NP 24x7 News

NP 24x7 News Punjab News,Live Updates, Social Network for All punjabis, Ludhianavis.

Entertainment, Social Updates, Networking, Fashion, Media, Technology, Places,Event & Parties, Buisness & Job Opportunities, Music, Property, Realtions & More.....

12/11/2023

*ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ।*

*ਅਰਦਾਸ ਕਰਦਾ ਹਾਂ ਕਿ ਆਪ ਅਤੇ ਆਪ ਜੀ ਦਾ ਪਰਿਵਾਰ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ।* 🙏

*Happy Diwali*🪔

09/07/2023

In a major breakthrough, has solved the sensational case of a Headless body found in Adarsh Nagar

The investigation led to apprehension of a serial killer who has killed total 5 persons across various states since the last 7 years.

The investigation has been carried out in a professional and scientific manner to solve the complex intertwined case

is committed to making crime free as per directions of

ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ , ਨੇ ਆਦਰਸ਼ ਨਗਰ 'ਚੋਂ ਸਿਰ ਕਟੀ ਲਾਸ਼ ਮਿਲਣ ਦੇ ਸਨਸਨੀਖੇਜ ਮਾਮਲੇ ਨੂੰ ਸੁਲਝਾ ਲਿਆ ਹੈ। ਜਾਂਚ ਤੋਂ ਬਾਅਦ ਇੱਕ ਸੀਰੀਅਲ ਕਿਲਰ ਦਾ ਪਤਾ ਲੱਗਾ ਹੈ ,ਜਿਸ ਨੇ ਪਿਛਲੇ 7 ਸਾਲਾਂ ਤੋਂ ਵੱਖ-ਵੱਖ ਰਾਜਾਂ ਵਿੱਚ ਕੁੱਲ 5 ਵਿਅਕਤੀਆਂ ਦੀ ਹੱਤਿਆ ਕੀਤੀ ਹੈ। ਇਸ ਗੁੰਝਲਦਾਰ ਮਾਮਲੇ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਗਈ ਹੈ ਦੇ ਨਿਰਦੇਸ਼ਾਂ ਅਨੁਸਾਰ #ਲੁਧਿਆਣਾਪੁਲਿਸ #ਪੰਜਾਬ ਨੂੰ ਅਪਰਾਧ ਮੁਕਤ ਬਣਾਉਣ ਲਈ ਵਚਨਬੱਧ ਹੈ।

*सूचना एवं लोक संपर्क विभाग के ड्राइवर की सड़क हादसे में मौत, कैबिनेट मंत्री चेतन सिंह जौड़ामाजरा ने दु:ख व्यक्त किया*लु...
07/07/2023

*सूचना एवं लोक संपर्क विभाग के ड्राइवर की सड़क हादसे में मौत, कैबिनेट मंत्री चेतन सिंह जौड़ामाजरा ने दु:ख व्यक्त किया*

लुधियाना, 7 जुलाई: (रवि वर्मा)

पंजाब के सूचना एवं लोक संपर्क मंत्री स. चेतन सिंह जौड़ामाजरा ने ज़िला लोक संपर्क दफ्तर लुधियाना में तैनात ड्राइवर प्रभजोत सिंह की सड़क दुर्घटना में मौत पर दुख व्यक्त किया है।

प्रभजोत सिंह (41) आज सुबह करीब 7 बजे दफ्तर आते समय उस वक़्त वाहन की लपेट में आ गए, जब वह साहनेवाल के समीप जीटी रोड पर अपनी गाड़ी ठीक कर रहे थे। उन्हें तुरंत अस्पताल ले जाया गया, जहां डाक्टरों ने उन्हें मृत घोषित कर दिया।

दु:खी परिवार के साथ अपनी संवेदना व्यक्त करते हुए स. चेतन सिंह जौड़ामाजरा ने परमात्मा के श्री चरणों में प्रार्थना की कि इस असहनीय दुःख की घड़ी में परिवार को ईश्वरीय आदेश मानने का हौंसला दें और दिवंगत आत्मा को अपने श्रीचरणों में शाश्वत निवास प्रदान करें।

कैबिनेट मंत्री ने कहा कि प्रभजोत सिंह विभाग के समर्पित कर्मचारी थे। उन्होंने कहा कि दु:ख की इस घड़ी में वह व्यक्तिगत तौर पर परिवार के साथ खड़े हैं।

प्रभजोत सिंह अपने पीछे मां, पत्नी और दो बेटे छोड़ गए हैं।

रायकोट में 30 बिस्तर वाला नया जच्चा- बच्चा अस्पताल अगले कुछ दिनों में शुरू होगा- डा. बलबीर सिंह- पंजाब में सरकारी स्वास्...
29/06/2023

रायकोट में 30 बिस्तर वाला नया जच्चा- बच्चा अस्पताल अगले कुछ दिनों में शुरू होगा- डा. बलबीर सिंह
- पंजाब में सरकारी स्वास्थ्य सेवाओं में तेज़ी के साथ तबदीली आ रही है - कैबिनेट मंत्री
- पंजाब में 550 हाऊस सर्जन की भर्ती मुकम्मल, 31 लाख लोगों ने आम आदमी कलीनिकों की सेवाओं का लिया लाभ

रायकोट/ लुधियाना, 28 जून (रवि वर्मा) –

सेहत और परिवार भलाई मंत्री डा.बलबीर सिंह ने कहा कि मुख्य मंत्री भगवंत मान के नेतृत्व वाली पंजाब सरकार के गठन के बाद सूबो में सेहत सेवाओं में तेज़ी के साथ तबदीली आ रही है जहाँ आम लोगों को मानक और आसान सेहत सुविधाएं मुहैया करवाई गई है।

रायकोट में नए बने 30 बिस्तर वाले जच्चा- बच्चा अस्पताल की इमारत का निरीक्षण करते कैबिनेट मंत्री ने कहा कि निर्माण मुकम्मल हो चुका है और अगले कुछ दिनों में अपेक्षित मैडीकल और सरजीकल उपकरण, बैड, दवाएँ आदि मुहैया करवा दी जाएंगी। उन्होंने कहा कि अस्पताल के लिए डाक्टरों और पैरा- मैडीकल स्टाफ की भर्ती भी मुकम्मल हो चुकी है और कुछ ही दिनों में उनकी तैनाती कर दी जाएगी जिसके बाद यह अस्पताल हलका रायकोट के लोगों की सेवा के लिए समर्पित कर दिया जाएगा।
इस मौके उनके साथ रायकोट के विधायक हाकम सिंह ठेकेदार, पंजाब हैल्थ सिस्टम निगम के एम. डी. प्रदीप अग्रवाल, डिप्टी कमिशनर सुरभी मलिक, एस.डी.एम. गुरबीर सिंह कोहली, सिविल सर्जन डा. हितिन्दर कौर के इलावा अन्य भी उपस्थित थे।
कैबिनेट मंत्री ने बताया कि 30 बिस्तर वाला यह अस्पताल 5. 82 करोड़ रुपए की लागत के साथ तैयार किया गया है और इसकी तीन मंजिलें है। उन्होंने बताया कि अस्पताल अति आधुनिक सुविधाओं के साथ लैस होगा जिसमें ओ.पी.डी. कमरे, वार्ड, फीडिंग एरिया, परिवार नियोजन, क्लीनीकल लैबारटरी, इम्यूनाइजेशन रूम, एमरजैंसी, लिफ़्ट लैब, कोल्ड स्टोर, ई.सी.जी. रूम और फार्मेसी रूम शामिल है। उन्होंने कहा कि यह अस्पताल रायकोट और पास के इलाकों की गर्भवती औरतों और नवजात बच्चों को मानक सेहत सेवाएं प्रदान करेगा।
इस दौरान सेहत मंत्री डा. बलबीर सिंह ने यह भी कहा कि पंजाब की प्राथमिक सेहत सेवाओं में पहले ही 580 आम आदमी क्लीनिक खोलने साथ क्रांतिकारी बदलाव आए है। उन्होंने बताया कि इन कलीनिकों में अब तक लगभग 31 लाख लोग सुविधाओं का लाभ ले चुके है। उन्होंने यह भी बताया कि 550 हाऊस सर्जन की भर्ती प्रक्रिया भी मुकम्मल कर ली गई है, जिनमें से 46 को लुधियाना ज़िले में तैनात किया जाएगा।

