Toofani Live Punjab

Toofani Live Punjab ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਦੀ ਆਵਾਜ਼
ਤੁਹਾਡਾ ਆਪਣਾ ਤੂਫ਼ਾਨੀ ਲਾਈਵ ਪੰਜਾਬ

02/09/2026

ਰਾਸਤੇ ਵਿੱਚ ਫਸੇ ਨੌਜਵਾਨ ਦੀ ਉਥੋਂ ਲੰਘ ਰਹੇ ਗੱਡੀ ਸਵਾਰ ਨਵੇਂ ਵਿਆਹੇ ਜੋੜੇ ਨੇ.. ਇਨਸਾਨੀਅਤ ਦਾ ਫਰਜ਼ ਅਦਾ ਕਰਦਿਆ ਬਚਾਈ ਜਾਨ..!

01/09/2026

ਕਾਰ ਵਿੱਚ CNG ਭਰਦੇ ਸਮੇਂ ਅਚਾਨਕ ਨੋਜ਼ਲ ਨਿਕਲ ਕੇ ਕੋਲ ਖੜੇ ਮੁੰਡੇ ਦੇ ਸਿਰ ਤੇ ਜਾ ਵੱਜੀ..!

01/09/2026

ਪਹਿਲੀ ਵਾਰ ਹੱਥ ਦਿੱਤਿਆ ਵਿਸ਼ਵਾਸ ਨਹੀਂ ਹੋਇਆ.. ਪਰ ਜਦੋਂ ਮਨ ਨੂੰ ਲੱਗਿਆ ਫਿਰ.. ਬੇਜ਼ੁਬਾਨ ਨੇ ਵਧਾਇਆ ਹੱਥ.. ਹੜ੍ਹ ਨੇ ਜਿੱਥੇ ਇਨਸਾਨ ਨੂੰ ਪ੍ਰਭਾਵਿਤ ਕੀਤਾ ਹੈ.. ਉੱਥੇ ਜਾਨਵਰ ਵੀ ਇਸ ਦੀ ਚਪੇਟ ਵਿੱਚ ਆਏ ਨੇ..!

31/08/2026

ਤਰਨਤਾਰਨ ਦੇ ਬੱਸ ਸਟੈਂਡ ਤੇ ਦਿਨ ਦਿਹਾੜੇ ਮੁੰਡੇ ਨੂੰ ਚਾ!ਕੂਆਂ ਨਾਲ ਗਿਆ ਵੱਢਿ!ਆ

30/08/2026

ਅਰਾਸ਼ੀ MMA ਐਸੋਸੀਏਸ਼ਨ ਇੰਡੀਆ ਦੇ ਫਾਊਂਡਰ ਤੇ ਜਰਨਲ ਸੈਕਟਰੀ ਸ਼੍ਰੀ ਪ੍ਰਦੀਪ ਕੁਮਾਰ ਯੋਗੀ ਵਲੋਂ ਲੁਧਿਆਣਾ ਵਿੱਚ ਹੋਣ ਜਾ ਰਹੀ ਨੈਸ਼ਨਲ ਤੇ ਇੰਟਰਨੈਸ਼ਨਲ ਚੈਮਪੀਅਨਸ਼ਿਪ ਬਾਰੇ ਪੰਜਾਬ ਦੇ ਵੱਖ ਵੱਖ ਜ਼ਿਲਿਆ ਦੇ ਕੋਚਾਂ ਨਾਲ ਹੋਈ ਅਹਿਮ ਮੀਟਿੰਗ..!

27/08/2026

ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਹੋਣ ਜਾ ਰਹੀ ARASHI MMA ਚੈਮਪੀਅਨਸ਼ਿਪ ਬਾਰੇ ਪੰਜਾਬੀ ਅਦਾਕਾਰਾਂ ਦੇ ਕੀ ਨੇ ਵਿਚਾਰ ਜਾਣੋ..?

26/08/2026

ਨੇਪਾਲ ਚਾਈਨਾ ਬਾਰਡਰ ਤੇ ਹੜ੍ਹ ਦੀਆਂ ਖੌਫ!ਨਾਕ ਤਸਵੀਰਾਂ ਦੇਖ ਤੁਹਾਡੇ ਵੀ ਖੜੇ ਹੋ ਜਾਣਗੇ ਰੋਂਗਟੇ.. ਘਟਨਾ ਦੀਆਂ CCTV ਤਸਵੀਰਾਂ ਸੋਸ਼ਲ ਮੀਡਿਆ ਤੇ ਹੋ ਰਹੀਆਂ ਨੇ ਵਾਇਰਲ..!

26/08/2026

ਨੇਪਾਲ ਵਿੱਚ ਕੁਦਰਤ ਦਾ ਕਹਿਰ...! ਖੌ!ਫਨਾਕ ਤਸਵੀਰਾਂ ਆਈਆਂ ਸਾਹਮਣੇ

26/08/2026

ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿੱਚ ਚੱਲ ਰਹੀ ਸਕੂਟਰੀ ਨੂੰ ਲੱਗੀ ਅੱ!ਗ..!

Address

Ludhiana
141008

Website

Alerts

Be the first to know and let us send you an email when Toofani Live Punjab posts news and promotions. Your email address will not be used for any other purpose, and you can unsubscribe at any time.

Shortcuts

Share