ਕਬੱਡੀ ਜਿੰਦਾਬਾਦ kabaddi zindabad

ਕਬੱਡੀ ਜਿੰਦਾਬਾਦ kabaddi zindabad ਖੇਡ ਕਬੱਡੀ
nikka jiha fan kabaddi da

15/09/2025

Nandpur Kalaur (Fatehgarh Sahib) Today 14 Sep 2025 Kabaddi Cup 4 Day TournamentLive On Tournament - Kabaddi Punjab Live 👉Kabaddi Punjab Live ਦੇ Youtube C...

15/09/2025

, Kalaur (Fatehgarh Sahib) Kabaddi Tournament 15-09-2025 / www.123Live.in .in Matches # 👉ਇੰਸਟਾਗਰਾਮ ਤ...

🙏🏿🙏🏿
05/09/2025

🙏🏿🙏🏿

♥️ ਮੱਖਣ ਅਲੀ ਜੀ ਦੱਸਦੇ ਆ ਕੇ ਬਾਹੂ ਅਕਬਰਪੁਰ ਆਲਾ ਸ਼ੀਲੂ Shilu Balhara Kabaddi Group Haryana 🏋️  ਇੱਕ ਅਜਿਹਾ ਖਿਡਾਰੀ ਬਣ ਗਿਆ ਜਿਹੜ੍ਹਾ...
24/08/2025

♥️ ਮੱਖਣ ਅਲੀ ਜੀ ਦੱਸਦੇ ਆ ਕੇ ਬਾਹੂ ਅਕਬਰਪੁਰ ਆਲਾ ਸ਼ੀਲੂ Shilu Balhara Kabaddi Group Haryana 🏋️ ਇੱਕ ਅਜਿਹਾ ਖਿਡਾਰੀ ਬਣ ਗਿਆ ਜਿਹੜ੍ਹਾਂ ਕੈਨੇਡਾ ਦੇ ਟਰੰਟੋਂ ਸੀਜਨ ਦਾ ਲਾਗਾਤਾਰ ਤਿੰਨ ਵਾਰੀ ਦਾ ਬੈਸਟ 2023/2024/2025 ਤੇ ਨਾਲ ਈ 32ਵੇਂ ਕੈਨੇਡਾ ਵਰਲਡ ਕੱਪ ਦਾ ਬੈਸਟ ਰਹਿ ਕੇ ਇੱਕ ਰਿਕਾਰਡ ਸਥਾਪਿਤ ਕਰ ਗਿਆ ਜਿਹੜ੍ਹਾ ਹੁਣ ਔਖਾ ਈ ਟੁੱਟੇਗਾ ਸ਼ੀਲੂ ਅੱਜ ਦੀ ਕਬੱਡੀ ਦਾ ਸਭ ਤੋਂ ਮਹਿੰਗੇ ਮੁੱਲ ਦਾ ਕਬੱਡੀ ਖਿਡਾਰੀ ਆ 🙏🏻

ਜਿੰਨੀ ਵੀ ਹੋ ਸਕੇ ਹੈਲਪ ਜਰੂਰ ਕਰਿਓ ਕਿਸੇ ਦਾ ਜੀ ਨਹੀਂ ਕਰਦਾ ਪੋਸਟ ਪਾਉਣ ਨੂੰ ਜਾਂ ਪਵਾਉਣ ਨੂੰ ਬਾਈ ਜਦੋਂ ਹਾਲਾਤ ਇਦਾਂ ਦੇ ਹੋ ਜਾਣ ਫਿਰ ਬੰਦੇ ਦ...
30/07/2025