पंजाब की रिवायतों में नफरत के लिए कोई जगह नहीं- लुधियाना जामा मस्जिद में ईद-उल-जुहा के मौके शाही इमाम मौलाना उसमान रहमान...
29/06/2023

पंजाब की रिवायतों में नफरत के लिए कोई जगह नहीं
- लुधियाना जामा मस्जिद में ईद-उल-जुहा के मौके शाही इमाम मौलाना उसमान रहमानी लुधियानवीं का ऐलान
लुधियाना, 29 जून (रवि वर्मा) :

आज यहां ऐतिहासिक जामा मस्जिद में ईद-उल-जुहा बकरीद की नमाज इस्लामी रीवायत के मुताबिक शाही इमाम पंजाब मौलाना उसमान रहमानी लुधियानवीं ने अदा करवाई। इस मौके पर जामा मस्जिद में विभिन्न धर्मो व राजनैतिक पार्टीयों के नेता अपने मुसलमान भाईयों को ईद की मुबारकबाद देने के लिए पहुंचे। इस मौके संबोधित करते हुए शाही इमाम पंजाब मौलाना उसमान रहमानी लुधियानवीं ने कहा कि आज का दिन हम अल्लाह ताआला के नबी हजरत इब्राहीम अलेहिस्सलाम की याद में मनाते है, जिन्होंने अपने खुदा की रजा के लिए अपना बेटा कुर्बान करने में देरी नहीं की। शाही इमाम ने कहा कि ईद का दिन हमें प्रेरणा देता है कि हम भी अपने अंदर कुर्बानी का जज्बा रखे। शाही इमाम ने कहा कि आज कल देश में फिरका प्रस्त ताकतें धर्म के नाम पर लोगों को बांटने में लगी हुई है इसलिए समूह भारतीयों को व अपने मुसलमान भाईयों को मैं कहना चाहता हूं कि अगर सभी को इन फिरकाप्रस्तों को नाकाम करने के लिए कुर्बानी देने की जरूरत पड़ी तो हम पीछे नहीं हटेगें। उन्होनें कहा कि पंजाब की रिवायतों में नफरत के लिए कोई जगह नहीं है, जो लोग पंजाब में धर्म के नाम पर नफरत फैला कर अपनी राजनीति चमकाना चाहते है उनकों कामयाब नहीं होने दिया जाएगा।
इस मौके पर आम आदमी पार्टी के लुधियाना से विधायक अशोक पराशर पप्पी, चौधरी मदन लाल बज्गा, कुलवंत सिद्धू ने मुसलमान भाईचारे को ईद उल जुहा की मुबारकबाद देते हुए कहा कि ईद का दिन हर एक भारतीय के लिए खुशी का दिन है। उन्होंने कहा कि भारत दुनिया का एक मात्र ऐसा देश है जहां हर एक धर्म का त्योहार सभी लोग आपस में मिल जुल कर मनाते हैं। उन्होनें कहा कि जामा मस्जिद से हमेशा ही पंजाब में अमन और खुशहाली के लिए काम किया गया है। उन्होने कहा कि आज का दिन हम सबके लिए बड़ी खुशी का दिन है और लुधियाना शहर सभी धर्मों के लोगों का एक गुलदस्ता है, इसके सभी फूल अपनी खुशबू के साथ माहौल को खुशगवार बना कर रखते हैं। उन्होंने कहा कि लुधियाना की यह ऐतिहासिक जामा मस्जिद जहां मुसलमानों का प्रमुख धार्मिक केन्द्र है, वहीं यह तमाम धर्मों के लोगों के लिए अमन और मुहब्बत की निशानी है। उन्होनें कहा कि ईद का दिन सिर्फ मुसलमान भाईयों के लिए ही नहीं बल्कि सभी भारतीयों के लिए खुशी का दिन है। हम दुआ करते है कि यह खुशियों भरी रीत हमेशा ऐसे ही चलती रहे। उन्होने कहा कि इस देश में ईद उल जुहा का त्यौहार सभी धर्मों के लोग मिल-जुल कर मनाते है। इस मौके पर हम पंजाब सरकार की ओर से अपने तमाम मुसलमान भाईयों को ईद की मुबारकबाद देते हैं।
इस मौके पूर्व कैबिनेट मंत्री हीरा सिंह गाबडिय़ा ने अपने मुस्लिम भाईयों को ईद की मुबारकवाद देते हुए कहा कि आज का दिन बड़ी ही बरकतों वाला दिन है। आज के दिन मुस्लमान अपने खुदा को राजी करने के लिए अल्लाह के रास्ते में कुर्बानी देते है और ईद का पवित्र त्यौहार हम सब कों अपने देश के प्रति कुर्बानी देने के लिए प्रेरित करता है। उन्होंने कहा कि पंजाब की इस धरती पर आज लाखों मुस्लमान खुदा के आगे सजदा कर रहे हैं यह हमारे लिए गर्व की बात है कि पंजाब की धरती पीरों और पैगंबरों की धरती है। यहां पर सभी धर्मों के लोग आपस में मिलजुल कर रहते है और एक-दूसरे का त्यौहार आपसी भाईचारे के रूप में मनाते है।
इस राज्य स्तरीय समारोह में अपने मुस्लिम भाईयों को ईद की मुबारकबाद देने के लिए गुरूद्वारा दुख निवारण साहिब के मुखय सेवादार प्रितपाल सिंह के सुपुत्र गुरप्रीत सिंह विंकल, विधायक पुत्र विकास पराशर, सीनियर कांग्रेंसी नेता परमिंदर मेहता, पार्षद पुत्र अमनीश पराशर, गुलाम हसन कैसर, बलजीत सिंह बिन्द्रा, अशोक गुप्ता, शिंगारा सिंह दाद व मुहम्मद मुस्तकीम ने कहा कि ईद उल जुहा का त्यौहार हम सब को आपसी भाईचारे और अपने देश के प्रति कुर्बानी देने के लिए प्रेरित करता है। वर्णनयोग्य है कि आज ईद उल जुहा के अवसर पर लुधियाना शहर की सभी मस्जिदों में ईद की नमाज अदा की गई और भारी गिनती में लोगों ने कुर्बानियां कीं, बच्चों में ईद को लेकर बहुत उत्साह पाया जा रहा था। इस मौके पर शाही इमाम पंजाब ने लुधियाना पुलिस और नगर निगम द्वारा किए गए प्रबंधों के लिए उनका आभार व्यक्त किया।

सांसद अरोड़ा ने लुधियाना के संबंध में विभिन्न मुद्दों पर डीसी, एमसी, ग्लाडा और जिला पुलिस के साथ बैठक कीलुधियाना, 2 जून,...
02/06/2023

सांसद अरोड़ा ने लुधियाना के संबंध में विभिन्न मुद्दों पर डीसी, एमसी, ग्लाडा और जिला पुलिस के साथ बैठक की

लुधियाना, 2 जून, 2023: (रवि वर्मा)

आप' सांसद (राज्यसभा) संजीव अरोड़ा ने शुक्रवार को बचत भवन में विभिन्न सरकारी विभागों के अधिकारियों के साथ बैठक की।

बैठक में उपायुक्त सुरभि मलिक, नगर निगम आयुक्त डॉ. शेना अग्रवाल, एडीसी अमरजीत बैंस और नगर निगम, गलाडा, एनएचएआई, पीडब्ल्यूडी, पंजाब पुलिस और पीएसपीसीएल सहित विभागों के अधिकारी उपस्थित थे।

