾਲ ਲਈਆਂ ਲਾਵਾਂਸਾਦੇ ਢੰਗ ਨਾਲ ਕਰਵਾਇਆ ਵਿਆਹ        #
07/10/2022

MLA ਨਰਿੰਦਰ ਭਰਾਜ ਨੇ ਮਨਦੀਪ ਸਿੰਘ ਲੱਖੇਵਾਲ ਨਾਲ ਲਈਆਂ ਲਾਵਾਂ
ਸਾਦੇ ਢੰਗ ਨਾਲ ਕਰਵਾਇਆ ਵਿਆਹ

#

MLA ਨਰਿੰਦਰ ਕੌਰ ਭਰਾਜ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ        Narinder Kaur Bharaj
07/10/2022

MLA ਨਰਿੰਦਰ ਕੌਰ ਭਰਾਜ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

Narinder Kaur Bharaj

06/10/2022

Address

Ludhiana
141112

Telephone

+919206300046

Website

Alerts

Be the first to know and let us send you an email when InSpire News Punjabi Tv posts news and promotions. Your email address will not be used for any other purpose, and you can unsubscribe at any time.

Contact The Business

Send a message to InSpire News Punjabi Tv:

Share