Sat Samundro PaarTv

Sat Samundro PaarTv Sat Samundro Paar TV is dedicated to Serve it's best for the Punjabis who live all over the world.

14/02/2025

ਇਕ ਵਰ੍ਹਾ ਪੂਰਾ ਹੋਣ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦਾ ਭਾਰੀ ਇਕੱਠ

sarvan singh pandher,sarwan singh pandher,sarvan singh pandher alive,sarvan singh pandher news,sarvan singh pandher on protest,sarvan singh pandher latest news,sarvan singh pandher on farmers protest,sarvan singh pandher on modi, shambhu border protest,farmers protest at shambhu border,shambhu border news,shambhu border farmer protest,sambhu boarder protest,punjab-haryana shambhu border,farmer's protest at shambhu border,delhi shambhu border, pm modi,narendra modi,modi,farmers protest,farmers,pm modi on farm laws,prime minister narendra modi,punjab farmers,farmers stir,farmers protest live

ਨਾ ਏਜੰਟ ਦਾ ਕਸੂਰ ਹੈ ਤੇ ਨਾ ਹੀ ਟਰੰਪ ਦਾ, ਇਹ ਸਾਰਾ ਕਸੂਰ ਉਸ ਪੰਜਾਬੀ ਗਾਇਕ ਦਾ ਹੈ, ਜਿਸਨੇ ਗਾਣਾ ਗਾਇਆ ਸੀ,  "ਜੱਟਾਂ ਦੇ ਪੁੱਤਾਂ ਨੂੰ ਰੋਕ ਸਕ...
06/02/2025

ਨਾ ਏਜੰਟ ਦਾ ਕਸੂਰ ਹੈ ਤੇ ਨਾ ਹੀ ਟਰੰਪ ਦਾ, ਇਹ ਸਾਰਾ ਕਸੂਰ ਉਸ ਪੰਜਾਬੀ ਗਾਇਕ ਦਾ ਹੈ, ਜਿਸਨੇ ਗਾਣਾ ਗਾਇਆ ਸੀ, "ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਤਿੱਕੀ ਦੀ ਤਾਂ ਤੂੰ ਗੱਲ ਛੱਡਦੇ।" ਅਗਲੇ ਨੇ ਰੋਕ ਤੇ। ਫਿਰ ਇੰਗਲੈਂਡ ਦੀ 'ਨਿਊਜ਼' ਵਿਚ ਆਇਆ ਹੈ ਕਿ ਇਹ ਗਾਣਾ ਟਰੰਪ ਨੇ ਇੰਗਲਿਸ਼ ਵਿੱਚ 'ਟਰਾਂਸਲੇਸ਼ਨ' ਕਰਕੇ ਸੁਣਿਆ ਹੈ, ਤੇ ਉਸ ਦਿਨ ਤੋਂ ਹੀ ਅਗਲਾ ਨਹਾਅ ਧੋਅ ਕੇ ਸਭ ਦੇ ਮਗਰ ਪੈ ਗਿਆ ਹੈ। ਇਸ ਲਈ ਪੰਜਾਬ ਦੇ ਗਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀ ਬਾਹਰਲੇ ਮੁਲਕਾਂ ਦੇ ਰਾਸ਼ਟਰਪਤੀਆਂ ਤੇ ਇਸ ਤਰਾਂ ਦੇ ਗਾਣੇ ਨਾ ਗਾਇਆ ਕਰੋ ਬਾਅਦ ਵਿੱਚ ਸਾਨੂੰ ਵਖਤ ਪੈ ਜਾਂਦਾ ਆ....