अरोड़ा ने एलिवेटेड रोड, लुधियाना-राजपुरा हाईवे, लुधियाना-बठिंडा हाईवे, सदर्न बाईपास, ग्लाडा के तहत आने वाली लोधी क्लब रोड, बहादुरके को लुधियाना-राजपुरा हाईवे से जोड़ने, हलवारा एयरपोर्ट, खेल सुविधा सहित चल रही विभिन्न विकास परियोजनाओं की प्रगति की समीक्षा की। उन्होंने पखोवाल रोड और केंद्र सरकार द्वारा वादा किए गए मौजूदा ईएसआईसी अस्पताल को अपग्रेड किये जाने पर टिप्पणी की और फोकल प्वाइंट और शहर के अन्य हिस्सों में सड़कों के पुनर्निर्माण का मुद्दा उठाया। उन्होंने अधिकारियों को चल रही विकास परियोजनाओं को समयबद्ध तरीके से पूरा करने का भी निर्देश दिया।

उन्होंने अधिकारियों को सिधवां नहर पर चार पुलों के निर्माण सहित परियोजनाओं से संबंधित सभी औपचारिकताएं पूरी करने के भी निर्देश दिए।

एनएचएआई के अधिकारियों ने कहा कि एलिवेटेड रोड को पूरा करने में 4 से 6 सप्ताह की देरी हो सकती है, तो अरोड़ा ने नाराजगी दिखाई। एनएचएआई के प्रोजेक्ट डायरेक्टर अशोक कुमार शर्मा ने आश्वासन दिया कि जून के अंत तक सभी रैंप का काम पूरा कर लिया जाएगा। केवल आईएसबीटी रोड और जगराओं ब्रिज से जुड़ने में थोड़ी देरी होगी। अरोड़ा ने एनएचएआई के अधिकारियों से सड़कों और एलिवेटेड रोड के लंबित कार्यों को समय सीमा के भीतर पूरा करने के लिए स्पष्ट रूप से कहा ताकि लोगों को यातायात के संबंध में किसी भी प्रकार की असुविधा का सामना न करना पड़े।

अपडेट प्राप्त करने के बाद अरोड़ा ने एनएचएआई को अपनी परियोजनाओं को पहले की तुलना में तेज गति से पूरा करने के लिए जमीन का कब्जा मिलने पर जिला प्रशासन की सराहना की। उन्होंने सभी संबंधितों से सभी हितधारकों को विश्वास में लेकर इस प्रक्रिया को और तेज करने का अनुरोध किया।

अरोड़ा ने बताया कि बहादुरके रोड के किनारे बड़ी संख्या में औद्योगिक इकाइयां स्थित हैं, लेकिन कनेक्टिविटी बहुत अच्छी नहीं है। उन्होंने एनएचएआई के प्रोजेक्ट डायरेक्टर अशोक कुमार शर्मा को कहा कि एनएचएआई लुधियाना-राजपुरा हाईवे से जोड़ने के लिए एक प्रस्ताव तैयार करे ताकि उसे मंत्रालय के समक्ष उठाया जा सके और स्वीकृत करवाया जा सके।

गलाडा के अधिकारियों ने आश्वासन भी दिया कि उनके अधीन लोधी क्लब से पखोवाल मार्ग से होकर सिधवां नहर तक आने वाली सड़क का निर्माण शीघ्र पूरा कर लिया जायेगा। उनके मुताबिक काम चल रहा है।

लोक निर्माण विभाग के अधिकारियों ने आश्वासन दिया कि हलवारा एयरपोर्ट का काम तेजी से चल रहा है और अगले 8-12 सप्ताह में इसे हर तरह से पूरा कर लिया जाएग। एयरपोर्टस अथॉरिटी ऑफ़ इंडिया
(एएआई) से कुछ अप्रूवलस आवश्यक हैं, जिसे अरोड़ा ने अगले सप्ताह सचिव नागरिक उड्डयन के समक्ष उठाने और पूरा करने का आश्वासन दिया है।

उन्होंने ईएसआई अस्पताल को 300 बिस्तरों से 500 बिस्तरों में अपग्रेड करने पर सिविल सर्जन और निदेशक से भी टिप्पणियां लीं। उन्होंने कहा कि केंद्रीय श्रम एवं रोजगार मंत्री भूपेंद्र यादव ने उन्हें पहले ही इस अस्पताल को अत्याधुनिक अस्पताल के रूप में अपग्रेड करने का आश्वासन दिया है। उन्होंने कहा कि पंजाब सरकार इस संबंध में पहले ही केंद्र सरकार को एक आवश्यक पत्र जारी कर चुकी है।

इसके अलावा अरोड़ा ने म्युनिसिपल कमिश्नर डॉ शीना अग्रवाल से एक ऐसा प्रस्ताव तैयार करने को कहा, जो व्यवहार्य हो ताकि पखोवाल रोड पर बेकार पड़ी खेल सुविधा का बड़े पैमाने पर युवाओं और नागरिकों की भलाई के लिए उपयोग किया जा सके।

अरोड़ा ने अधिकारियों से स्पष्ट रूप से कहा कि यदि उन्हें कार्य करने में किसी प्रकार की कठिनाई या बाधा आती है तो वे बिना किसी हिचकिचाहट के उनसे संपर्क करें ताकि वह इस मामले को संबंधित उच्च अधिकारियों के समक्ष उठा सकें। उन्होंने अधिकारियों से कहा कि किसी भी विकास कार्य को किसी भी वजह से रोका नहीं जाना चाहिए। उन्होंने कहा, "मैं चाहता हूं कि सभी विकास कार्यों पर तेजी से काम हो।" उन्होंने अधिकारियों को पुरजोर निर्देश दिए कि सभी विकास कार्य गुणवत्तापूर्ण तरीके से कराएं तथा निर्माण व सामग्री की गुणवत्ता को लेकर कोई समझौता बर्दाश्त नहीं किया जाएगा।

ਐਮਪੀ ਅਰੋੜਾ ਨੇ ਲੁਧਿਆਣਾ ਦੇ ਵੱਖ-ਵੱਖ ਮੁੱਦਿਆਂ 'ਤੇ ਡੀਸੀ, ਐਮਸੀ, ਗਲਾਡਾ ਅਤੇ ਜ਼ਿਲ੍ਹਾ ਪੁਲਿਸ ਨਾਲ ਕੀਤੀ ਮੀਟਿੰਗ ਲੁਧਿਆਣਾ, 2 ਜੂਨ, 2023 (ਰ...
02/06/2023

ਐਮਪੀ ਅਰੋੜਾ ਨੇ ਲੁਧਿਆਣਾ ਦੇ ਵੱਖ-ਵੱਖ ਮੁੱਦਿਆਂ 'ਤੇ ਡੀਸੀ, ਐਮਸੀ, ਗਲਾਡਾ ਅਤੇ ਜ਼ਿਲ੍ਹਾ ਪੁਲਿਸ ਨਾਲ ਕੀਤੀ ਮੀਟਿੰਗ

ਲੁਧਿਆਣਾ, 2 ਜੂਨ, 2023 (ਰਵੀ ਵਰਮਾ)

ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਬੱਚਤ ਭਵਨ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ, ਏ.ਡੀ.ਸੀ. ਅਮਰਜੀਤ ਬੈਂਸ ਅਤੇ ਨਗਰ ਨਿਗਮ, ਗਲਾਡਾ, ਐਨ.ਐਚ.ਏ.ਆਈ., ਲੋਕ ਨਿਰਮਾਣ ਵਿਭਾਗ, ਪੰਜਾਬ ਪੁਲਿਸ ਅਤੇ ਪੀ.ਐਸ.ਪੀ.ਸੀ.ਐਲ. ਸਮੇਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਅਰੋੜਾ ਨੇ ਐਲੀਵੇਟਿਡ ਰੋਡ, ਲੁਧਿਆਣਾ-ਰਾਜਪੁਰਾ ਹਾਈਵੇ, ਲੁਧਿਆਣਾ-ਬਠਿੰਡਾ ਹਾਈਵੇ, ਦੱਖਣੀ ਬਾਈਪਾਸ, ਗਲਾਡਾ ਅਧੀਨ ਆਉਂਦੀ ਲੋਧੀ ਕਲੱਬ ਰੋਡ, ਬਹਾਦਰਕੇ ਨੂੰ ਲੁਧਿਆਣਾ-ਰਾਜਪੁਰਾ ਹਾਈਵੇਅ ਨਾਲ ਜੋੜਨ, ਹਲਵਾਰਾ ਏਅਰਪੋਰਟ, ਖੇਡ ਸੁਵਿਧਾ ਸਮੇਤ ਵੱਖ-ਵੱਖ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪੱਖੋਵਾਲ ਰੋਡ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਕਿ ਮੌਜੂਦਾ ਈਐਸਆਈਸੀ ਹਸਪਤਾਲ ਦੇ ਨਵੀਨੀਕਰਨ ਬਾਰੇ ਟਿੱਪਣੀ ਕੀਤੀ ਅਤੇ ਫੋਕਲ ਪੁਆਇੰਟ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਦਾ ਮੁੱਦਾ ਉਠਾਇਆ। ਉਨ੍ਹਾਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ।

ਉਨ੍ਹਾਂ ਅਧਿਕਾਰੀਆਂ ਨੂੰ ਸਿੱਧਵਾਂ ਨਹਿਰ 'ਤੇ ਚਾਰ ਪੁਲਾਂ ਦੀ ਉਸਾਰੀ ਸਮੇਤ ਪ੍ਰਾਜੈਕਟਾਂ ਨਾਲ ਸਬੰਧਤ ਸਾਰੀਆਂ ਰਸਮਾਂ ਪੂਰੀਆਂ ਕਰਨ ਦੇ ਵੀ ਨਿਰਦੇਸ਼ ਦਿੱਤੇ।

ਅਰੋੜਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਜਦੋਂ ਐਨਐਚਏਆਈ ਅਧਿਕਾਰੀਆਂ ਨੇ ਕਿਹਾ ਕਿ ਐਲੀਵੇਟਿਡ ਰੋਡ ਨੂੰ ਪੂਰਾ ਕਰਨ ਵਿੱਚ 4 ਤੋਂ 6 ਹਫ਼ਤੇ ਦੀ ਦੇਰੀ ਹੋ ਸਕਦੀ ਹੈ। ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਰੈਂਪ ਦਾ ਸਾਰਾ ਕੰਮ ਜੂਨ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਸਿਰਫ਼ ਆਈਐਸਬੀਟੀ ਰੋਡ ਅਤੇ ਜਗਰਾਉਂ ਪੁਲ ਨੂੰ ਜੋੜਨ ਵਿੱਚ ਥੋੜ੍ਹੀ ਦੇਰੀ ਹੋਵੇਗੀ। ਅਰੋੜਾ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੜਕਾਂ ਅਤੇ ਐਲੀਵੇਟਿਡ ਰੋਡ ਦੇ ਬਕਾਇਆ ਕੰਮ ਸਮਾਂ ਸੀਮਾ ਦੇ ਅੰਦਰ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਸਬੰਧੀ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਅੱਪਡੇਟ ਪ੍ਰਾਪਤ ਕਰਨ ਤੋਂ ਬਾਅਦ, ਅਰੋੜਾ ਨੇ ਐਨਐਚਏਆਈ ਨੂੰ ਆਪਣੇ ਪ੍ਰੋਜੈਕਟਾਂ ਨੂੰ ਪਹਿਲਾਂ ਨਾਲੋਂ ਤੇਜ਼ ਰਫ਼ਤਾਰ ਨਾਲ ਪੂਰਾ ਕਰਨ ਲਈ ਜ਼ਮੀਨ ਦਾ ਕਬਜ਼ਾ ਮਿਲਣ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।

ਅਰੋੜਾ ਨੇ ਦੱਸਿਆ ਕਿ ਬਹਾਦਰਕੇ ਰੋਡ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਉਦਯੋਗਿਕ ਇਕਾਈਆਂ ਸਥਿਤ ਹਨ, ਪਰ ਕੰਨੇਕਟਿਵਿਟੀ ਬਹੁਤਾ ਵਧੀਆ ਨਹੀਂ ਹੈ। ਉਨ੍ਹਾਂ ਨੇ ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਸ਼ਰਮਾ ਨੂੰ ਕਿਹਾ ਕਿ ਐਨਐਚਏਆਈ ਬਹਾਦਰਕੇ ਰੋਡ ਨੂੰ ਲੁਧਿਆਣਾ-ਰਾਜਪੁਰਾ ਹਾਈਵੇਅ ਨਾਲ ਜੋੜਨ ਲਈ ਪ੍ਰਸਤਾਵ ਤਿਆਰ ਕਰੇ ਤਾਂ ਜੋ ਇਸ ਨੂੰ ਮੰਤਰਾਲੇ ਕੋਲ ਉਠਾਇਆ ਜਾ ਸਕੇ ਅਤੇ ਇਸ ਨੂੰ ਪ੍ਰਵਾਨਗੀ ਲਈ ਜਾ ਸਕੇ।

ਗਲਾਡਾ ਦੇ ਅਧਿਕਾਰੀਆਂ ਨੇ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅਧੀਨ ਆਉਂਦੇ ਲੋਧੀ ਕਲੱਬ ਤੋਂ ਪੱਖੋਵਾਲ ਰੋਡ ਤੋਂ ਹੋ ਕੇ ਸਿੱਧਵਾਂ ਕੈਨਾਲ ਤਕ ਆਉਣ ਵਾਲੀ ਸੜਕ ਦਾ ਨਿਰਮਾਣ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਅਨੁਸਾਰ ਕੰਮ ਚੱਲ ਰਿਹਾ ਹੈ।

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਹਲਵਾਰਾ ਹਵਾਈ ਅੱਡੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਗਲੇ 8-12 ਹਫ਼ਤਿਆਂ ਵਿੱਚ ਇਸ ਨੂੰ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਏਅਰਪੋਰਟ ਅਥਾਰਟੀ ਆਫ ਇੰਡੀਆ (ਏ ਏ ਆਈ) ਤੋਂ ਕੁਝ ਮਨਜ਼ੂਰੀਆਂ ਦੀ ਲੋੜ ਹੈ, ਜਿਸ ਨੂੰ ਅਰੋੜਾ ਨੇ ਅਗਲੇ ਹਫਤੇ ਸਕੱਤਰ ਸਿਵਲ ਐਵੀਏਸ਼ਨ ਨਾਲ ਉਠਾਉਣ ਅਤੇ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।

ਉਨ੍ਹਾਂ ਨੇ ਈਐਸਆਈ ਹਸਪਤਾਲ ਨੂੰ 300 ਬਿਸਤਰਿਆਂ ਤੋਂ 500 ਬਿਸਤਰਿਆਂ 'ਤੇ ਅਪਗ੍ਰੇਡ ਕਰਨ ਬਾਰੇ ਸਿਵਲ ਸਰਜਨ ਅਤੇ ਡਾਇਰੈਕਟਰ ਦੀਆਂ ਟਿੱਪਣੀਆਂ ਵੀ ਲਈਆਂ। ਉਨ੍ਹਾਂ ਕਿਹਾ ਕਿ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਪਹਿਲਾਂ ਹੀ ਉਨ੍ਹਾਂ ਨੂੰ ਇਸ ਹਸਪਤਾਲ ਨੂੰ ਅਤਿ-ਆਧੁਨਿਕ ਹਸਪਤਾਲ ਵਜੋਂ ਅਪਗ੍ਰੇਡ ਕਰਨ ਦਾ ਭਰੋਸਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧੀ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਜ਼ਰੂਰੀ ਪੱਤਰ ਜਾਰੀ ਕਰ ਚੁੱਕੀ ਹੈ।