ਜਿੰਨੀ ਵੀ ਹੋ ਸਕੇ ਹੈਲਪ ਜਰੂਰ ਕਰਿਓ ਕਿਸੇ ਦਾ ਜੀ ਨਹੀਂ ਕਰਦਾ ਪੋਸਟ ਪਾਉਣ ਨੂੰ ਜਾਂ ਪਵਾਉਣ ਨੂੰ ਬਾਈ ਜਦੋਂ ਹਾਲਾਤ ਇਦਾਂ ਦੇ ਹੋ ਜਾਣ ਫਿਰ ਬੰਦੇ ਦਾ ਵੱਸ ਨਹੀਂ ਚੱਲਦਾ ਆਪਣੀ ਮਾਂ ਖੇਡ ਕਬੱਡੀ ਦਾ ਪ੍ਰਸਿੱਧ ਕਬੱਡੀ ਖਿਡਾਰੀ ਤੋਤਾ ਕੰਗਣਵਾਲ ਤੁਸੀਂ ਤੋਤੇ ਨੂੰ 75 ਜਾਂ ਓਪਨ ਦੇ ਵਿੱਚ ਕਿਤੇ ਨਾ ਕਿਤੇ ਖੇਡਦੇ ਜਰੂਰ ਦੇਖਿਆ ਹੋਵੇਗਾ ਪਿਛਲੇ ਛੇ ਮਹੀਨੇਆ ਤੋ ਤੋਤੇ ਦੀ ਘਰਵਾਲੀ ਦੀ ਹਾਲਤ ਬਹੁਤ ਜਿਆਦਾ ਸੀਰੀਅਸ ਆ ਕਈ ਬਿਮਾਰੀਆਂ ਕਰਕੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਵਜਨ ਵੀ 80 ਕਿਲੋ ਤੋਂ ਘੱਟ ਕੇ 40 ਕਿਲੋ ਰਹਿ ਗਿਆ ਤੋਂਤੇ ਨੇ ਜਿੰਨਾ ਕੁਝ ਵੀ ਕਮਾਇਆ ਉਹ ਸਾਰਾ ਕੁਝ ਇਲਾਜ ਤੇ ਲਾ ਚੁੱਕਿਆ ਹੁਣ ਤੋਤਾ ਤੁਹਾਡੇ ਤੋਂ ਸਹਾਰਾ ਭਾਲਦਾ ਤੁਸੀਂ ਜਦੋਂ ਵੀ ਕਿਸੇ ਤੇ ਬਿਪਤਾ ਪਈ ਆ ਤਾਂ ਤੁਸੀਂ ਹਮੇਸ਼ਾ ਸਾਥ ਦਿੱਤਾ ਤੇ ਹੁਣ ਤੋਤੇ ਨੂੰ ਵੀ ਤੁਹਾਡੇ ਸਾਥ ਦੀ ਲੋੜ ਆ ਤਾਂ ਜਿੰਨੇ ਵੀ ਹੋ ਸਕੇ ਪ੍ਰਮੋਟਰ ਵੀਰ ਖਿਡਾਰੀ ਵੀਰ ਕਮੈਂਟਰ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਜਿੰਨਾ ਵੀ ਹੋ ਸਕਦਾ ਤੋਤੇ ਦਾ ਸਾਥ ਜਰੂਰ ਦਿਓ ਪੋਸਟ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਪਹੁੰਚ ਸਕੇ google pay no 98550 92521 ਤੋਤੇ ਕੰਗਣਵਾਲ ਦਾ ਨੰਬਰ 99142 16513
🙏🙏🙏🙏🙏🙏
ਕਾਪੀ

🙏🙏
28/07/2025

🙏🙏

 ਾਇਵ_ਨਹੀਂ_ਹੋਵੇਗਾ..?? 😳ਜੋ ਵੀ ਓਨਟਾਰੀਓ ਕਬੱਡੀ ਫੈਡਰੇਸ਼ਨ ਨੇ  #ਫ਼ੈਸਲਾ ਲਿਆ ਕੀ ਟਰਾਂਟੋ ਵਰਲਡ ਕੱਪ  #ਲਾਇਵ_ਨਹੀਂ ਕੀਤਾ ਜਾਵੇਗਾ ਕੀ ਇਹ ਸਹੀ ...
28/07/2025

ਾਇਵ_ਨਹੀਂ_ਹੋਵੇਗਾ..?? 😳
ਜੋ ਵੀ ਓਨਟਾਰੀਓ ਕਬੱਡੀ ਫੈਡਰੇਸ਼ਨ ਨੇ #ਫ਼ੈਸਲਾ ਲਿਆ ਕੀ ਟਰਾਂਟੋ ਵਰਲਡ ਕੱਪ #ਲਾਇਵ_ਨਹੀਂ ਕੀਤਾ ਜਾਵੇਗਾ ਕੀ ਇਹ ਸਹੀ ਹੈ ਜਾਂ ਗਲਤ ?