09/01/2025

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਆਖਰੀ ਇੱਛਾ:
"ਮੇਰੇ ਨਜ਼ਦੀਕ ਇਕ ਚਿੱਪ ਰਾਹੀਂ ਪਾਠ ਹੋਲੀ ਆਵਾਜ਼ ਵਿਚ ਲਗਾ ਦਿੱਤਾ ਜਾਵੇ,
ਮੈਂ ਸਿਮਰਨ ਕਰਦਾ ਕਰਦਾ ਇਸ ਦੁਨੀਆ ਤੋਂ ਜਾਣਾ ਚਾਹੁੰਦਾ ਹਾਂ।"

06/01/2025

ਸਮੂੰਹ ਜਗਤ ਨੂੰ ਸੰਤ ਸਿਪਾਹੀ, ਸਰਬੰਸਦਾਨੀ, ਦਸਮ ਪਿਤਾ, ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ !

05/01/2025

ਸੋਗਮਈ ਹਫਤੇ ਦੌਰਾਨ ਦਲਜੀਤ ਦੋਸਾਂਝ ਦੇ ਠੁਮਕੇ

diljit dosanjh,diljit dosanjh songs new,diljit dosanjh song,diljit dosanjh ghost album,diljit dosanjh latest songs,diljit dosanjh goat album,diljit dosanjh latest song,moon child era diljit dosanjh,lover diljit dosanjh, manmohan singh death,manmohan singh news,former pm manmohan singh,dr manmohan singh,former prime minister manmohan singh,manmohan singh passes away,manmohan singh passing,manmohan singh is no more,dr. manmohan singh,dr manmohan singh death, chaar sahibzaade,chaar sahibzaade full movie,chaar sahibzaade songs

04/01/2025

ਨਰਿੰਦਰ ਮੋਦੀ - ਦਿਲਜੀਤ ਦੋਸਾਂਝ ਦੀ ਮੁਲਾਕਾਤ ਨੇ ਮਚਾਇਆ ਤਹਿਲਕਾ,
ਤੁਸੀਂ ਵੀ ਸੁਣੋ ਕੀ ਹੋਈ ਗੱਲਬਾਤ?
&Narindermodi
diljit dosanjh,diljit dosanjh meets pm modi,diljit dosanjh and pm narendra modi,punjabi singer diljit dosanjh with pm modi,diljit dosanjh pm modi,diljit dosanjh songs,pm modi on diljit dosanjh,modi meet diljit dosanjh,diljit dosanjh meet pm modi,pm modi meets diljit dosanjh,pm modi diljit dosanjh,singer diljit dosanjh,diljit dosanjh news,diljit dosanjh in pm house,diljit dosanjh movie,diljit dosanjh concert

ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਸ ਵੇਲੇ ਵਾਲ-ਵਾਲ ਬੱਚ ...
04/12/2024

ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਸ ਵੇਲੇ ਵਾਲ-ਵਾਲ ਬੱਚ ਗਏ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇੱਕ ਵਿਅਕਤੀ ਨੇ ਉਨ੍ਹਾਂ ’ਤੇ ਕੁਝ ਕਦਮਾਂ ਦੀ ਦੂਰੀ ਤੋਂ ਗੋਲੀ ਚਲਾ ਦਿੱਤੀ। ਪਰ ਉਨ੍ਹਾਂ ਦੇ ਕੋਲ ਖੜੇ ਕੁਝ ਵਿਅਕਤੀਆਂ ਨੇ ਹਮਲਾਵਰ ਨੂੰ ਪਿਸਤੌਲ ਤਾਣਦਿਆ ਦੇਖ ਲਿਆ ਅਤੇ ਫੜ੍ਹ ਲਿਆ। ਇਸ ਦੌਰਾਨ ਉਸ ਦਾ ਪਿਸਤੌਲ ਵਾਲਾ ਹੱਥ ਉੱਤੇ ਹੋਣ ਕਾਰਨ ਨਿਸ਼ਾਨਾ ਖੁੰਝ ਗਿਆ।
ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਅਕਾਲ ਫੈਡਰੇਸ਼ਨ ਦਾ ਆਗੂ ਨਰਾਇਣ ਸਿੰਘ ਚੌੜਾ ਹੈ ਜੋ ਕਿ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਜੇਲ੍ਹ ਵਿੱਚ ਰਹਿ ਚੁੱਕਾ ਹੈ। ਇਸ ਦੀ ਖ਼ਬਰ ਮਿਲਦਿਆਂ ਹੀ ਕਈ ਹੋਰ ਅਕਾਲੀ ਆਗੂ ਮੌਕੇ ਤੇ ਪੁੱਜ ਗਏ ਸਨ। ਸੁਰੱਖਿਆ ਘੇਰੇ ਨੇ ਤੁਰੰਤ ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ । ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਗੁਰੂ ਚਰਨਾਂ ਵਿੱਚ ਸੇਵਾ ਕਰ ਰਹੇ ਇੱਕ ਵਿਅਕਤੀ ਤੇ ਗੋਲੀ ਚਲਾਉਣ ਵਰਗੀ ਅਜਿਹੀ ਕਾਇਰਾਨਾ ਕਾਰਵਾਈ ਕੋਈ ਸਿੱਖ ਵਿਅਕਤੀ ਨਹੀਂ ਕਰ ਸਕਦਾ ਅਤੇ ਅਜਿਹੇ ਵਿਅਕਤੀ ਨੂੰ ਸਿੱਖ ਕਹਿਣਾ ਗਲਤ ਹੋਵੇਗਾ। ਉਹਨਾਂ ਕਿਹਾ ਕਿ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਡਸਾ ਦੋਹਾਂ ਆਗੂਆਂ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਵੱਜੋਂ ਸੇਵਾ ਲਾਈ ਗਈ ਸੀ। ਅੱਜ ਉਹ ਦੂਜੇ ਦਿਨ ਇਸ ਸੇਵਾ ਲਈ ਇੱਥੇ ਪੁੱਜੇ ਸਨ।

19/09/2024

ਤੁਸੀਂ ਕਿੰਨੇ ਕੁ ਸੇਫ ਓ…??? ਦੁਨੀਆਂ ਦੀ ਸਭ ਤੋਂ ਤਕੜੀ ਏਜੰਸੀ ਏ ਮੋਸਾਦ… ਇਜਰਾਈਲ ਦੀ… ਇਜਰਾਈਲ ਐਹਜਾ ਦੇਸ਼ ਆ ਜੀਹਦੀ ਕਿਸੇ ਨਾ ਕਿਸੇ ਨਾਲ਼ ਖੜਕਦੀ ਓ ਰਹਿੰਦੀ ਐ… ਪਰ ਉਹ ਪਰਵਾਹ ਨੀ ਮੰਨਦੇ.., ਡੰਡੇ ਦੇ ਜੋਰ ਨਾਲ਼ ਰਹਿੰਦੇ ਨੇ… ਕੋਈ ਦੇਸ਼ ਉਹਨਾਂ ਦਾ ਇੱਕ ਬੰਦਾ ਮਾਰੂ.. ਉਹ ਘਰ ਜਾ ਕੇ ਅਗਲੇ ਦਾ ਸੌ ਮਾਰਨਗੇ… ਹਰੇਕ ਨਿਆਣਾ ਸਿਆਣਾ ਹਥਿਆਰ ਚਲੌਣਾ ਜਾਣਦਾ… ਜਨਾਨੀਆਂ ਬਾਜਾਰ ਨੂੰ ਸੌਦਾ ਲੈਣ ਗਈਆਂ ਵੀ ਰਫਲ ਨਾਲ ਰੱਖਦੀਆਂ ਵੀ ਖਬਰੇ ਕਦ ਰੌਲ਼ਾ ਪੈਜੇ…