ਇਸ ਤੋਂ ਇਲਾਵਾ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਡਾ. ਸ਼ੀਨਾ ਅਗਰਵਾਲ ਨੂੰ ਇੱਕ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਜੋ ਕਿ ਸੰਭਵ ਹੋਵੇ ਤਾਂ ਜੋ ਪੱਖੋਵਾਲ ਰੋਡ 'ਤੇ ਬੇਕਾਰ ਪਈ ਪਏ ਸੁਵਿਧਾ ਨੂੰ ਨੌਜਵਾਨਾਂ ਅਤੇ ਨਾਗਰਿਕਾਂ ਦੀ ਬਿਹਤਰੀ ਲਈ ਵਰਤਿਆ ਜਾ ਸਕੇ।

ਅਰੋੜਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੰਮ ਕਰਨ ਵਿੱਚ ਕੋਈ ਦਿੱਕਤ ਜਾਂ ਰੁਕਾਵਟ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਸੰਪਰਕ ਕਰਨ ਤਾਂ ਜੋ ਉਹ ਸਬੰਧਤ ਉੱਚ ਅਧਿਕਾਰੀਆਂ ਕੋਲ ਮਾਮਲਾ ਉਠਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕੋਈ ਵੀ ਵਿਕਾਸ ਕਾਰਜ ਕਿਸੇ ਵੀ ਕਾਰਨ ਬੰਦ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰੇ ਵਿਕਾਸ ਕਾਰਜ ਜਲਦੀ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜਾਂ ਨੂੰ ਮਿਆਰੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਉਸਾਰੀ ਅਤੇ ਸਮੱਗਰੀ ਦੀ ਗੁਣਵੱਤਾ ਸਬੰਧੀ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਸੂਬਾ ਪੱਧਰੀ ਆਪਰੇਸ਼ਨ 'ਓ.ਪੀ.ਐਸ. ਵਿਜੀਲ' ਚਲਾਇਆ- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ...
09/05/2023

ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਿਸ ਨੇ ਸੂਬਾ ਪੱਧਰੀ ਆਪਰੇਸ਼ਨ 'ਓ.ਪੀ.ਐਸ. ਵਿਜੀਲ' ਚਲਾਇਆ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਸਮਾਜ ਵਿਰੋਧੀ ਤੱਤਾਂ, ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਅਪਰਾਧੀਆਂ 'ਤੇ ਨਜ਼ਰ ਰੱਖਣਾ ਇਸ ਦੋ ਰੋਜ਼ਾ ਸੂਬਾ ਪੱਧਰੀ ਆਪਰੇਸ਼ਨ ਦਾ ਉਦੇਸ਼: ਡੀਜੀਪੀ ਗੌਰਵ ਯਾਦਵ
- ਏਡੀਜੀਪੀ/ਆਈਜੀਪੀ ਰੈਂਕ ਦੇ ਅਧਿਕਾਰੀ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਇਸ ਵਿਸ਼ੇਸ਼ ਆਪਰੇਸ਼ਨ ਦੀ ਨਿੱਜੀ ਤੌਰ 'ਤੇ ਕਰਨਗੇ ਨਿਗਰਾਨੀ
- ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕਰਨ ਲਈ ਸੂਬੇ ਭਰ ਵਿੱਚ ਵਿਸ਼ੇਸ਼ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਨਾਕੇ ਲਗਾਏ ਗਏ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਚੰਡੀਗੜ੍ਹ/ਲੁਧਿਆਣਾ,9 ਮਈ:(ਰਵੀ ਵਰਮਾ)

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਦੋ ਰੋਜ਼ਾ ਸੂਬਾ ਪੱਧਰੀ ਆਪਰੇਸ਼ਨ 'ਓ.ਪੀ.ਐਸ. ਵਿਜੀਲ' ਚਲਾਇਆ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਇਸ ਬਹੁ-ਪੱਖੀ ਚੈਕਿੰਗ ਅਤੇ ਏਰੀਆ ਡੋਮੀਨੇਸ਼ਨ ਪ੍ਰੋਗਰਾਮ ਲਈ ਪੂਰੀ ਪੰਜਾਬ ਪੁਲਿਸ ਫੋਰਸ ਦੀ ਅਗਵਾਈ ਕਰਨ ਵਾਸਤੇ ਲੁਧਿਆਣਾ ਬੱਸ ਸਟੈਂਡ ਪਹੁੰਚੇ। ਉਨ੍ਹਾਂ ਦੇ ਨਾਲ ਏਡੀਜੀਪੀ ਜੀ. ਨਾਗੇਸ਼ਵਰ ਰਾਓ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਏਡੀਜੀਪੀ/ਆਈਜੀਪੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ 'ਤੇ ਆਪਰੇਸ਼ਨ, ਜੋ ਬੁੱਧਵਾਰ ਨੂੰ ਸ਼ਾਮ 7 ਵਜੇ ਸਮਾਪਤ ਹੋਵੇਗਾ, ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਸੀਪੀਜ਼/ਐਸਐਸਪੀਜ਼ ਨੂੰ ਇਸ ਆਪਰੇਸ਼ਨ ਲਈ ਘੱਟੋ-ਘੱਟ 75 ਫੀਸਦੀ ਪੁਲਿਸ ਬਲ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਏਡੀਜੀਪੀ/ਆਈਜੀਪੀ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਬਜ਼ਾਰਾਂ ਸਮੇਤ ਭੀੜ ਵਾਲੀਆਂ ਸਾਰੀਆਂ ਸੰਵੇਦਨਸ਼ੀਲ ਜਨਤਕ ਥਾਵਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੂਬਾ ਪੱਧਰੀ ਆਪਰੇਸ਼ਨ ਚਲਾਉਣ ਦਾ ਉਦੇਸ਼ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਦੇ ਨਾਲ ਨਾਲ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨ ਲਈ ਪੁਲਿਸ ਦੀ ਮੌਜੂਦਗੀ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਬਲਾਂ ਵੱਲੋਂ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਪੂਰੀ ਚੈਕਿੰਗ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਸਵੇਰੇ ਪੁਲਿਸ ਟੀਮਾਂ ਹੋਟਲਾਂ ਅਤੇ ਰਹਿਣ-ਬਸੇਰਿਆਂ ਦੀ ਵੀ ਵਿਸ਼ੇਸ਼ ਚੈਕਿੰਗ ਕਰਨਗੀਆਂ।
ਡੀਜੀਪੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਕਿਸੇ ਵੀ ਕੀਮਤ 'ਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਨਹੀਂ ਹੋਣ ਦੇਵੇਗੀ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਐਸ.ਏ.ਐਸ.ਨਗਰ ਵਿਖੇ ਐਸ.ਐਸ.ਪੀ ਸੰਦੀਪ ਗਰਗ ਨਾਲ ਆਪਰੇਸ਼ਨ ਵਿੱਚ ਸ਼ਾਮਲ ਹੋਏ, ਨੇ ਦੱਸਿਆ ਕਿ ਇਸ ਆਪਰੇਸ਼ਨ ਦੇ ਹਿੱਸੇ ਵਜੋਂ ਆਮ ਜਨਤਾ ਲਈ ਘੱਟੋ-ਘੱਟ ਅਸੁਵਿਧਾ ਯਕੀਨੀ ਬਣਾਉਂਦਿਆਂ, ਅੰਤਰਰਾਜੀ ਅਤੇ ਅੰਤਰ-ਜ਼ਿਲ੍ਹਾ ਹਾਈਟੈਕ ਨਾਕੇ ਲਗਾਏ ਗਏ ਹਨ ਅਤੇ ਸੂਬੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਦੀ ਵਿਆਪਕ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਹੈ ਕਿ ਉਹ ਇਸ ਕਾਰਵਾਈ ਦੌਰਾਨ ਹਰ ਵਿਅਕਤੀ ਦੀ ਤਲਾਸ਼ੀ ਲੈਣ ਜਾਂ ਉਨ੍ਹਾਂ ਦੇ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਉਨ੍ਹਾਂ ਨਾਲ ਨਿਮਰਤਾ ਨਾਲ ਪੇਸ਼ ਆਉਣ।
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵੱਖ-ਵੱਖ ਧਾਰਮਿਕ ਸਥਾਨਾਂ ਸਮੇਤ ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਵਿੱਚ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੀਆਂ ਅਤੇ ਇਹ ਵੀ ਯਕੀਨੀ ਬਣਾਉਣਗੀਆਂ ਕਿ ਸਾਰੀਆਂ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਇਹ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਪੁਲਿਸ ਟੀਮਾਂ ਵੱਲੋਂ ਸੰਵੇਦਨਸ਼ੀਲ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।