21/07/2025

ਸੋਨੀ ਘੀਚਰ ਕਟਾਹਰੀ 👌👌

21/07/2025

ਬਹੁਤ ਵਧੀਆ ਉਪਰਾਲਾ ਕਬੱਡੀ ਖਿਡਾਰੀ ਬਾਈ ਸੋਨੀ ਘੀਚਰ ਹੋਰਾਂ ਵੱਲੋਂ 🙏🙏

❤️ ਕਬੱਡੀ ਦੇ ਵੱਡੇ ਮੱਲ ਖੁਸ਼ੀ ਦੁੱਗਾ ਤੇ ਸੁਲਤਾਨ ਸਮਸਪੁਰ ਲੰਮੀ ਪਾਰੀ ਦੇ ਘੋੜੇ ਐਵੇਂ ਨੀ ਕਹਾਉਦੇ ਮੁੰਡੇ ਅੱਜ ਵੀ Top ਦੀ ਰੇਸ ਚ ਆ ਖੁਸ਼ੀ ਦੁੱ...
10/07/2025

❤️ ਕਬੱਡੀ ਦੇ ਵੱਡੇ ਮੱਲ ਖੁਸ਼ੀ ਦੁੱਗਾ ਤੇ ਸੁਲਤਾਨ ਸਮਸਪੁਰ ਲੰਮੀ ਪਾਰੀ ਦੇ ਘੋੜੇ ਐਵੇਂ ਨੀ ਕਹਾਉਦੇ ਮੁੰਡੇ ਅੱਜ ਵੀ Top ਦੀ ਰੇਸ ਚ ਆ ਖੁਸ਼ੀ ਦੁੱਗਾ ਜਿੱਥੇ ਇੰਗਲੈਂਡ 🇬🇧 Barking ਕਬੱਡੀ ਦਾ ਬੈਸਟ ਜਾਫੀ ਬਣਿਆ ਉੱਥੇ ਈ ਸੁਲਤਾਨ ਸਮਸਪੁਰ ਆਲਾ Abbotsford ਕੈਨੇਡਾ 🇨🇦 ਦੇ ਕਬੱਡੀ ਕੱਪ ਦਾ ਬੈਸਟ ਰਿਹਾ Congratulations Both Of You ❤️❤️🙏🏻🙏

ਜੱਗਾ ਚਿੱਟੀ ਨੇ ਵੀ ਕਰਤੀ ਪੰਜਾਬ ਸੀਜਨ ਦੀ ਸ਼ੁਰੂਆਤ ਅੱਜ ਪਹਿਲਾ ਕੱਪ ਪੱਤੋ ਹੀਰਾ ਸਿੰਘ ਦੀ ਧਰਤੀ ਤੇ ਖੇਡ ਰਿਹਾ 💪💪
07/02/2025

ਜੱਗਾ ਚਿੱਟੀ ਨੇ ਵੀ ਕਰਤੀ ਪੰਜਾਬ ਸੀਜਨ ਦੀ ਸ਼ੁਰੂਆਤ ਅੱਜ ਪਹਿਲਾ ਕੱਪ ਪੱਤੋ ਹੀਰਾ ਸਿੰਘ ਦੀ ਧਰਤੀ ਤੇ ਖੇਡ ਰਿਹਾ 💪💪

Address

Lapran
Ludhiana
141421

Alerts

Be the first to know and let us send you an email when ਕਬੱਡੀ ਜਿੰਦਾਬਾਦ kabaddi zindabad posts news and promotions. Your email address will not be used for any other purpose, and you can unsubscribe at any time.

Contact The Business

Send a message to ਕਬੱਡੀ ਜਿੰਦਾਬਾਦ kabaddi zindabad:

Share