Rp media

Rp media this page provide all the types of news.main purpose of this page is to provide the latest and curre

ਸਿਆਸਤ ਵਿੱਚ ਵੱਡਾ ਭੁਚਾਲਅਨਮੋਲ ਗਗਨ ਮਾਨ ਨੇ MLA ਤੋਂ ਅਸਤੀਫਾ ਦੇ ਕੇ ਛੱਡੀ ਸਿਆਸਤ
19/07/2025

ਸਿਆਸਤ ਵਿੱਚ ਵੱਡਾ ਭੁਚਾਲ
ਅਨਮੋਲ ਗਗਨ ਮਾਨ ਨੇ MLA ਤੋਂ ਅਸਤੀਫਾ ਦੇ ਕੇ ਛੱਡੀ ਸਿਆਸਤ

18/07/2025

ਸ੍ਰੀ ਦਰਬਾਰ ਸਾਹਿਬ ਵਿੱਚ ਬੰਬ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਗ੍ਰਿਫਤਾਰ
ਧਮਕੀ ਭਰੀਆਂ ਭੇਜੀਆਂ ਸਨ ਤਿੰਨ ਈਮੇਲਾਂ

17/07/2025

ਚਰਨਜੀਤ ਚੰਨੀ ਦੇ ਗਲ ਲੱਗ ਭੁੱਬਾਂ ਮਾਰ ਰੋਇਆ ਚਿੱਟੇ ਨਾਲ ਮਰੇ ਫੌਜੀ ਦਾ ਮਾਂ-ਪਿਓ

16/07/2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਹੁੰਚੀ BSF,ਲੰਗਰ ਹਾਲ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ,ਜਾਂਚ ਸ਼ੁਰੂ

16/07/2025

ਸ੍ਰੀ ਦਰਬਾਰ ਸਾਹਿਬ ਬਾਰੇ ਧਮਕੀ ਭਰੀ ਈਮੇਲ ਆਉਣ ਤੇ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ
⛳️

16/07/2025

ਪੱਤਰਕਾਰ ਨੇ ਨੌਜਵਾਨਾਂ ਨੂੰ ਕਹਿ ਦਿੱਤਾ ਮੰਡੀਰ
ਗਰਮ ਹੋ ਗਿਆ ਸਿਮਰਜੀਤ ਸਿੰਘ ਬੈਂਸ

16/07/2025

ਬੇਅਦਬੀ ਦੇ ਖਿਲਾਫ਼ ਵਿਧਾਨ ਸਭਾ ਵਿੱਚ ਬਿੱਲ ਪਾਸ

11/07/2025

ਕਦੇ ਅਸੀ ਸਰਦਾਰ ਕਦੇ ਅਸੀ ਗਦਾਰ
ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਠੋਕਤੇ ਸਿੱਖਾਂ ਦਾ ਵਿਰੋਧ ਕਰਨ ਵਾਲੇ

04/07/2025

ਰਾਏਕੋਟ ਵਿੱਚ 24 ਲੱਖ 60 ਹਜ਼ਾਰ ਦੀ ਰਿਸ਼ਵਤ ਦਾ ਮਾਮਲਾ
ਨਾਮਜ਼ਦ sdm ਗੁਰਬੀਰ ਕੋਹਲੀ ਨੂੰ ਕੋਣ ਰਿਹਾ ਬਚਾ,ਕਿਸ ਦਾ ਸਿਰ ਹੱਥ

04/07/2025

ਕਿਸਾਨ ਜੱਥੇਬੰਦੀਆਂ ਆਈਆਂ ਦਲਜੀਤ ਦੋਸ਼ਾਂਝ ਦੇ ਹੱਕ ਵਿੱਚ
ਵਿਰੋਧ ਕਰਨ ਵਾਲੇ ਕਲਾਕਾਰਾਂ ਨੂੰ ਕਿਹਾ ਲੰਡੂ ਜੇ ਕਲਾਕਾਰ

04/07/2025

ਸ਼ੰਕਰਾਨੰਦ ਭੂਰੀ ਵਾਲਿਆਂ ਖਿਲਾਫ ਇੱਕ ਵੀਡੀਓ ਆਈ ਸਾਹਮਣੇ
ਇਸ ਕੁੜੀ ਨੇ ਖੋਲ ਦਿੱਤੇ ਸਾਰੇ ਡੇਰੇ ਦੇ ਰਾਜ

03/07/2025

Address


Alerts

Be the first to know and let us send you an email when Rp media posts news and promotions. Your email address will not be used for any other purpose, and you can unsubscribe at any time.

Contact The Business

Send a message to Rp media:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share