कैबिनेट मंत्री डॉ. बलजीत कौर द्वारा पंजाब की सभी एन. जी. ओज़ को ग्रांटों का वितरणएन. जी. ओज़ को दी गयी ग्रांट की देख-रेख स...
17/04/2023

कैबिनेट मंत्री डॉ. बलजीत कौर द्वारा पंजाब की सभी एन. जी. ओज़ को ग्रांटों का वितरण
एन. जी. ओज़ को दी गयी ग्रांट की देख-रेख सामाजिक सुरक्षा, महिला एवं बाल विकास विभाग पंजाब करेगा : डॉ. बलजीत कौर
सखी वन स्टाप सैंटर में काम करते सभी मुलाजिमों को दिया जायेगा प्रशिक्षण : कैबिनेट मंत्री डॉ. बलजीत कौर

लुधियाना, 17 अप्रैलः (रवि वर्मा)

डॉ. बलजीत कौर, सामाजिक सुरक्षा, महिला एवं बाल विकास विभाग मंत्री, पंजाब की तरफ से स्थानीय बचत भवन लुधियाना में पंजाब की समूह समाज सेवीं संस्थाओं ( एन. जी. ओ) को पी. एम 6 स्कीम के अधीन जो समाज के लिए बेहतर काम कर रही हैं, को उत्साहित करने के तौर पर ग्रांट दी गई और उनके साथ मीटिंग करके समाज की बेहतरी के लिए और आगे से बढ़-चढ़ कर काम करने को उत्साहित भी किया गया। इस मीटिंग में उनके साथ विधायक रजिन्दरपाल कौर छीना, श्रीमती माधवी कटारिया डायरैक्टर सामाजिक सुरक्षा, महिला एवं बाल विकास विभाग पंजाब, श्रीमती गुरप्रीत कौर दियो स्पैशल डी. जी. पी. पंजाब और अतिरिक्त डिप्टी कमिशनर (ग्रामीण विकास) श्री अमित पंचाल शामिल थे।
कैबिनेट मंत्री डॉ. बलजीत कौर ने कहा कि एन. जी. ओज़ को लिखित तौर पर माँग करने पर पिछली सरकारों की तरफ से जो ग्रांटें दी गईं हैं, उस व्यवस्था को हमारी तरफ से बिल्कुल तौर पर बंद किया गया है। अब समाज सेवीं संस्थाओं का इंटरव्यू करके ही चयन किया गया है। उन्होंने कहा कि यह समाज सेवीं संस्थाएं प्राप्त हुई ग्रांट पर क्या काम करती हैं, उसकी देख-रेख सामाजिक सुरक्षा, महिला एवं बाल विकास विभाग पंजाब करेगा। उन्होंने कहा कि दी गई ग्रांट की विभाग द्वारा मासिक या फिर अधिकारियों की तरफ से दौरा करके इसकी चैकिंग भी की जायेगी। उन्होंने कहा कि इन ग्रांटों की देख-रेख करके ही भविष्य में समाज सेवीं संस्थाओं को दोबारा से ग्रांटें दीं जाएंगी और विभाग की पालिसी अनुसार काम न होने की सूरत में कानूनी तौर पर कार्यवाही भी की जायेगी। उन्होंने कहा कि यदि इन संस्थाओं की तरफ से यह ग्रांट लोगों की भलाई की जगह किसी अन्य राजनैतिक काम के लिए इस्तेमाल की गई तो उस एन. जी. ओ पर तुरंत कानूनी कार्यवाही भी की जायेगी।

कैबिनेट मंत्री डॉ. बलजीत कौर ने समाज सेवीं संस्थाओं ( एन. जी. ओ), पुलिस विभाग, स्वास्थ्य और शिक्षा विभाग की मीटिंग में महिलाओं के सशक्तिकरण की बात ख़ास तौर पर करते हुये कहा कि सखी वन स्टाप सैंटर में काम करते सभी मुलाजिमों को प्रशिक्षण दिया जायेगा, जिससे इन वन स्टाप सैंटरों की शक्ति संबंधी महिलाओं को अवगत करवाया जा सके कि यह सैंटर उनको किस तरह सहायता दे सकते हैं।
डॉ. बलजीत कौर ने बताया कि इस मीटिंग में सखी वन स्टाप सैंटर के काऊंसलर महिला मित्रों को ख़ास तौर पर न्योता दिया गया था। उनके साथ संपर्क करके हमारी महिलाएं जिन पर अत्याचार होता है या जिनको पता नहीं लगता कि उन्होंने सहायता के लिए कहाँ जाना है, सखी वन स्टाप सैंटर के साथ संपर्क करके तुरंत सहायता ले सकती हैं। कैबिनेट मंत्री की तरफ से बच्चों को श्रम करने और भीख मांगने से बचाने के लिए और इस सम्बन्धी एक्ट को मज़बूती देने के लिए भी अधिकारियों को हिदायत की।
कैबिनेट मंत्री ने कहा कि आम आदमी पार्टी की सरकार मुख्यमंत्री भगवंत मान के योग्य नेतृत्व अधीन लोगों की भलाई के लिए दिन-रात काम कर रही है और उनकी तरफ से जन हितैषी स्कीमें चला कर आम लोगों को सीधे तौर पर लाभ दिया जा रहा है। उन्होंने कहा कि पंजाब के लोग बहुत ज़्यादा समझदार हैं। एक साल में पंजाब सरकार की तरफ से लोगों की भलाई के लिए जो काम किया गया है, वह लोगों के सामने है। इसलिए जिन लोगों को सहूलतें मिलीं हैं, इसका सबूत भी लोग स्वयं ही देंगे। इस मौके पर विभिन्न विभागों के उच्च अधिकारी भी उपस्थित थे।

ਚੇਅਰਮੈਨ ਮਾਰਕਫੈਡ ਅਮਨਦੀਪ ਸਿੰਘ ਮੋਹੀ ਨੇ ਲੁਧਿਆਣਾ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਵਾਈ ਸ਼ੁਰੂਲੁਧਿਆਣਾ (ਰਵੀ ਵਰਮਾ)ਚੇਅਰਮੈਨ ਪੰਜ...
14/04/2023

ਚੇਅਰਮੈਨ ਮਾਰਕਫੈਡ ਅਮਨਦੀਪ ਸਿੰਘ ਮੋਹੀ ਨੇ ਲੁਧਿਆਣਾ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਣਕ ਦੀ ਖਰੀਦ ਕਰਵਾਈ ਸ਼ੁਰੂ

ਲੁਧਿਆਣਾ (ਰਵੀ ਵਰਮਾ)