ਅੱਜਕੱਲ ਲਿਬਨਾਨ ਨਾਲ ਖੜਕ ਰਹੀ ਹੈ… ਲਿਬਨਾਨ ਨੂੰ ਇਜਰਾਈਲ ਦੇ ਦਮਾਗ ਦਾ ਪਤਾ… ਬੀ ਏਹ ਕੁਜ ਵੀ ਕਰ ਸਕਦੇ ਨੇ… 2020 ਚ ਘਰੇ ਬੈਠ ਇਜਰਾਈਲ ਨੇ ਰੋਬੋਟ ਨਾਲ ਉਹਨਾਂ ਦਾ ਇੱਕ ਟੌਪ ਦਾ ਸੈਂਸਦਾਨ ਮਾਰਤਾ ਸੀ…ਏਸ ਲਈ ਹਿਜਬੁਲ ਨੇ ਸੋਚਿਆ ਬੀ ਮੋਬਾਇਲ ਫੋਨ ਨੀ ਵਰਤਣੇ… ਲੋਕੇਸ਼ਨ ਨਾਂ ਟਰੇਸ ਹੋਵੇ…ਪਰਾਣੇ ਸਮੇਂ ਆਲ਼ੇ ਪੇਜਰ ਵਰਤੋ… ਵਾਕੀ ਟਾਕੀ ਵਰਤੋ… ਚਲੋ ਜੀ ਆਡਰ ਦੇਤੇ ਪੇਜਰਾਂ ਦੇ… ਹੁਣ ਮੋਸਾਦ ਨੇ ਆਪਣੇ ਬੰਦੇ ਸਾਰੀ ਦੁਨੀਆਂ ਚ ਟੌਪ ਤੇ ਫਿੱਟ ਕੀਤੇ ਹੋਏ ਨੇ…

ਇਜਰਾਈਲ ਨੇ 3 ਕੰਪਨੀਆਂ ਹੀ ਬਣਾਤੀਆਂ ਆਪਣੀਆਂ ਪੇਜਰ ਬਣੌਣ ਆਲ਼ੀਆਂ.. ਤੇ ਹਿਜਬੁੱਲ ਨੇ ਉੱਥੋਂ ਈ ਪੇਜਰ ਖਰੀਦੇ… ਮੋਸਾਦ ਨੇ ਓਥੀ ਕੰਮ ਕਰਤਾ ਆਪਣਾ.. ਪਤਾ ਨੀ ਵਿੱਚ ਕੀ ਫਿੱਟ ਕੀਤਾ… ਪਿਛਲੇ ਇੱਕ ਹਫਤੇ ਤੋੰ ਲਗਾਤਾਰ ਧਮਾਕੇ ਹੋ ਰਹੇ ਨੇ… ਪਹਿਲਾਂ ਪੇਜਰ ਫਟਣ ਲੱਗੇ… ਫੇਰ ਵਾਕੀ ਟਾਕੀ ਚ ਵਿਸਫੋਟ ਹੋਣ ਲੱਗੇ… 3000 ਬੰਦਾ ਜਖਮੀ ਹੋਗਿਆ… ਬਹੁਤਿਆਂ ਤੇ ਅੱਖਾਂ ਤੇ ਹੱਥ ਗਏ…ਹੁਣ ਸ਼ੈਦ ਲੈਪਟੌਪ… ਫਿੰਗਰ ਪ੍ਰਿੰਟ ਮਸ਼ੀਨਾਂ… ਸੋਲਰ… ਹੋਰ ਪਤਾ ਨੀ ਕੀ ਕੀ… ਸਭ ਆਪਣੇ ਆਪ ਫਟ ਰਹੇ ਨੇ ਤੇ ਲੋਕ ਮਰ ਰਹੇ ਨੇ…

