
15/09/2025
ਅੱਜ ਰਾਹੁਲ ਗਾਂਧੀ ਨੇ ਅਜਨਾਲਾ ਦੇ ਪਿੰਡ ਘੋਨੇਵਾਲ ਵਿਖੇ ਪੁਹੰਚ ਕੇ ਹੜ੍ਹ ਪ੍ਰਭਾਵਿਤ ਪਰਿਵਾਰਾ ਦੀਆ ਮੁਸ਼ਕਿਲਾ ਨੂੰ ਸੁਣਿਆ ਅਤੇ ਉਹਨਾ ਨੂੰ ਭਰੌਸਾ ਦਿਵਾਇਆ ਕਿ ਕਾਂਗਰਸ ਪਾਰਟੀ ਹੜ੍ਹ ਪ੍ਰਭਾਵਿੱਤ ਪਰਿਵਾਰਾ ਦੀ ਸਹਾਇਤਾ ਕਰੇਗੀ ਅਤੇ ਹੱਕਾ ਲਈ ਸੰਘਰਸ਼ ਕੀਤਾ ਜਾਵੇਗਾ