ਚੇਅਰਮੈਨ ਪੰਜਾਬ ਮਾਰਕਫੈਡ/ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਜੀ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਅਤੇ ਹਲਕਾ ਦਾਖਾ ਦੇ ਇੰਚਾਰਜ ਡਾ ਕੇ ਐਨ ਐਸ ਕੰਗ ਹੋਰਾਂ ਨੇ ਜਿਲ੍ਹਾ ਲੁਧਿਆਣਾ ਦੀਆ ਵੱਖ ਵੱਖ ਮੰਡੀਆਂ ਦਾ ਨਿਰੀਖਣ ਕਰਕੇ ਖਰੀਦਦਾਰੀ ਸ਼ੁਰੂ ਕਰਵਾਈ। ਇਸ ਦੌਰਾਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਸਮਰਥਨ ਮੁੱਲ ਤੇ ਖਰੀਦਣ ਲਈ ਵਚਨਵੱਧ ਹੈ ਅਤੇ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਂਦੇ ਹੀ ਜਲਦ ਤੋਂ ਜਲਦ ਓਹਨਾ ਦੀ ਫਸਲ ਦੀ ਖਰੀਦ ਕਰਕੇ ਅਦਾਇਗੀ ਵੀ ਜਲਦ ਤੋਂ ਜਲਦ ਕੀਤੀ ਜਾਵੇਗੀ| ਅਮਨਦੀਪ ਸਿੰਘ ਮੋਹੀ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨਾਂ ਦੀ ਫਸਲ ਜੋ ਕੁਦਰਤੀ ਕਾਰਨਾਂ ਕਰਕੇ ਖ਼ਰਾਬ ਹੋਈ ਉਸ ਦਾ ਮੁਆਵਜਾ ਫ਼ਸਲ ਮੰਡੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਜਾ ਰਿਹਾ ਹੈ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ|

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣਾ ਦੀ ਤਰਫ ਤੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਫ਼ਸਲ ਖ਼ਰਾਬ ਹੋਣ ਤੇ ਜੋ ਕੇਂਦਰ ਸਰਕਾਰ ਨੇ ਫ਼ਸਲ ਦੀ ਖਰੀਦ ਦੀਆਂ ਸ਼ਰਤਾਂ ਬਦਲ ਕੇ ਜੋ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ ਉਸ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕਰਨ ਦਾ ਐਲਾਨ ਕੀਤਾ ਹੈ|

ਇਸ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨ ਵਿੰਗ ਦੇ ਸਟੇਟ ਜੁ.ਸੈਕਟਰੀ ਗੁਰਜੀਤ ਸਿੰਘ ਗਿੱਲ, ਮਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ, ਜ.ਸਕੱਤਰ ਯੂਥ ਵਿੰਗ ਮੱਖਣ ਸਿੰਘ ਮੁਲਾਂਪੁਰ, ਬਲੋਰ ਸਿੰਘ ਮੁਲਾਂਪੁਰ, ਜਸਵਿੰਦਰ ਸਿੰਘ ਜੱਸੀ, ਦਵਿੰਦਰ ਪਾਲ ਸਿੰਘ ਲਾਡੀ, ਰਜਿੰਦਰ ਪਾਲ ਸਿੰਘ ਸੰਗੋਵਾਲ, ਮੋਹਨ ਸਿੰਘ ਵਿਰਕ, ਸਾਹਿਬਜੀਤ ਸਿੰਘ, ਬਲਜੀਤ ਸਿੰਘ ਚੌਂਕੀ, ਕਾਮਰੇਡ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਨ ਭੱਠਲ, ਚਰਨਜੀਤ ਸਿੰਘ ਬੁਲਾਰਾ, ਸੋਨੂੰ ਗਿੱਲ, ਸਾਬੀ, ਰਵੀ ਝਾਮਟ, ਮਨਜੀਤ ਸਿੰਘ ਹਰਮਨ, ਵਿਜੈ ਕੇ ਮੋਰੀਆਂ, ਚਰਨਪ੍ਰੀਤ ਸਿੰਘ ਲਾਂਬਾ, ਮੋਹਨ ਸ਼ਰਮਾ, ਮਨਪ੍ਰੀਤ ਸਿੰਘ ਮੌਜੂਦ ਸਨ।

ਇਲੈਕਟ੍ਰਿਕ ਵਾਹਨ ਡੀਲਰ ਐਸੋਸੀਏਸ਼ਨ ਵੱਲੋਂ ਵਪਾਰ ਦੇ ਸਬੰਧ ਵਿੱਚ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ/ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮ...
22/02/2023

ਇਲੈਕਟ੍ਰਿਕ ਵਾਹਨ ਡੀਲਰ ਐਸੋਸੀਏਸ਼ਨ ਵੱਲੋਂ ਵਪਾਰ ਦੇ ਸਬੰਧ ਵਿੱਚ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ/ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੂੰ ਸੌਂਪਿਆ ਮੰਗ ਪੱਤਰ

ਲੁਧਿਆਣਾ (ਰਵੀ ਵਰਮਾ)

ਮਿੰਨੀ ਸਕੱਤਰੇਤ ਜਿਲ੍ਹਾ ਯੋਜਨਾ ਕਮੇਟੀ ਦੇ ਦਫਤਰ ਵਿੱਚ ਲੁਧਿਆਣਾ ਇਲੈਕਟ੍ਰਿਕ ਵਾਹਨ ਡੀਲਰ ਐਸੋਸੀਏਸ਼ਨ ਵੱਲੋਂ ਆਪਣੇ ਵਪਾਰ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ ਗਿਆ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਐਸੋਸੀਏਸ਼ਨ ਵੱਲੋਂ ਆਪਣੇ ਵਪਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹੀ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਮੰਗ ਪੱਤਰ ਮਾਨਯੋਗ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਨੂੰ ਅੱਗੇ ਦੀ ਕਾਰਵਾਈ ਕਰਨ ਲਈ ਭੇਜਿਆ।

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾਇਸ਼ਮੀਤ ਅਕੈਡਮੀ 'ਚ ਅੰਗਹੀਣ ਵਿਦਿਆਰਥੀਆਂ ਨੂੰ ਵਿਖਾਈ ਕ੍ਰਿਕਟ ਵਿਸ਼ਵ ਕੱਪ 'ਤੇ ਆਧਾਰਤ ਫਿਲਮ '83'ਲੁਧਿਆਣਾ...
06/02/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਇਸ਼ਮੀਤ ਅਕੈਡਮੀ 'ਚ ਅੰਗਹੀਣ ਵਿਦਿਆਰਥੀਆਂ ਨੂੰ ਵਿਖਾਈ ਕ੍ਰਿਕਟ ਵਿਸ਼ਵ ਕੱਪ 'ਤੇ ਆਧਾਰਤ ਫਿਲਮ '83'

ਲੁਧਿਆਣਾ,(ਰਵੀ ਵਰਮਾ)