ਹੁਣ ਤੁਸੀਂ ਆਪ ਹਸਾਬ ਲਾ ਲਓ.. ਬੀ ਥੋਡੇ ਘਰ ਚ ਲੱਗੀਆਂ .. ਤੇ ਥੋਡੇ ਹੱਥਾਂ ਚ ਫੜੀਆਂ ਡਿਵਾਈਸਸ ਕਿੰਨੀਆਂ ਸੇਫ ਨੇ… ਥੋਡੇ ਫੋਨ ਮਹਿਜ ਥੋਡਾ ਡਾਟਾ… ਜਾਂ ਥੋਡੀ ਆਮ ਬੋਲਚਾਲ ਦੀ ਵਾਜ ਈ ਨੀ ਸੁਣਦੇ… ਹੋਰ ਵੀ ਬਹੁਤ ਕੁਜ ਕਰਦੇ ਨੇ… ਐਹਜੇ ਪੇਗਾਸਿਸ ਵਰਗੇ ਸੌਫਟਵੇਅਰ ਵਰਤੋਂ ਚ ਆ ਰਹੇ… ਬੀ ਮਮਤਾ ਬੈਨਰਜੀ.. ਰਾਹੁਲ ਗਾਂਧੀ ਹੋਰੀਂ ਕੱਲੇ ਬੈਠੇ ਕੀ ਬੋਲਦੇ ਨੇ.. ਮੋਦੀ ਹੋਰੀਂ ਘਰੇ ਬੈਠੇ ਸੁਣਦੇ ਸੀ…ਥੋਡਾ ਬੈਂਕ.. ATM .. ਸਾਰਾ ਕੁਜ OTP ਨਾਲ਼ ਐ… ਨੈੱਟ ਖਤਮ… ਲਾਈਫ ਖਤਮ….

ਬੇਸ਼ੱਕ ਤੁਸੀਂ ਸੌ ਵਾਰ… ਨਿਊ ਵਰਲਡ ਔਡਰ… ਏਜੰਸੀਆਂ.. ਸਟੇਟ.. ਏਹਜੇ ਸ਼ਬਦਾਂ ਨੂੰ ਟਿੱਚਰਾਂ ਕਰੋ… ਪਰ ਅਗਲੇ 4-5 ਸਾਲਾਂ ਚ ਬਹੁਤ ਕੁਜ ਬਦਲਣ ਵਾਲ਼ਾ ਏ… ਦੁਨੀਆਂ ਚਲੌਣ ਆਲ਼ੇ ਸਖਤ ਫੈਸਲੇ ਲੈ ਰਹੇ ਨੇ… ਅੱਖਾਂ ਸਾਮਣੇ ਸਾਰਾ ਕੁਜ ਵੇਖਾਂਗੇ… ਮੂੰਹ ਅੱਡੇ ਰਹਿ ਜਾਣਗੇ…. ਕੈਮ ਰਿਹੋ…!!!!
C&P

17/09/2024

ਇੱਕ ਹੱਦ ਤੋਂ ਬਾਅਦ ਇਨਸਾਨ ਸਭ ਕੁਝ ਛੱਡ ਦਿੰਦਾ ਹੈ, ਸ਼ਿਕਾਇਤ ਕਰਨਾ, ਮਿੰਨਤਾਂ ਕਰਨਾ ਅਤੇ ਮਨਾਉਣਾ। ਫਿਰ ਦਿਲ ਅਜਿਹਾ ਹੋ ਜਾਂਦਾ ਹੈ ਕਿ ਕੋਈ ਗੱਲ ਕਰੇ ਤਾਂ ਠੀਕ, ਨਾ ਵੀ ਕਰੇ ਤਾਂ ਵੀ ਠੀਕ ਕਿਉਂਕਿ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਦੁਨੀਆ ਵਿਚ ਮਤਲਬੀ ਲੋਕਾਂ ਦੀ ਬਹੁਤਾਤ ਹੈ..! 💖

Address

Ludhiana

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919814805761

Website

Alerts

Be the first to know and let us send you an email when Sat Samundro PaarTv posts news and promotions. Your email address will not be used for any other purpose, and you can unsubscribe at any time.

Contact The Business

Send a message to Sat Samundro PaarTv:

Share