ਨੇਤਰਹੀਣਾਂ ਲਈ ਸਰਕਾਰੀ ਸੰਸਥਾ, ਜਮਾਲਪੁਰ, ਲੁਧਿਆਣਾ ਅਤੇ ਵੋਕੇਸਨਲ ਰੀਹੇਬਲੀਟੇਸ਼ਨ ਸੈਂਟਰ ਫਾਰ ਬਲਾਈਂਡ, ਹੇਬੋਵਾਲ, ਲੁਧਿਆਣਾ ਦੇ ਨੇਤਰਹੀਣ ਅਤੇ ਅੰਗਹੀਣ ਵਿਦਿਆਰਥੀਆਂ ਨੂੰ ਹਰ ਪ੍ਰਸਿਥਿਤੀ ਵਿੱਚ ਆਪਣੇ ਮਨੋਬਲ ਨੂੰ ਪ੍ਰਬਲ ਰੱਖਣ ਲਈ ਉਤਸ਼ਾਹਿਤ ਕਰਨ ਦੇ ਉਪਰਾਲੇ ਵਜੋਂ ਇਸ਼ਮੀਤ ਅਕਾਦਮੀ, ਲੁਧਿਆਣਾ ਵਿਖੇ ਸਾਬਕਾ ਕ੍ਰਿਕੇਟਰ ਸ੍ਰੀ ਕਪਿਲ ਦੇਵ ਅਤੇ ਵਰਲਡ ਕਪ 1983 ਤੇ ਅਧਾਰਤ ਫਿਲਮ 83 ਦਿਖਾਈ ਗਈ।
ਨੇਤਰਹੀਣ ਵਿਦਿਆਰਥੀਆਂ ਦੀ ਨੇਤਰਹੀਣਤਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਲਈ ਇਸ ਫਿਲਮ ਨੂੰ ਵਿਸ਼ੇਸ ਤੋਰ 'ਤੇ ਆਡਿਓ ਡਿਸਕ੍ਰਿਪਟ ਕਰਕੇ ਦਿਖਾਇਆ ਗਿਆ ਤਾਂ ਜੋ ਕੋਈ ਵੀ ਨੇਤਰਹੀਣ ਵਿਦਿਆਰਥੀ ਫਿਲਮ ਨੂੰ ਸਮਝਣ ਤੋਂ ਵਾਂਝਾ ਨਾ ਰਹਿ ਸਕੇ। ਉਕਤ ਮੌਕੇ ਦੌਰਾਨ ਵਿਦਿਆਰਥੀਆਂ ਵਲੋਂ ਫਿਲਮ ਪ੍ਰਤੀ ਉਤਸਾਹ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਕਿ ਇਹ ਫਿਲਮ ਉਨ੍ਹਾਂ ਦੇ ਜੀਵਨ ਲਈ ਪ੍ਰੇਰਨਾ ਅਤੇ ਸਿੱਖਿਆ-ਦਾਇਕ ਫਿਲਮ ਹੈ, ਜਿਸ ਤੋਂ ਦ੍ਰਿੜਨਿਸ਼ਚੇ ਅਤੇ ਵਿਸ਼ਵਾਸ ਦਾ ਜਜ਼ਬਾ ਮਿਲਦਾ ਹੈ, ਜਿਸ ਨੂੰ ਉਹ ਆਪਣੇ ਜੀਵਨ ਵਿੱਚ ਪੂਰਨ ਤੌਰ 'ਤੇ ਅਪਣਾਉਣਗੇ।
ਉਨ੍ਹਾਂ ਦੱਸਿਆ ਕਿ ਨੇਤਰਹੀਣ ਹੋਣ ਦੇ ਬਾਵਜੂਦ ਉਹ ਇਸ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਣਾ ਚਾਹੁੰਦੇ ਹਨ ਅਤੇ ਕਪਿਲ ਦੇਵ ਵਾਂਗ ਹੀ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹਨ। ਫਿਲਮ ਦੌਰਾਨ ਸਟਾਫ ਅਤੇ ਬੱਚਿਆਂ ਲਈ ਰੀਫਰੇਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।
ਸਾਰੇ ਮੌਜੂਦ ਮੈਂਬਰਾਂ ਵਲੋਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ, ਸ਼੍ਰੀਮਤੀ ਮਾਧਵੀ ਕਟਾਰੀਆ, ਜਿਨ੍ਹਾਂ ਦੀ ਨੇਕ ਰਹਿਨੁਮਾਈ ਹੇਠ ਨੇਤਰਹੀਣ ਵਿਦਿਆਰਥੀਆਂ ਨੂੰ ਇਹ ਪ੍ਰੇਰਨਾ ਦਾਇਕ ਫਿਲਮ ਦਿਖਾਈ ਗਈ ਅਤੇ ਜਿਲ੍ਹਾ ਸਮਾਜਿਕ ਸੁੱਰਖਿਆ ਅਫਸਰ, ਲੁਧਿਆਣਾ ਸ਼੍ਰੀਮਤੀ ਇੰਦਰਪ੍ਰੂਤ ਕੌਰ ਜਿਨ੍ਹਾਂ ਰਾਹੀਂ ਇਸ਼ਮੀਤ ਅਕਾਦਮੀ, ਲੁਧਿਆਣਾ ਵਿਖੇ ਇਹ ਨੇਕ ਉਪਰਾਲਾ ਕੀਤਾ ਗਿਆ ਲਈ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਫਿਲਮ 83 ਹਰ ਵਰਗ ਦੇ ਲੋਕਾਂ ਲਈ ਇਕ ਪ੍ਰੇਰਨਾ ਦਾ ਸਰੋਤ ਹੈ ਅਤੇ ਹਰ ਕਿਸੇ ਨੁੰ ਇਸ ਤੋਂ ਪ੍ਰਭਾਵਿਤ ਹੋਕੇ ਹਾਰ ਤੋਂ ਬਾਅਦ ਵੀ ਮੁੜ ਲੜਣ ਲਈ ਜਜ਼ਬਾ ਮਿਲਦਾ ਹੈ।
ਇਸ ਮੌਕੇ ਨੇਤਰਹੀਣਾਂ ਲਈ ਸਰਕਾਰੀ ਸਕੂਲ, ਜਮਾਲਪੁਰ, ਲੁਧਿਆਣਾ ਤੋਂ ਮੈਡਮ ਪਰਮਜੀਤ ਕੌਰ, ਪ੍ਰਿੰਸੀਪਲ, ਸ਼੍ਰੀਮਤੀ ਸੰਗੀਤਾ ਕਪੂਰ, ਮਿਸਟ੍ਰੈਸ, ਸ੍ਰੀ ਬਲਵੀਰ ਸਿੰਘ, ਕਲਰਕ, ਮਿਸ ਦਵਿੰਦਰ ਕੌਰ, ਵੋਲੰਟੀਅਰ ਟੀਚਰ ਅਤੇ ਲੜਕੇ ਲੜਕੀਆਂ ਦੇ ਅਟੈਡੈਂਟ ਆਦਿ, ਟੀ.ਸੀ.ਟੀ.ਵੀ.ਐਚ., ਜਮਾਲਪੁਰ, ਲੁਧਿਆਣਾ ਤੋਂ ਸ਼੍ਰੀਮਤੀ ਕਵਿਤਾ ਨੇਗੀ, ਲੈਕਚਰਾਰ ਅਤੇ ਸ਼੍ਰੀਮਤੀ ਏਬਨ, ਲੇਕਚਰਾਰ ਅਤੇ ਟੀਚਰ ਟ੍ਰੈਨਿੰਗ ਦੀਆ 12 ਵਿਦਿਆਰਥਣਾਂ, ਨੇਸ਼ਨਲ ਅੇਸੋਸੀਏਸ਼ਨ ਫਾਰ ਬਲਾਈਂਡ ਤੋਂ ਸ਼੍ਰੀ ਵਿਕਰਮ, ਕੰਪਿਊਟਰ ਇੰਸਟਰਕਟਰ ਅਤੇ ਵੀ.ਆਰ.ਟੀ.ਸੀ., ਹੈਬੋਵਾਲ, ਲੁਧਿਆਣਾ ਤੋਂ ਉਨ੍ਹਾਂ ਦੇ ਮੋਬੀਲੀਟੀ ਇੰਸਟਰਕਟਰ ਸ਼੍ਰੀ ਅਜੇ, ਸ਼੍ਰੀਮਤੀ ਮੀਨਾਕਸ਼ੀ, ਟੀਚਰ, ਸ਼੍ਰੀਮਤੀ ਅੰਕੀਤਾ, ਟੀਚਰ, ਸ਼੍ਰੀਮਤੀ ਲੀਨਾ ਅਤੇ ਹੋਰ ਮੌਜੂਦ ਰਹੇ।

Address

Ludhiana
141001

Telephone

+917837175157

Website

Alerts

Be the first to know and let us send you an email when NP 24x7 News posts news and promotions. Your email address will not be used for any other purpose, and you can unsubscribe at any time.

Contact The Business

Send a message to NP 24x7 News:

Share